🔮 ਰਾਸ਼ੀ ਫਲ
🔮 ਰਾਸ਼ੀ ਫਲ - vashikarn specialist Akash shashtri call & whatsapp 8968742543 - ShareChat
🖐जय मां काली ज्योतिष केंद्र पंडित "Akash shastri ji" हमारा काम हमारा चैलेंज है कॉल नाउ +91-7374060721 पंडित जी से अनेक व्यक्ति लाभ उठा चुके हैं अगर आपका पति प्रेमी या बेटा किसी के बस में हो तो तुरंत एक बार संपर्क करें जैसे इंटर कास्ट लव मैरिज खोया हुआ प्यार वापस पाना मनचाही लवमैरिज सौतन से छुटकारा विदेश यात्रा में रुकावट जादू टोना नौकरी में रुकावट बीमारी में दवा ना लगना घर में झगड़ा रहना सौतन से छुटकारा कर्जा मुक्त कठिन से कठिन समस्याओं का तुरंत समाधान बेस्ट एस्ट्रोलॉजर "Akash shastri ji" 📞फोन पर घर बैठे भी समाधान ले सकते हो तुरंत कॉल करें (+91-7374060721) #🔮 ਰਾਸ਼ੀ ਫਲ
🔮 ਰਾਸ਼ੀ ਫਲ - ਅੱਜ ਦਾ ਰਾਸ਼ੀਫਲ : ਜਾਣੋ ਕੀ ਕਹਿੰਦੇ ਨੇ ਤੁਹਾਡੀ ਕਿਸਮਤ ਦੇ ਸਿਤਾਰੇ Sep 07 , 2018 ਨੇ ਵਿਊ - ShareChat
ਮੇਖ-ਦਿਲ ਦੀ ਗੱਲ ਕਲੋਜ਼ ਫ੍ਰੈਂਡਸ ਨੂੰ ਕਹਿ ਦਿਓ। ਪੁਰਾਣੇ ਡਿਸਪਿਊਟਸ ਸੁਲਝ ਸਕਦੇ ਹਨ। ਲਾਈਫ ਪਾਰਟਨਰ ਦੀ ਬਜਾਏ ਬੇਚੈਨ ਰਹੋਗੇ। ਕੰਪੀਟੇਟਿਵ ਅੈਗਜ਼ਾਮਸ ’ਚ ਸਕਸੈੱਸ ਮਿਲੇਗੀ। ਬ੍ਰਿਖ-ਇਮੋਸ਼ਨਲ ਹੋ ਕੇ ਗਲਤ ਡਸੀਜ਼ਨ ਨਾ ਲਓ। ਐਕਸਪੀਰੀਅੰਸਡ ਲੋਕਾਂ ਦੀ ਐਡਵਾਇਸ ’ਤੇ ਧਿਆਨ ਦਿਓ। ਰੋਮਾਂਟਿਕ ਰਿਲੇਸ਼ਨਸ਼ਿਪ ’ਚ ਸਕਸੈੱਸ ਮਿਲੇਗੀ। ਪ੍ਰਾਬਲਮ ਦਾ ਸੋਲਿਊਸ਼ਨ ਹੋਵੇਗਾ। ਮਿਥੁਨ- ਪ੍ਰੋਫੈਸ਼ਨ ’ਚ ਚੰਗੇ ਆਪਸ਼ਨ ਦੀ ਤਲਾਸ਼ ਪੂਰੀ ਹੋਵੇਗੀ। ਲਵ ਰਿਲੇਸ਼ਨਸ਼ਿਪ ਨਾਲ ਯੂਥ ਨੂੰ ਸਕਸੈੱਸ ਮਿਲੇਗੀ। ਕੰਪੀਟੇਟਿਵ ਐਗਜ਼ਾਮਸ ’ਚ ਸਕਸੈੱਸ ਮਿਲਣ ਨਾਲ ਖੁਸ਼ੀ ਹੋਵੇਗੀ। ਕਰਕ- ਹਾਇਰ ਸਟੱਡੀਜ਼ ਲਈ ਬੇਹਤਰ ਪ੍ਰਪੋਜ਼ਲ ਮਿਲ ਸਕਦੇ ਹਨ। ਦੌੜ ਧੁੱਪ ਬਣੀ ਰਹੇਗੀ। ਲੋੜਵੰਦਾਂ ਦੀ ਹੈਲਪ ਕਰਕੇ ਸੈਟਿਸਫੈਕਸ਼ਨ ਮਿਲੇਗਾ। ਸੰਬੰਧੀਆੰ ਨਾਲ ਮੀਟਿੰਗ ਸੁਖਦ ਰਹੇਗੀ। ਸਿੰਘ-ਹੋਮ ਅਫੇਅਰਸ ਨੂੰ ਬਿਜ਼ਨੈੱਸ ਅਫੇਅਰਸ ਤੋਂ ਵੱਖ ਰੱਖੋ। ਨਵੇਂ ਮਾਹੌਲ ’ਚ ਖੁਦ ਨੂੰ ਢਾਲਣਾ ਮੁਸ਼ਕਲ ਹੋਵੇਗਾ। ਲਾਈਫ ਪਾਰਟਨਰ ਨਾਲ ਡਿਫਰੈਂਸਿਸ ਦੂਰ ਹੋਣਗੇ। ਫੌਰਨ ਟ੍ਰੈਵਲ ਦੇ ਯੋਗ ਹਨ। ਕੰਨਿਆ- ਦੂਜਿਆਂ ਦੇ ਮਾਮਲਿਆਂ ’ਚ ਇੰਟਰਫੇਅਰੈਂਸ ਤੋਂ ਬਚੋ। ਪਰਸਨਲ ਪ੍ਰਾਬਲਮ ’ਤੇ ਧਿਆਨ ਦਿਓ। ਵਰਕ ਪਲੇਸ ’ਤੇ ਡਿਸਪਿਊਟਸ ਤੋਂ ਬਚੋ। ਕੰਮ ਮਿਹਨਤ ਨਾਲ ਹੀ ਪੂਰੇ ਹੋਣਗੇ। ਪਾਰਟਨਰ ਨਾਲ ਸੰਬੰਧ ਮਜ਼ਬੂਤ ਹੋਣਗੇ। ਤੁਲਾ-ਬਿਖਰੇ ਕੰਮ ਸਮੇਟਣ ’ਚ ਦਿਨ ਨਿਕਲੇਗਾ। ਪੁਰਾਣਾ ਡਿਸਪਿਊਟਸ ਪੱਖ ’ਚ ਹੱਲ ਹੋਵੇਗਾ। ਪ੍ਰਾਪਰਟੀ ਖਰੀਦਣ ਦਾ ਦਿਲ ਬਣੇਗਾ। ਸਮਾਂ ਅਨੁਕੂਲ ਹੈ, ਬਿਜ਼ਨੈੱਸ ਟ੍ਰੈਵਲ ਨਾਲ ਇੱਛਤ ਲਾਭ ਹੋਵੇਗਾ। ਬ੍ਰਿਸ਼ਚਕ-ਪ੍ਰਾਫਿਟੇਬਲ ਸਕੀਮ ’ਚ ਇਨਵੈਸਟਮੈਂਟ ਕਰਨਗੇ। ਸੋਚ ਕੇ ਹੀ ਕਮਿਟਮੈਂਟ ਕਰੋ। ਵਾਣੀ ’ਤੇ ਕੰਟਰੋਲ ਰੱਖੋ। ਫਾਇਨੈਂਸ਼ੀਅਲ ਕੰਡੀਸ਼ਨ ਮਜ਼ਬੂਤ ਹੋਵੇਗੀ। ਹਾਇਰ ਸਟੱਡੀਜ਼ ਲਈ ਟ੍ਰੈਵਲ ਹੋਵੇਗੀ। ਧਨ- ਕੰਪੀਟੇਟਿਵ ਐਗਜ਼ਾਮਸ ’ਚ ਸਕਸੈੱਸ ਨਾਲ ਐਕਸਾਈਟਿਡ ਹੋਣਗੇ। ਹੈਲਥ ’ਚ ਗਿਰਾਵਟ ਆ ਸਕਦੀ ਹੈ। ਅਨਨੋਨ ਲੋਕਾਂ ’ਤੇ ਟਰੱਸਟ ਨਾ ਕਰੋ। ਫਾਇਨੈਂਸ਼ੀਅਲ ਡੀਲਸ ’ਚ ਸਾਵਧਾਨੀ ਵਰਤੋ। ਮਕਰ- ਲਾਈਫ ਪਾਰਟਨਰ ਦਾ ਸਪੋਰਟ ਮਿਲੇਗਾ। ਪਾਲੀਟਕਲ ਅੰਬੀਸ਼ੀਅਸ ਪੂਰੀ ਹੋਵੇਗੀ। ਪੋਜ਼ੀਸ਼ਨ ਦਾ ਪ੍ਰਾਫਿਟ ਮਿਲੇਗਾ। ਟ੍ਰਾਂਸਫਰ ਲਈ ਕੀਤੇ ਜਾ ਰਹੇ ਐਫਰਟਸ ਸਕਸੈਸ ਫੁੱਲ ਹੋਣਗੇ। ਕੁੰਭ- ਕੁੰਭ ਸੋਸ਼ਲ ਪ੍ਰੈਸਟੀਜ ’ਚ ਇੰਕ੍ਰੀਮੈਂਟ ਹੋਵੇਗਾ। ਪ੍ਰੋਫੈਸ਼ਨ ’ਚ ਖਾਸ ਪਛਾਣ ਬਣੇਗੀ। ਓਪੋਨੈਂਟਸ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਨਗੇ। ਬਜ਼ੁਰਗਾਂ ਦੇ ਇਮੋਸ਼ਨ ਦੀ ਰਿਸਪੈਕਟ ਕਰੋ। ਮੀਨ- ਆਪਣਿਅਾਂ ਦੇ ਬਿਹੇਵੀਅਰ ਨਾਲ ਫ੍ਰਸਟ੍ਰੇਸ਼ਨ ਹੋਵੇਗੀ। ਮਾਮੂਲੀ ਗੱਲਾਂ ਨੂੰ ਤੂਲ ਦੇਣ ਨਾਲ ਰਿਲੇਸ਼ਨਸ਼ਿਪ ਵਿਗੜ ਸਕਦੇ ਹਨ। ਬਜ਼ੁਰਗਾਂ ਦੀ ਹੈਲਥ ਦਾ ਧਿਆਨ ਰੱਖੋ। ਜੁਡੀਸ਼ੀਅਲ ਮਾਮਲੇ ਸੁਲਝਣਗੇ। #🔮 ਰਾਸ਼ੀ ਫਲ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post