🏫 ਸਕੂਲੀ ਬੱਚਿਆਂ ਨੂੰ ਰਾਹਤ 🤗

🏫 ਸਕੂਲੀ ਬੱਚਿਆਂ ਨੂੰ ਰਾਹਤ 🤗

🏫 ਸਕੂਲੀ ਬੱਚਿਆਂ ਨੂੰ ਰਾਹਤ 🤗 - ShareChat
00:26 / 2042 Kb
#🏫 ਸਕੂਲੀ ਬੱਚਿਆਂ ਨੂੰ ਰਾਹਤ 🤗
🏫 ਸਕੂਲੀ ਬੱਚਿਆਂ ਨੂੰ ਰਾਹਤ 🤗 - ShareChat
00:28 / 2210 Kb
#🏫 ਸਕੂਲੀ ਬੱਚਿਆਂ ਨੂੰ ਰਾਹਤ 🤗 thand de chldya tym ch waada
🏫 ਸਕੂਲੀ ਬੱਚਿਆਂ ਨੂੰ ਰਾਹਤ 🤗 - ShareChat
00:30 / 978 Kb
#🏫 ਸਕੂਲੀ ਬੱਚਿਆਂ ਨੂੰ ਰਾਹਤ 🤗
🏫 ਸਕੂਲੀ ਬੱਚਿਆਂ ਨੂੰ ਰਾਹਤ 🤗 - ShareChat
00:30 / 3208 Kb
#🏫 ਸਕੂਲੀ ਬੱਚਿਆਂ ਨੂੰ ਰਾਹਤ 🤗
🏫 ਸਕੂਲੀ ਬੱਚਿਆਂ ਨੂੰ ਰਾਹਤ 🤗 - ShareChat
00:17 / 626 Kb
#🏫 ਸਕੂਲੀ ਬੱਚਿਆਂ ਨੂੰ ਰਾਹਤ 🤗
🏫 ਸਕੂਲੀ ਬੱਚਿਆਂ ਨੂੰ ਰਾਹਤ 🤗 - ShareChat
00:16 / 530 Kb
#🏫 ਸਕੂਲੀ ਬੱਚਿਆਂ ਨੂੰ ਰਾਹਤ 🤗
🏫 ਸਕੂਲੀ ਬੱਚਿਆਂ ਨੂੰ ਰਾਹਤ 🤗 - ShareChat
00:09 / 997 Kb
#🏫 ਸਕੂਲੀ ਬੱਚਿਆਂ ਨੂੰ ਰਾਹਤ 🤗
🏫 ਸਕੂਲੀ ਬੱਚਿਆਂ ਨੂੰ ਰਾਹਤ 🤗 - ShareChat
00:11 / 395 Kb
#🏫 ਸਕੂਲੀ ਬੱਚਿਆਂ ਨੂੰ ਰਾਹਤ 🤗
🏫 ਸਕੂਲੀ ਬੱਚਿਆਂ ਨੂੰ ਰਾਹਤ 🤗 - ShareChat
00:04 / 163 Kb
#🏫 ਸਕੂਲੀ ਬੱਚਿਆਂ ਨੂੰ ਰਾਹਤ 🤗
🏫 ਸਕੂਲੀ ਬੱਚਿਆਂ ਨੂੰ ਰਾਹਤ 🤗 - ShareChat
00:05 / 207 Kb
#🏫 ਸਕੂਲੀ ਬੱਚਿਆਂ ਨੂੰ ਰਾਹਤ 🤗
🏫 ਸਕੂਲੀ ਬੱਚਿਆਂ ਨੂੰ ਰਾਹਤ 🤗 - ਪੰਜਾਬ ਬੋਰਡ ਨੇ ' ਠੰਡਾ ਨੂੰ ਦੇਖਦਿਆਂ ਸਕੂਲੀ ਬੱਚਿਆਂ ਨੂੰ ਦਿੱਤੀ ਰਾਹਤ Ludhiana ਲੁਧਿਆਣਾ ( ਵਿੱਕੀ ) : ਪੂਰੇ ਸੂਬੇ ' ਚ ਪੈ ਰਹੀ ਹੱਡ ਚੀਰਵੀਂ ਠੰਡ ਕਾਰਨ ਸਕੂਲਾਂ ' ਚ ਪੜ੍ਹ ਰਹੇ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ' ਚ ਰੱਖਦੇ ਹੋਏ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਅਹਿਮ ਫੈਸਲਾ ਲਿਆ ਹੈ । ਬੋਰਡ ਵਲੋਂ ਪੰਜਾਬ ਦੇ ਸਾਰੇ ਸਰਕਾਰੀ , ਏਡਿਡ ਅਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ 24 ਦਸੰਬਰ ਤੋਂ 15 ਜਨਵਰੀ ਤੱਕ ਬਦਲ ਦਿੱਤਾ ਗਿਆ ਸੀ ਪਰ ਹੁਣ ਵਿਭਾਗ ਨੇ ਇਸ ਨੂੰ 19 ਜਨਵਰੀ ਤੱਕ ਵਧਾ ਦਿੱਤਾ ਹੈ । ਦਫਤਰ ਡਾਇਰੈਕਟਰ ਸਿਖਿਆ ਵਿਭਾਗ ( ਸੈ . ਸਿ . ) ਪੰਜਾਬ ਸ . ਅ . ਸ . ਨਗਰ । ( ਸੈਕੰਡਰੀ ਸਿੱਖਿਆ ਸ਼ਾਖਾ ) ਹੁਕਮ ਨੰ : - 19 1 - 2018 ਸੈ : ਸਿ : ਮਿਤੀ ਸਸ . ਨਗਰ 1 , 01020 ਰਾਜ ਵਿੱਚ ਸੰਘਣੀ ਧੁੰਦ ਅਤੇ ਖਰਾਬ ਮੌਸਮ ਦੇ ਮੱਦੇਨਜ਼ਰ ਸਰਕਾਰ ਵੱਲੋਂ ਲਏ ਫੈਸਲੇ ਅਨੁਸਾਰ ਰਾਜ ਦੇ ਸਾਰੇ ਸਰਕਾਰੀ , ਏਡਿਡ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਮਿਤੀ 24 . 12 2012 ਤੋਂ 15 . 01 . 2020 ਤੱਕ ਸਕੂਲਾਂ ਦਾ ਸਮਾਂ ਹੇਠਾਂ ਅਨੁਸਾਰ ਤਬਦੀਲ ਕੀਤਾ ਗਿਆ ਸੀ । | ਲੜੀ ਨੂੰ ਸਕੂਲ ਤਖਦੀਲ ਕੀਤਾ ਗਿਆ ਸਮਾਂ ਸਮੂਹ ਪ੍ਰਾਇਮਰੀ ਸਕੂਲ ਸਵੇਰੇ 10 : 00 ਵਜੇ ਤੋਂ 03 : 00 ਵਜੇ ਤੱਕ | ਸਮੂਹ ਮਿਡਲਈਸੀਨੀ . ਮੈਕੰਡਰੀ ਸਕੂਲ ਮਵੇਰੇ 10 : 00 ਵਜੇ ਤੋਂ 04 : 00 ਵਜੇ ਤੱਕ ਹੁਣ ਇਮੇਂ ਦੀ ਲਗਾਤਾਰਤਾ ਵਿੱਚ ਸਕੂਲਾਂ ਦੇ ਸਮੇਂ ਵਿੱਚ ਉਪਰੋਕਤ ਅਨੁਸਾਰ ਮਿਤੀ 19 . 01 . 2020 ਤੱਕ ਵਾਧਾ ਕੀਤਾ ਜਾਣਾ ਹੈ । ਨੋਟ : - ਡਬਲ ਸ਼ਿਫਟ ਵਾਲੇ ਸਕੂਲਾਂ ਦਾ ਸਮਾਂ ਪਹਿਲਾਂ ਵਾਂਗ ਹੀ ਰਹੇਗਾ । ਸੁਖਜੀਤ ਪਾਲ ਸਿੰਘ , ਪੀ . ਸੀ . ਐਸ . ਡਾਇਰੈਕਟਰ ਸਿੱਖਿਆ ਵਿਭਾਗ ( ਸੈ : ਸਿ ) , ਪੰਜਾਬ ਹੁਣ ਸੂਬੇ ਦੇ ਸਾਰੇ ਪ੍ਰਾਈਮਰੀ ਸਕੂਲ ਸਵੇਰੇ 10 ਵਜੇ ਖੁੱਲ੍ਹਣਗੇ ਅਤੇ 3 ਵਜੇ ਛੁੱਟੀ ਹੋਵੇਗੀ । ਸਾਰੇ ਮਿਡਲ ਹਾਈ ਸੀਨੀਅਰ ਸੈਕੰਡਰੀ ਸਕੂਲ ਸਵੇਰੇ 10 ਵਜੇ ਖੁੱਲ੍ਹਣਗੇ ਅਤੇ ਛੁੱਟੀ ਦਾ ਸਮਾਂ ਸ਼ਾਮ 4 ਵਜੇ ਹੋਵੇਗਾ । ਇਹ ਨਿਰਦੇਸ਼ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਸਿੱਖਿਆ ਪੰਜਾਬ ਨੇ ਜਾਰੀ ਕੀਤੇ ਹਨ । - ShareChat
. #🏫 ਸਕੂਲੀ ਬੱਚਿਆਂ ਨੂੰ ਰਾਹਤ 🤗
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post