#👉ਮਸ਼ਹੂਰ ਗਾਇਕਾ ਨਾਲ ਸਾਬਕਾ PM ਦਾ ਰੋਮਾਂਸ ਵਾਇਰਲ #🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰 #😲ਅਜ਼ਬ-ਗਜ਼ਬ #🎥ਵਾਇਰਲ ਸਟੋਰੀ ਅਪਡੇਟਸ 📰 #📹 ਵਾਇਰਲ ਵੀਡੀਓ ਅਪਡੇਟਸ 📰 ਅਮਰੀਕੀ ਪੌਪ ਸਟਾਰ ਕੈਟੀ ਪੈਰੀ ਅਤੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਰਿਸ਼ਤੇ ਦੀਆਂ ਅਫਵਾਹਾਂ ਹੁਣ ਸੱਚ ਹੁੰਦੀਆਂ ਨਜ਼ਰ ਆ ਰਹੀਆਂ ਹਨ। ਕੈਲੀਫ਼ੋਰਨੀਆ ਦੇ ਸੈਂਟਾ ਬਾਰਬਰਾ ਨੇੜੇ ਪੈਰੀ ਦੀ ਯਾਟ 'ਤੇ ਦੋਵਾਂ ਨੂੰ ਇਕੱਠੇ ਰੋਮਾਂਟਿਕ ਪਲ ਸਾਂਝੇ ਕਰਦੇ ਦੇਖਿਆ ਗਿਆ। ਸਾਹਮਣੇ ਆਈਆਂ ਕੁੱਝ ਤਸਵੀਰਾਂ 'ਚ ਜੋੜਾ ਇਕ-ਦੂਜੇ ਨੂੰ ਗਲੇ ਲਗਾਉਂਦੇ ਅਤੇ ਚੁੰਮਦੇ ਹੋਏ ਨਜ਼ਰ ਆ ਰਿਹਾ ਹੈ। 40 ਸਾਲ ਦੀ ਕੈਟੀ ਪੈਰੀ ਕਾਲੇ ਸਵਿਮਸੂਟ ਵਿੱਚ ਦਿਖੀ, ਜਦੋਂਕਿ 53 ਸਾਲਾ ਟਰੂਡੋ ਸ਼ਰਟਲੇਸ ਨਜ਼ਰ ਆਏ। ਲੋਕਾਂ ਨੇ ਟਰੂਡੋ ਨੂੰ ਉਨ੍ਹਾਂ ਦੇ ਪ੍ਰਸਿੱਧ Haida raven ਟੈਟੂ ਨਾਲ ਪਛਾਣਿਆ।