ਅਲਿਵਦਾ 2018
#

ਅਲਿਵਦਾ 2018

ਆਪਣੀਆਂ ਅਮਿਟ ਪੈੜਾਂ ਛੱਡਦਾ ਇੱਕ ਹੋਰ ਵਰਾ ਖਤਮ .... ਸਮਾਂ ਆਪਣੀ ਚਾਲ ਚਲਦਾ ਗਿਆ ... ਕੁਝ ਮੁਹੱਬਤੀ ਰੂਹਾਂ ਸਦਾ ਲਈ ਵਿਛੜ ਗਈਆਂ .... ਪਰ ਜਿਉਂਦਿਆਂ ਨਾਲ ਜਿਉਣਾ ਪੈਂਦੈ ... ਕੁਝ ਸੱਜਣ ਜਿਉਂਦੇ ਈ ਵਿਛੜ ਗਏ ... ਰੋਸੇ ਸ਼ਿਕਵੇ ਮਿਨਤਾਂ ਨਾਲ ਮਨਾਉਣ ਦੀ ਕਵਾਇਦ ਜਾਰੀ ਰਹੀ .... ਕੁਝ ਆਪਣੇ ਟਿਸ਼ੂ ਪੇਪਰ ਵਾਂਗ ਵਰਤਕੇ ਸੁੱਟਦੇ ਰਹੇ ... ਸਭ ਕੁਝ ਜਾਣਦਿਆਂ ਵੀ ਅਣਜਾਣ ਬਣੇ ... ਪਰ ਸਾਲ ਦੇ phele ਦਿਨ ... ਕਿਸੇ ਨਾਲ ਕੋਈ ਰੋਸਾ ਸ਼ਿਕਵਾ ਨਹੀਂ ....ਹਾਂ ਜਾਣੇ ਅਣਜਾਣੇ ਕਿਸੇ ਦਾ ਦਿਲ ਦੁਖਿਆ ਹੋਵੇ ਤਾਂ ਦੋਵੇਂ ਹੱਥ ਜੋੜ ਕੇ ਖਿਮਾ ਦੇ ਜਾਚਿਕ ... ਵਾਅਦਾ ਫੇਰ ਕਦੇ ਸ਼ਿਕਾਇਤ ਦਾ ਮੌਕਾ ਨਾ ਦੇਣ ਦੀ ਪੂਰੀ ਕੋਸ਼ਿਸ਼ ਹੋਵੇਗੀ ...ਆਪਾਂ ਇੱਕ ਪਰਿਵਾਰ ਦੀ ਤਰਾਂ ਹਾਂ ... ਆਓ ਸਾਰੇ ਗਿਲੇ ਸ਼ਿਕਵੇ ਮੁਕਾ ਇੱਕ ਹੋ ਜਾਈਏ ਅਤੇ ਨਵੇਂ ਸਾਲ ਨੂੰ ਖੁਸ਼ਆਮਦੀਦ ਕਹੀਏ। .. ਸਾਲ 2019 ਤੁਹਾਡੇ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ... #dhaliwal#
225 ਨੇ ਵੇਖਿਆ
1 ਸਾਲ ਪਹਿਲਾਂ
#

ਅਲਿਵਦਾ 2018

153 ਨੇ ਵੇਖਿਆ
1 ਸਾਲ ਪਹਿਲਾਂ
#

ਅਲਿਵਦਾ 2018

-
#2018 ਦੀਆਂ ਯਾਦਾਂ
317 ਨੇ ਵੇਖਿਆ
1 ਸਾਲ ਪਹਿਲਾਂ
#

ਅਲਿਵਦਾ 2018

🌷2018 ਅਲਵੀਦਾ✋✋✋ 🚩2019 WELCOME 🌻🌻🌻🌻🌻🌻 🌷🌷🌻🌻🌻🌷🌷🌻🌻🌻🌷🌷🌻🌻 🌲HAPPY 🌲NEW 🌲 YEAR 🌲 🌻 ਨਵਾਂ ਸਾਲ 🌻 ਮੂਬਾਰਕ 🌻 🚩🚩🚩🚩🚩🚩🚩🚩🚩🚩🚩🚩🚩🚩🚩 🌷 नया 🌷 साल 🌷 मूबारक 🌷 🍀🍀🍀🌹🌹🌹🍀🍀🍀🌹🌹🌹🍀🍀🌹🚂🚃🚃🚃🚃🚃🚃🚃🚃🚃🚃🚃💲💲🌟 पते की बात शादी की पहली रात दूलहन का चेहरा देखिए । एक दम डरा डरा ओर सहमा सहमा । उसके बाद सारी उम्र वो चेहरा कभी नहीं दिखेगा । हा दिखेगा मगर दूलहन का नहीं दूलहे का । लड़की पहली रात को ही ऐसा चेहरा बना कर लडके कोये बता देती हैं के अब सारी उम्र मूझे तूमारा ऐसा चेहरा चाहिए । अगर बात ठीक लगे तो लाईक शेयर ओर कामेट करना । 😅😅😅💁💁💁👳👳👳👳😅😅😅😅😅🌷🌷🌷🌻🌻🌻🌻🌷🌷🌷💲💲🌟🌟🌷
216 ਨੇ ਵੇਖਿਆ
1 ਸਾਲ ਪਹਿਲਾਂ
#

ਅਲਿਵਦਾ 2018

262 ਨੇ ਵੇਖਿਆ
1 ਸਾਲ ਪਹਿਲਾਂ
#

ਅਲਿਵਦਾ 2018

223 ਨੇ ਵੇਖਿਆ
1 ਸਾਲ ਪਹਿਲਾਂ
ਕੋਈ ਹੋਰ ਪੋਸਟ ਨਹੀਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post