🙏 ਇੱਕ ਅਰਦਾਸ ਆਸਟ੍ਰੇਲੀਆ ਲਈ

🙏 ਇੱਕ ਅਰਦਾਸ ਆਸਟ੍ਰੇਲੀਆ ਲਈ

🙏 ਇੱਕ ਅਰਦਾਸ ਆਸਟ੍ਰੇਲੀਆ ਲਈ - AUS ਜੰਗਲੀ ਅੱਗ : ' ਰੱਬਾ ਮੀਂਹ ਪਾ ਮੁਸਲਿਮ - ਈਸਾਈ ਭਾਈਚਾਰੇ ਨੇ ਮਿਲ ਕੇ ਕੀਤੀ ਫਰਿਆਦ Australia | ਐਡੀਲੇਡ - ਆਸਟ੍ਰੇਲੀਆ ' ਚ ਜੰਗਲੀ ਅੱਗ ਕਾਰਨ ਕਾਫੀ ਬਰਬਾਦੀ ਹੋ ਰਹੀ ਹੈ ਤੇ ਇਸ ਕਾਰਨ ਦੇਸ਼ ਵੱਡਾ ਨੁਕਸਾਨ ਝੱਲ ਰਿਹਾ ਹੈ ਤੇ ਹਰ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਪ੍ਰਾਰਥਨਾ ਕਰ ਰਹੇ ਹਨ । ਫਾਇਰ ਫਾਈਟਰਜ਼ ਅੱਗ ' ਤੇ ਕਾਬੂ ਪਾਉਣ ਲਈ ਕੋਸ਼ਿਸ਼ਾਂ ਕਰ ਰਹੇ ਹਨ ਪਰ ਅਜੇ ਤਕ ਅੱਗ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ ਅਤੇ ਹੁਣ ਤਕ ਲਗਭਗ 23 ਲੋਕਾਂ ਦੀ ਮੌਤ ਹੋ ਚੁੱਕੀ ਹੈ । ਅਜਿਹੇ ' ਚ ਲੋਕ ਰੱਬ ਅੱਗੇ ਅਰਦਾਸਾਂ ਕਰ ਰਹੇ ਹਨ ਤਾਂ ਕਿ ਮੀਂਹ ਪਵੇ ਤੇ ਜੰਗਲੀ ਅੱਗ ਨੂੰ ਸ਼ਾਂਤ ਕੀਤਾ ਜਾ ਸਕੇ ਅਤੇ ਕਈ . ਖੇਤਰਾਂ ' ਚ ਪਏ ਸੋਕੇ ਤੋਂ ਰਾਹਤ ਮਿਲ ਸਕੇ । ਐਤਵਾਰ ਨੂੰ ਐਡੀਲੇਡ ਦੇ ਬੋਨੀਥਨ ਪਾਰਕ ' ਚ 50 ਤੋਂ ਵਧੇਰੇ ਔਰਤਾਂ , ਮਰਦ ਅਤੇ ਬੱਚੇ ਇਕੱਠੇ ਹੋਏ , ਜਿਨ੍ਹਾਂ ਨੇ ਖੁਦਾ ਅੱਗੇ ਫਰਿਆਦ ਕੀਤੀ ਕਿ ਉਹ ਮੀਂਹ ਪਾ ਕੇ ਲੋਕਾਂ ਨੂੰ ਅੱਗ ਅਤੇ ਗਰਮੀ ਤੋਂ ਬਚਾਵੇ । ਖਾਸ ਗੱਲ ਇਹ ਰਹੀ ਕਿ ਈਸਾਈ ਤੇ ਮੁਸਲਮਾਨਾਂ ਨੇ ਮਿਲ ਕੇ ਇਹ ਪ੍ਰਾਰਥਨਾ ਕੀਤੀ । ਪਾਦਰੀ ਪੈਟਿਕ ਮਕਲਨੇਰਨੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਮੁਸਲਿਮ ਭੈਣ - ਭਰਾਵਾਂ ਨਾਲ ਮਿਲ ਕੇ ਪ੍ਰਾਰਥਨਾ ਭਾਵ ਫਰਿਆਦ ਕੀਤੀ ਹੈ । ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ' ਚ ਜੰਗਲੀ ਅੱਗ ਨੇ ਤਬਾਹੀ ਮਚਾਈ ਹੋਈ ਹੈ । ਇਸ ਕਾਰਨ ਸੈਂਕੜੇ ਘਰ ਸੜ ਕੇ ਸਵਾਹ ਹੋ ਚੁੱਕੇ ਹਨ । ਤਕਰੀਬਨ 5 ਕਰੋੜ ਜਾਨਵਰਾਂ ਦੀ ਜਾਨ ਚਲੇ ਗਈ ਹੈ । ਇਸ | ਮੁਸ਼ਕਿਲ ਘੜੀ ' ਚ ਸਾਰੇ ਭਾਈਚਾਰਿਆਂ ਦੇ ਲੋਕ ਮਿਲ ਕੇ ਇਕ - ਦੂਜੇ ਦੀ ਮਦਦ ਕਰ ਰਹੇ ਹਨ । ਕਈ ਦਿਨਾਂ ਤੋਂ ਆਸਟ੍ਰੇਲੀਆ ' ਚ ਰਿਕਾਰਡ ਤੋੜ ਗਰਮੀ ਪੈ ਰਹੀ ਹੈ , ਜਿਸ ਕਾਰਨ ਜੀਵਨ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ । - ShareChat
. #🙏 ਇੱਕ ਅਰਦਾਸ ਆਸਟ੍ਰੇਲੀਆ ਲਈ
🙏 ਇੱਕ ਅਰਦਾਸ ਆਸਟ੍ਰੇਲੀਆ ਲਈ - ShareChat
#🙏 ਇੱਕ ਅਰਦਾਸ ਆਸਟ੍ਰੇਲੀਆ ਲਈ
🙏 ਇੱਕ ਅਰਦਾਸ ਆਸਟ੍ਰੇਲੀਆ ਲਈ - ShareChat
00:29 / 1519 Kb
#🙏 ਇੱਕ ਅਰਦਾਸ ਆਸਟ੍ਰੇਲੀਆ ਲਈ aaao duawa kriye australia lyi ta jo othe hor nuksan na howe agg da....rabbba mehar kr .srbat da bhla kr..waheguru ji
🙏 ਇੱਕ ਅਰਦਾਸ ਆਸਟ੍ਰੇਲੀਆ ਲਈ - World Famous Astrologer Guru Ji Get Your Love Back Specialist in : Ask Any Love Problem Qestion Marriage Problem to Husband Wife Get Love Back molana ji Job Problem Get Ex boyfriend Back Get Ex girlfriend Back Contact Now Contact Now 191 - 99887898 : - ShareChat
ईधर-उधर न भटके_विशवाश है तो एक बार जरूर फोन करें)) @आपकी सभी समस्याओं का हल, molana जी से ले।@ 101% समाधान Whatsapp No...+91-9983789188 #मेरी_कोई_फ़ीस_ नही_है_जो_भी_श्रद्धा_से_देंगे _शक्तियो और साधना का मात्र एक स्थान #चमत्कार_देखें_ घर_बैठे_24घंटो_में_101_ %_#गरंटीड_उपाय #.... .. _ specialist - -------] (( #स्पेसलिस्ट (मनचाहा प्यार ) (काम-कारोबार) ( पति - पत्नी में अनबन)" समस्या है तो समाधान भी है " #all_problems_s olution_with_in_24 _hour +91-9983789188 # #🙏 ਇੱਕ ਅਰਦਾਸ ਆਸਟ੍ਰੇਲੀਆ ਲਈ
🙏 ਇੱਕ ਅਰਦਾਸ ਆਸਟ੍ਰੇਲੀਆ ਲਈ - ਕਿਸੇ ਨੂੰ ਵੀ ਕੰਮ ਦੀ ਲੋੜ ਹੋਵੇ ਤਾਂ ਚੰਡੀਗੜ੍ਹ ਮੋਹਾਲੀ ਦੇ | 127 ਸੈਕਟਰ ਵਿੱਚ ਮੁੰਡਿਆਂ ਤੇ ਕੁੜੀਆਂ ਦੀ ਲੋੜ ਹੈ । ਕੰਮ ofc work posts Advicer , callopreter , supervisor , management , accountant , data entry , dealing , site permoting study 10th pass 13 , 000 , 12th pass 15 , 000 + graduation 17 , 000 to 20 , 000 , cont no + 91 9914607443 ਜੇ ਕਿਸੇ ਨੂੰ ਵੀ ਕੰਮ ਦੀ ਲੋੜ ਹੋਵੇ ਤਾਂ call ਕਰੋ ਨਹੀਂ ਤਾਂ ਅੱਗੇ Forward ਕਰੋ ਕੀ ਪਤਾ ਕਿਸੇ ਨੂੰ ਜਿਆਦਾ ਲੋੜ ਹੋਵੇ - ShareChat
#🙏 ਇੱਕ ਅਰਦਾਸ ਆਸਟ੍ਰੇਲੀਆ ਲਈ #🙏 ਸ਼੍ਰੀ ਹਰਿਮੰਦਰ ਸਾਹਿਬ #🙏ਰੱਬ ਲਈ ਦੋ ਮਿੱਠੇ ਬੋਲ #🙏 ਧਾਰਮਿਕ ਤਸਵੀਰਾਂ #🕉 ਧਾਰਮਿਕ ਵਿਡੀਓਜ਼
🙏 ਇੱਕ ਅਰਦਾਸ ਆਸਟ੍ਰੇਲੀਆ ਲਈ - ShareChat
DILO KITI HAR DUA RAB SUN DA ❣️🙏, FINALLY AUSTRALIA CH RAIN HOGI #🙏 ਇੱਕ ਅਰਦਾਸ ਆਸਟ੍ਰੇਲੀਆ ਲਈ
🙏 ਇੱਕ ਅਰਦਾਸ ਆਸਟ੍ਰੇਲੀਆ ਲਈ - ShareChat
00:08 / 408 Kb
#🙏 ਇੱਕ ਅਰਦਾਸ ਆਸਟ੍ਰੇਲੀਆ ਲਈ
🙏 ਇੱਕ ਅਰਦਾਸ ਆਸਟ੍ਰੇਲੀਆ ਲਈ - PRAY FOR AUSTRALIA - ShareChat
#🙏 ਇੱਕ ਅਰਦਾਸ ਆਸਟ੍ਰੇਲੀਆ ਲਈ ਵिਹਗੁਰੂ ਦਾ ਸ਼ੁਕਰ ਹੈ ਅਾਸਟ੍ੇਲੀਅਾ ਚਾ ਬਾिਰਸ਼ ਹੋਈ ਹੈ 🙏🙏🙏
🙏 ਇੱਕ ਅਰਦਾਸ ਆਸਟ੍ਰੇਲੀਆ ਲਈ - ShareChat
00:30 / 1719 Kb
#🙏 ਇੱਕ ਅਰਦਾਸ ਆਸਟ੍ਰੇਲੀਆ ਲਈ
🙏 ਇੱਕ ਅਰਦਾਸ ਆਸਟ੍ਰੇਲੀਆ ਲਈ - ShareChat
00:30 / 1595 Kb
#🙏 ਇੱਕ ਅਰਦਾਸ ਆਸਟ੍ਰੇਲੀਆ ਲਈ
🙏 ਇੱਕ ਅਰਦਾਸ ਆਸਟ੍ਰੇਲੀਆ ਲਈ - ShareChat
00:30 / 675 Kb
#🙏 ਇੱਕ ਅਰਦਾਸ ਆਸਟ੍ਰੇਲੀਆ ਲਈ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post