ਸੱਚ ਦੀ ਸਮਾਚਾਰ🗞️
24K Posts • 147M views
#😱ਭੂਚਾਲ ਨੇ ਮਚਾਈ ਤਬਾਹੀ, 250 ਤੋਂ ਵੱਧ ਲੋਕਾਂ ਦੀ ਮੌਤ ਅਫਗਾਨਿਸਤਾਨ 'ਚ ਭੂਚਾਲ ਦੇ ਤੇਜ਼ ਝਟਕੇ ਕੀਤੇ ਗਏ ਮਹਿਸੂਸ , ਹੁਣ ਤੱਕ 250 ਲੋਕਾਂ ਦੀ ਮੌਤ , 500 ਜ਼ਖਮੀ #😎 ਮੈਂ ਹਾਂ ਨਿਊਜ਼ ਰਿਪੋਰਟਰ 🎤 #ਸੱਚ ਦੀ ਸਮਾਚਾਰ🗞️ #👉 ਤਾਜ਼ਾ ਅਪਡੇਟਸ ⭐
64 likes
79 shares
#🆕28 ਸਤੰਬਰ ਦੀਆਂ ਅਪਡੇਟਸ🗞 ਰਾਜਵੀਰ ਜਵੰਦਾ ਪਹਿਲਾ ਨਾਲੋਂ ਥੋੜੇ ਠੀਕ ਨੇ ਤਾਜ਼ਾ ਅਪਡੇਟ। ਵਾਹਿਗੁਰੂ ਮਿਹਰ ਕਰਨ 28/9/25 ਸਵੇਰੇ 8:00am #👉 ਤਾਜ਼ਾ ਅਪਡੇਟਸ ⭐ #ਸੱਚ ਦੀ ਸਮਾਚਾਰ🗞️ #😎 ਮੈਂ ਹਾਂ ਨਿਊਜ਼ ਰਿਪੋਰਟਰ 🎤 #🌍 ਪੰਜਾਬ ਦੀ ਹਰ ਅਪਡੇਟ 🗞️
537 likes
30 comments 97 shares
#👉ਪੰਜਾਬ: ਕੱਲ੍ਹ ਨੂੰ ਵੀ ਸਕੂਲੀ ਬੱਚਿਆਂ ਨੂੰ ਰਹੇਗੀ ਛੁੱਟੀ ਭਲਕੇ ਨਹੀਂ ਖੁੱਲ੍ਹਣਗੇ ਪੰਜਾਬ ਦੇ ਇਸ ਜ਼ਿਲ੍ਹੇ ਦੇ ਸਕੂਲ, ਰਮਦਾਸ-ਅਜਨਾਲਾ ਤੇ ਲੋਪੋਕੇ ਦੇ ਸਕੂਲ ਅਗਲੇ ਹੁਕਮਾਂ ਤਕ ਬੰਦ #ਸੱਚ ਦੀ ਸਮਾਚਾਰ🗞️ #😎 ਮੈਂ ਹਾਂ ਨਿਊਜ਼ ਰਿਪੋਰਟਰ 🎤 #🆕7 ਸਤੰਬਰ ਦੀਆਂ ਅਪਡੇਟਸ🗞 #🌍 ਪੰਜਾਬ ਦੀ ਹਰ ਅਪਡੇਟ 🗞️
36 likes
30 shares