deba
479 views • 5 months ago
ਸਤਨਾਮ ਸਿੰਘ ਪਿੰਡ ਆਸਲ ਉਤਾੜ ਬਿਜਲੀ ਬੋਰਡ ਦਾ ਮੁਲਾਜ਼ਮ ਡਿਊਟੀ ਖੇਮਕਰਨ ਅਮਰਕੋਟ ਭਿੱਖੀਵਿੰਡ ਜਿਲ੍ਹਾ ਤਰਨਤਾਰਨ ਮੋਬਾਇਲ ਨੰਬਰ 8437437650 ਮੇਰੇ 8000 ਰੁਪਏ ਨਈ ਦੇ ਰਿਹਾ ਕੀ ਹੱਲ ਹੋ ਸਕਦਾ ਜਮਾਂ ਈ ਸ਼ਰਮ ਲਾਹ ਕੇ ਰੱਖੀ ਏ ਮੇਰੇ ਸਾਰੇ ਵੀਰ ਇਸ ਬੰਦੇ ਨੂੰ ਲਾਹਨਤਾਂ ਈ ਪਾਂ ਦਵੋ ਸਾਇਦ ਕਿਤੇ ਸ਼ਰਮ ਆ ਜਾਏ ##😭ਘਰ ਦੀ ਛੱਤ ਡਿੱਗਣ ਨਾਲ ਇਕਲੌਤੇ ਪੁੱਤ ਦੀ ਮੌਤ #ਮੌਤ ##😭ਕੁਝ ਦਿਨ ਪਹਿਲਾਂ PR ਹੋਏ ਨੌਜਵਾਨ ਦੀ ਕੈਨੇਡਾ 'ਚ ਮੌਤ #❣🌿❣ਸੁਣਿਐ ਪੜਿ ਪੜਿ ਪਾਵਹਿ ਮਾਨੁ।।❣🌿❣
ਅਰਥ___ਨਾਮ ਨੂੰ ਸੁਣਨ ਅਤੇ ਇਕ ਰਸ ਵਾਚਣ ਦੁਆਰਾ ਆਦਮੀ ਇੱਜ਼ਤ ਪਾਉਂਦਾ ਹੈ।
❣🌿❣ਸੁਣਿਐ ਲਾਗੈ ਸਹਜਿ ਧਿਆਨੁ ।।❣🌿❣
ਅਰਥ___ਨਾਮ ਨੂੰ ਸੁਣਨ ਨਾਲ ਮਨ ਪੂਰਨ ਅਡੋਲਤਾ ਵਿਚ ਟਿਕ ਜਾਂਦਾ ਹੈ।
❣🌿❣ਨਾਨਕ ਭਗਤਾ ਸਦਾ ਵਿਗਾਸੁ ।।❣🌿❣
ਅਰਥ ____ਨਾਮ ਨੂੰ ਸਰਵਣ ਕਰਨ ਨਾਲ ਮੌਤ ਅਸਰ ਨਹੀਂ ਕਰ ਸਕਦੀ।
❣🌿❣ਸੁਣਿਐ ਦੂਖ ਪਾਪ ਕਾ ਨਾਸੁ।।੧੦।।❣🌿❣
ਅਰਥ____ਨਾਮ ਨੂੰ ਸੁਣਨ ਨਾਲ ਦੁੱਖਾਂ , ਕਲੇਸ਼ਾਂ , ਪਾਪਾਂ ਦਾ ਖ਼ਾਤਮਾ ਹੋ ਜਾਂਦਾ ਹੈ।
11 likes
17 shares

