🎉 ਪ੍ਰਿਯੰਕਾ ਵੈਡਸ ਨਿੱਕ

🎉 ਪ੍ਰਿਯੰਕਾ ਵੈਡਸ ਨਿੱਕ

ਨਿੱਕ-ਪ੍ਰਿਅੰਕਾ ਦੇ 'ਦੂਜੇ ਵਿਆਹ' ਦੀਆਂ ਤਸਵੀਰਾਂ ਆਈਆਂ ਸਾਹਮਣੇ ਨਿੱਕ ਜੋਨਸ ਤੇ ਪ੍ਰਿਅੰਕਾ ਚੋਪੜਾ ਦੇ ਵਿਆਹ ਦੀਆਂ ਤਸਵੀਰਾਂ ਦੀ ਸਭ ਨੂੰ ਉਡੀਕ ਸੀ ਜੋ ਹੁਣ ਖ਼ਤਮ ਹੋ ਗਈ ਹੈ। ਇਨ੍ਹਾਂ ਦੋਵਾਂ ਨੇ ਦੋ ਵਿਆਹ ਕਰਵਾਏ ਭਾਵ ਹਿੰਦੂ ਤੇ ਇਸਾਈ ਧਰਮ ਦੀਆਂ ਰੀਤਾਂ ਮੁਤਾਬਕ ਵਿਆਹ ਕੀਤੇ। ਹੁਣ ਦੋਵਾਂ ਦੇ ਹਿੰਦੂ ਧਰਮ ਦੀਆਂ ਰੀਤਾਂ ਮੁਤਾਬਕ ਹੋਏ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਕੁਝ ਸਮਾਂ ਪਹਿਲਾਂ ਦੋਵਾਂ ਦੀ ਇਸਾਈ ਰੀਤਾਂ ਮੁਤਾਬਕ ਵਾਇਰਲ ਹੋਈਆ ਤਸਵੀਰਾਂ ਸਾਹਮਣੇ ਆਇਆ ਸੀ ਜਿਸ ‘ਚ ਦੋਵੇਂ ਕਾਫੀ ਖੂਬਸੂਰਤ ਲੱਗ ਰਹੇ ਸੀ। ਹੁਣ ਹਿੰਦੂ ਰੀਤਾਂ ਮੁਤਾਬਕ ਹੋਏ ਵਿਆਹ ਦੀਆਂ ਤਸਵੀਰਾਂ ‘ਚ ਵੀ ਇਹ ਕੱਪਲ ਕਾਫੀ ਖੂਬਸੂਰਤ ਲੱਗ ਰਿਹਾ ਹੈ। ਹਿੰਦੂ ਰੀਤਾਂ ਮੁਤਾਬਕ ਹੋਏ ਵਿਆਹ ‘ਚ ਦੋਵਾਂ ਨੇ ਸੱਬਿਆਸਾਚੀ ਵੱਲੋਂ ਤਿਆਰ ਕੀਤੀ ਆਉਟਫਿੱਟ ਪਾਈ ਸੀ। ਉਸ ਨੇ ਓਗ੍ਰੇਂਜਾ ਫਲਾਵਰ ਵਾਲੇ ਸਿਲਕ ਦਾ ਲਹਿੰਗਾ ਪਾਇਆ ਸੀ।
#

🎉 ਪ੍ਰਿਯੰਕਾ ਵੈਡਸ ਨਿੱਕ

🎉 ਪ੍ਰਿਯੰਕਾ ਵੈਡਸ ਨਿੱਕ - ShareChat
189 views
2 months ago
Share on other apps
Facebook
WhatsApp
Copy Link
Delete
Embed
I want to report this post because this post is...
Embed Post