#ਦਿਲ ਦੀ ਡਾਇਰੀ
#

#ਦਿਲ ਦੀ ਡਾਇਰੀ

ਕੱਲ ਇਕ ਅਣਜਾਣ ਨੰਬਰ ਤੋਂ ਫੋਨ ਆਇਆ ਕੁੜੀ ਬੋਲੀ ਕੇਂਦੀ ਜੱਸਾ ਬੋਲਦਾ ਮੈਂ ਕਿਹਾ ਕਮਲੀਏ ਜੇੜ੍ਹੇ ਜੱਸੇ ਨੂੰ ਫੋਨ ਲਾਇਆ ਊ ਨੀ ਹੁਣ ਤੇਰਾ ਜੱਸਾ ਕਿਸੇ ਦਾ ਹੋਰ ਹੋ ਗਿਆ, ਕਮਲੀ ਰੋਣ ਲੱਗ ਗਈ ਕੇਂਦੀ ਜੱਸੇ ਮਾਫ ਕਰਦੀ ਮੈਨੂੰ ਕੇਂਦੀ ਤੁ ਖੁਸ ਤਾਂ ਰੈਨਾ ਨਾ ਮੈਂ ਕਿਹਾ ਬਹੁਤ ਚੰਦਰੀ ਵਾਲਾ ਪਿਆਰ ਕਰਦੀ ਆ ਚਲ ਚੰਗਾ ਕੇਂਦੀ ਊ ਆਉਣ ਵਾਲੇ ਨੇ ਡਿਊਟੀ ਤੋਂ ਤੁ ਧਿਆਨ ਰੱਖਿਆ ਕਰ ਆਪਣਾ ਖੁਸ ਰਿਹਾ ਕਰ , ਨਾਲ ਓਨੁ ਬੀ ਖੁਸ਼ ਰੱਖਿਆ ਕਰ , ਚੰਦਰੀ ਰੋ ਕੇ ਕੇਂਦੀ ਚਲ ਚੰਗਾ ਪਿਆਜ਼ ਕਟ ਦਾ ਬਾਏ ਪਰ ਕਮਲੀ ਨੂੰ ਕੀ ਪਤਾ ਅੱਜ ਤੇਰਾ ਜੱਸਾ ਤੇਰਾ ਹੀ ਇੰਤਜਾਰ ਕਰਦਾ । (ਤੇਰਾ ਕਮਲਾ ਜੱਸਾ ਜੱਟ ) ਅੱਜ ਬੀ ਇੰਤਜ਼ਾਰ ਆ ਕਦੋ ਜੱਸੇ ਨੂੰ ਆਪਣਾ ਕਹੁ 🙏🙏 ##ਦਿਲ ਦੀ ਡਾਇਰੀ @🇮🇹Italy🇮🇹...... 💞Jatti💞 @👩‍💼Italy 👸jatti 🤞
181 ਨੇ ਵੇਖਿਆ
4 ਮਹੀਨੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post