Satnam_farmer
469 views • 5 hours ago
#ਪੰਛੀ ਪੰਛੀਆਂ ਲਈ ਘਰ,
ਆਪਣੇ ਆਲੇ ਦੁਆਲੇ ਰਹਿੰਦੇ ਪੰਛੀਆ ਲਈ ਬਣਾਇਆ ਗਿਆ ਹੈ ।ਘਰੇਲੂ ਚਿੜੀ,ਗਟਾਰ,ਤੋਤਾ ਹੋਰ ਵੀ ਇਸ ਤਰਾ ਦੇ ਪੰਛੀ ਇਸ ਨੂੰ ਅਪਣਾ ਰਹਿਣ ਵਸੇਰਾ ਬਣਾਉਂਦੇ ਹਨ । ਰੁੱਖਾ ਦਾ ਦਿਨੋ ਦਿਨ ਘੱਟ ਹੋਣਾ ਪੰਛੀਆਂ ਲਈ ਖ਼ਤਰਨਾਕ ਸਾਬਿਤ ਹੋ ਰਿਹਾ ਹ । ਜਿਸ ਕਾਰਨ ਆਪਾ ਨੂੰ ਵੱਡੀ ਗਿਣਤੀ ਚ ਦਰਖ਼ਤ ਤੇ ਇਸ ਤਰਾ ਦੇ ਆਲਣੇ ਜਰੂਰੀ ਹਨ ।
13 likes
11 shares