ਵਿਆਹ
108 Posts • 375K views
DHAMMI RASULPUR
599 views
ਸਰਦਾਰਨੀ ਰੁਪਿੰਦਰਜੀਤ ਕੌਰ ਅਤੇ ਸਰਦਾਰ ਸ਼ੇਰ ਸਿੰਘ ਸਾਬਕਾ ਸਰਪੰਚ ਦੇ ਸਪੁੱਤਰ ਡਾਕਟਰ ਬਲਰਾਜ ਸਿੰਘ (ਨਿਵਾਸੀ ਰਸੂਲਪੁਰ) ਦਾ ਸ਼ੁਭ ਵਿਆਹ ਸਿਮਰਨਜੀਤ ਕੌਰ (ਸਪੁੱਤਰੀ ਸਰਦਾਰਨੀ ਸੁਖਵਿੰਦਰ ਕੌਰ ਅਤੇ ਸਰਦਾਰ ਗੁਰਸੇਵਕ ਸਿੰਘ ਚਹਿਲ ) , ਨਿਵਾਸੀ ਪਿੰਡ - ਬੱਗੂਆਣਾ , ਜ਼ਿਲ੍ਹਾ ਸੰਗਰੂਰ ) ਨਾਲ 23/1/2026 ਨੂੰ ਹੋਣ ਤੇ ਦੋਨੋਂ ਪਰਿਵਾਰ ਨੂੰ ਲੱਖ - ਲੱਖ ਵਧਾਈਆਂ ਹੋਣ ਜੀ ।✍️📯 #Rasulpur #BAGGUANA #23january2026 #jagjeetresort #ਵਿਆਹ #m #--- #chandigarh #punjab
10 likes
16 shares