👧ਧੀਆਂ👧
🙏🙏🙏🙏🙏 #ਪਿਉ - #ਧੀ !! #ਧੀ #ਥੋੜੀ #ਵੱਡੀ ਹੋ #ਗਈ !! ਇੱਕ ਦਿਨ ਉਸ ਨੇ ਬੜੇ ਹੀ ਸਹਿਜ ਨਾਲ ਪੁੱਛਿਆ ...! ਪਾਪਾ !! ਮੈ ਤੁਹਾਨੂੰ ਕਦੀ ਰੁਵਾਈਆ ਤਾਂ ਨਹੀਂ ?... ਪਾਪਾ ਬੋਲੇ -.. ਹਾਂ ਪੁੱਤਰ !! ਉਸਨੇ ਬੜੇ ਹੀ ਅਚਰਜ ਨਾਲ ਪੁੱਛਿਆ ! !ਕਦੋ ? ਪਿਤਾ ..ਤੂੰ ਓਦੋ ਨਿਕੀ ਜੀ ਸੀ !! ਮਸਾਂ"" ਹੀ ਇਕ ਸਾਲ ਦੀ !! ਰੁੜ ਦੀ ਹੁੰਦੀ ਸੀ !! ਮੈ ਤੇਰੇ ਅੱਗੇ 3 ਚੀਜ਼ਾਂ ਰੱਖੀਆਂ ! ਪਿੰਨ,ਪੈਸੇ , ਤੇ ਖੇਡਣ ਦਾ ਸਮਾਨ ਮੈ ਪਰਖਣਾ ਚਹੁੰਦਾ ਸੀ !! ਕਿ ਤੂੰ ਕਿਸ ਚੀਜ਼ ਨੂੰ ਚੁਣਦੀ ਆ !! ਪਿੰਨ..ਮਤਲਬ ਬੁੱਧੀ ਪੈਸਾ *ਸੰਪਤੀ* ਖੇਡਣ ਦਾ ਸਮਾਨ **ਐਸ਼** !!! ਤੂੰ ਸਾਹਮਣੇ ਬੈਠੀ ਤਿੰਨਾਂ ਚੀਜ਼ਾਂ ਨੂੰ ਬੜੀ ਗੋਰ ਨਾਲ ਦੇਖ ਰਹੀ ਸੀ!! ਦੂਜੇ ਪਾਸੇ ਮੈ ਵੀ ਆਪਣੇ ਸਾਹ ਰੋਕ ਤੇਰੇ ਡਸਿਜ਼ਨ ਦਾ ਇੰਤਜ਼ਾਰ ਕਰ ਰਿਹਾ ਸੀ!! ਅਤੇ ਤੂੰ ਓਹਨਾ ਤਿੰਨਾਂ ਚੀਜ਼ਾਂ ਨੂੰ ਪਰੇ ਕਰ ਮੇਰੀ ਬੁਕੱਲ ਵਿਚ ਆ ਬੜੀ!! ਤੇ ਮੈ ਤੈਨੂੰ ਘੁੱਟ ਕੇ ਗਲ਼ ਲਗਾ ਕੇ ਰੋ ਰਿਹਾ ਸੀ !! ਤੇ ਸੋਚ ਰਿਹਾ ਸੀ ਕਿ ਪਤਾ ਨਹੀਂ ਮੇਰੀ ਧੀ ਇਨ੍ਹਾਂ ਦੁਨਿਆਵੀ ਚੀਜ਼ਾਂ ਨੂੰ ਛਡ ਕੇ ਮੈਨੂੰ ਵੀ ਚੁਣ ਸਕਦੀ ਆ!! ਉਹ ਪਹਿਲੀ ਤੇ ਆਖਰੀ ਵਾਰ ਸੀ !!ਜਦੋ ਤੂੰ ਮੈਨੂੰ ਰੁਵਾਇਆ ਸੀ!!
#

👧ਧੀਆਂ👧

👧ਧੀਆਂ👧 - ShareChat
1.9k ਨੇ ਵੇਖਿਆ
1 ਸਾਲ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post