🎁 ਮੇਰਾ ਰੱਖੜੀ ਗਿਫ਼ਟ 🧧
ਸੁਣੀ-ਸੁਣੀ ਵੇ ਖੜ੍ਹਕੇ ਡਾਕ ਵਾਲਿਆਂ - ਗੱਗੀ ਪੰਧੇਰਾਂ ਆਲਾ http://www.punjabikavita.in/?p=8675 ਸੁਣੀ-ਸੁਣੀ ਵੇ ਖੜ੍ਹਕੇ ਡਾਕ ਵਾਲਿਆਂ , ਲੈਕੇ ਜਾਈ ਸੱਜਣ ਮੇਰੇ ਦੀ ਡਾਕ ਵੇ | ਕਿੰਨ੍ਹਾਂ ਚਿਰ ਹੋਇਆ ਗਏ ਮਾਹੀ ਨੂੰ , ਰਹਿੰਦੀ ਓਦੇ ਆਉਣ ਦੀ ਝਾਕ ਵੇ | ਆ ਫੜ ਲੈਜਾ ਸਿਰਨਾਵਾਂ ਮੇਰਾ , ਕਰੀ ਓਹਦੇ ਤੱਕ ਤੂੰ ਪਾਸ ਵੇ | ਕਿਵੇਂ ਰਹੇ ਮੇਰੇ ਦਿਲ ਦਾ ਟੁੱਕੜਾ , ਲਿਆ ਦੇ ਉਹਦਾ ਹਾਲ-ਚਾਲ ਵੇ | ਹੋਇਆ ਪਿਆ ਔਖਾ ਅੱਲੜ੍ਹ ਦਾ , ਨਾਲ਼ ਉਹਦੇ ਹੀ ਚਲਦੇ ਸਵਾਸ ਵੇ | ਰੂਹ ਮਿਲਣੇ ਨੂੰ ਤਰਸੀ ਜਾਵੇ , ਧੜਕਣ ਵੱਜੇ ਫੜਾਕ-ਫੜਾਕ ਵੇ | ਕਦੋਂ ਆਵੇਗਾ ਕਰਦੀ ਰਹਾ ਵਰਕੇ ਕਾਲੇ , ਬੀਤ ਗਏ ਨੇ ਗੱਗੀ ਕਿੰਨ੍ਹੇ ਸਾਲ ਵੇ | ਪਾ ਲੈ ਫੇਰਾ ਕਦੇ ਵਿੱਚ ਪੰਧੇਰਾਂ ਦੇ , ਮੇਰਾ ਤਾਂ ਹੋਇਆ ਬੁਰਾ ਹਾਲ ਵੇ | ਸੋਣੀ ਕਲਮ ਕਿਵੇਂ ਤਰਾਸੇ ਅੱਖਰਾਂ ਨੂੰ , ਜਗਵਿੰਦਰ ਨੂੰ ਵੀ ਆਈ ਰਾਸ ਵੇ | ਆਪਣੇ ਵੱਡੇ ਵੀਰ Jagwinder Singh ਡਾਕੀਆ ਜੋ ਪਿੰਡ ਪੰਧੇਰ ਦੇ ਡਾਕਘਰ ਚ’ ਆਪਣੀ ਸੇਵਾ ਨਿਭਾ ਰਹੇ ਨੇ ,ਉਨ੍ਹਾਂ ਲਈ ਚੰਦ ਲਾਈਨਾਂ ਦੀ ਛੋਟੀ ਜਹੀ ਕੋਸ਼ਿਸ਼ | ✍ ਗੱਗੀ ਪੰਧੇਰਾਂ ਆਲਾ  #🎁 ਮੇਰਾ ਰੱਖੜੀ ਗਿਫ਼ਟ 🧧 #📹 ਰੱਖੜੀ ਸਟੇਟਸ
#

🎁 ਮੇਰਾ ਰੱਖੜੀ ਗਿਫ਼ਟ 🧧

ਸੁਣੀ-ਸੁਣੀ ਵੇ ਖੜ੍ਹਕੇ ਡਾਕ ਵਾਲਿਆਂ – ਗੱਗੀ ਪੰਧੇਰਾਂ ਆਲਾ – Punjabi Kavita
126 ਨੇ ਵੇਖਿਆ
4 ਮਹੀਨੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post