💐r.i.p ਬਿੱਟੂ ਦੁਗਾਲ (ਕਬੱਡੀ )
ਬਿੱਟੂ ਦੁਗਾਲ ਨੂੰ ਪਿਆਰ ਕਰਨ ਵਾਲੇ ਸੇਅਰ ਜਰੂਰ ਕਰਿੳ ਸਿਆਣੇ ਕਹਿੰਦੇ ਆ ਵੀ ਜੇ ਕਿਸੇ ਭੈਣ ਭਰਾ ਤੇ ਮਾੜਾ ਸਮਾ ਆ ਜਾਵੇ ਤਾਂ ਉਸ ਸਮੇ ਉਸਦੇ ਨਾਲ ਓਹੀ ਖੜਦੇ ਆ ਜਿੰਨਾਂ ਨਾਲ ਦਿਲ ਤੋਂ ਪਿਆਰ ਹੁੰਦਾ ਨਹੀਂ ਝੂਠੇ ਦਿਲਾਸੇ ਦੇਣ ਵਾਲੇ ਤਾਂ ਬਹੁਤ ਤੁਰੇ ਫਿਰਦੇ ਆ ਇਹ ਗੱਲ ਅੱਜ ਕਨੇਡਾ ਦੇ Ross Street ਦੇ ਪਹਿਲੇ ਕਬੱਡੀ ਕੱਪ ਤੇ ਸਾਬਿਤ ਹੋਈ ਅੱਜ ਬਿੱਟੂ ਦੁਗਾਲ ਦੇ ਪਰਿਵਾਰ ਦੀ ਮਦਦ ਕਬੱਡੀ ਪਰਮੋਟਰਾਂ ਵੱਲੋਂ ਕਬੱਡੀ ਖਿਡਾਰੀਆਂ ਵੱਲੋਂ ਅਤੇ ਉਸ ਨੂੰ ਚਾਹੁਣ ਵਾਲੇਆਂ ਵੱਲੋਂ ਕੀਤੀ ਗਈ 26000 ਡਾਲਰ ਨਾਲ ਜਦੋ ਦਰਸ਼ਕਾਂ ਵਿੱਚ ਗੇੜਾ ਲਾਇਆ ਗਿਆ ਤਾਂ 17000 ਡਾਲਰ ਇਕੱਠਾ ਹੋਇਆ ਕੁੱਲ ਰਕਮ (43000) ਡਾਲਰ ਇਕੱਠੀ ਹੋਈ ਪਰਮਾਤਮਾ ਮੇਹਰ ਭਰਿਆ ਹੱਥ ਰੱਖੇ ਸਾਰੇ ਵੀਰਾਂ ਤੇ ਜਿੰਨਾ ਨੇ ਵੀ ਯੋਗਦਾਨ ਪਾਇਆ ਸਾਰੇਆ ਦੀਆਂ ਮਨੋਕਾਮਨਾਵਾਂ ਪੂਰੀਆਂ ਕਰੇ ਪਰਮਾਤਮਾ ਜੋ ਇਸ ਦੁੱਖ ਦੀ ਘੜੀ ਵਿੱਚ ਨਾਲ ਖੜੇ ਨੇ 🙏🙏🙏🙏🙏🙏🙏🙏🙏🙏🙏🙏🙏🙏🙏🙏
#

💐r.i.p ਬਿੱਟੂ ਦੁਗਾਲ (ਕਬੱਡੀ )

💐r.i.p ਬਿੱਟੂ ਦੁਗਾਲ (ਕਬੱਡੀ ) - ShareChat
712 ਨੇ ਵੇਖਿਆ
8 ਮਹੀਨੇ ਪਹਿਲਾਂ
ਕੋਈ ਹੋਰ ਪੋਸਟ ਨਹੀਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post