ਔਰਤਾਂ ਨੂੰ ਸਲਾਮ
😊#Respect_For_All_Girls_And_Wifes😊 ਔਰਤ ਅੱਤ ਦਰਜ਼ੇ ਦੀ ਸੰਵੇਦਨਸ਼ੀਲ ਹੁੰਦੀ ਹੈ....ਜੇ ਉਸ ਨੂੰ ਸਹੀ ਅਰਥਾਂ 'ਚ ਪਿਆਰ ਕਰਦੇ ਹੋਂ, ਅਹਿਮ ਮੰਨਦੇ ਹੋਂ..... ਤਾਂ ਕਦੇ ਵੀ ਬਹਿਸ ਨਾਂ ਕਰੋ ਉਸ ਨਾਲ...ਬੇਸ਼ਕ ਤੁਸੀਂ ਸਹੀ ਵੀ ਹੋਵੋਂ...ਓਹ ਗੁੱਸੇ ਹੋਵੇ ਤਾਂ ਬਰਦਾਸ਼ਤ ਕਰੋ...ਪਲਟ ਕੇ ਤਿੱਖਾ ਜਵਾਬ ਨਾਂ ਦੇਵੋ...ਓਹ ਤੁਹਾਡੀ ਗੱਲ ਸੁਣਨ ਲਈ ਤਿਆਰ ਨਹੀਂ ਹੋਵੇਗੀ ਉਸ ਸਮੇਂ... ਤੁਹਾਡਾ ਗ਼ਲਤ ਵਿਵਹਾਰ ਉਸ ਦੀ ਰੂਹ ਨੂੰ ਪੀੜਾਂ ਦੇਵੇਗਾ.... ਬਸ ਨਿਮਰਤਾ ਨਾਲ ਸੁਣਦੇ ਜਾਓ...ਜਦੋਂ ਓਹਦੀਆਂ ਭਾਵਨਾਵਾਂ ਦਾ ਵੇਗ਼ ਠੰਢਾ ਪੈ ਜਾਵੇ ਫਿਰ ਆਪਣਾਂ ਪੱਖ ਰੱਖੋ...ਓਹ ਸ਼ਾਂਤ ਹੋਣ 'ਤੇ ਸਮਝ ਜਾਵੇਗੀ ਸਹੀ ਢੰਗ ਨਾਲ.... ਅਕਸਰ ਹੀ ਸਾਡੇ ਸ਼ਬਦ, ਲਹਿਜ਼ਾ, ਹਰਕਤਾਂ ਔਰਤ ਨੂੰ ਮਾਨਸਿਕ ਤੌਰ ਉੱਤੇ Upset ਕਰ ਦਿੰਦੇ ਨੇਂ ਜਦੋਂ ਅਸੀਂ ਕਿਸੇ ਅਸਹਿਮਤੀ ਨੂੰ ਜਿੱਤ ਹਾਰ ਦਾ ਮਸਲਾ ਬਣਾ ਲੈਂਦੇ ਹਾਂ... ਬਿਹਤਰ ਹੈ ਹਾਰ ਜਾਓ....ਐਸੀ ਜਿੱਤ ਤੋਂ ਲੈਣਾਂ ਵੀ ਕੀ ਹੈ ਜੋ ਤੁਹਾਡੇ ਪਿਆਰ ਨੂੰ ਪੀੜਾਂ, ਜ਼ਲਾਲਤ ਅਤੇ ਮਾਨਸਿਕ ਤਣਾਅ ਦੇ ਜਾਵੇ????? ਔਰਤ ਨੂੰ ਜਿਤਾ ਦਿਓ...ਓਹ ਤੁਹਾਨੂੰ ਕਦੇ ਵੀ ਹਾਰਨ ਨਹੀਂ ਦੇਵੇਗੀ.... ਇਹ ਮੇਰੀ ਹੁਣ ਦੀ ਸੋਚ ਹੈ...
#

ਔਰਤਾਂ ਨੂੰ ਸਲਾਮ

ਔਰਤਾਂ ਨੂੰ ਸਲਾਮ - ShareChat
254 ਨੇ ਵੇਖਿਆ
7 ਮਹੀਨੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post