ਰਿਆਸਤ
13K views • 2 days ago
#😡ਪੰਜਾਬ: ਸ਼ਰਾਬੀ ਪੋਤੇ ਨੇ ਦਾਦੀ ਦਾ ਵੱਢ 'ਤਾ ਗਲਾ ਪੋਤੇ ਨੇ ਦਾਦੀ ਦਾ ਵੱਢ 'ਤਾ ਗਲਾ, ਮੌਤ ਮਗਰੋਂ ਲਾਸ਼ ਦੇ ਢਿੱਡ 'ਤੇ... #🆕16 ਅਕਤੂਬਰ ਦੀਆਂ ਅਪਡੇਟਸ🗞 #👉 ਤਾਜ਼ਾ ਅਪਡੇਟਸ ⭐ #🎥ਵਾਇਰਲ ਸਟੋਰੀ ਅਪਡੇਟਸ 📰 ਇੱਥੇ ਗੁਪਤਾ ਕਾਲੋਨੀ ’ਚ ਪੋਤੇ ਨੇ ਚਾਕੂ ਮਾਰ ਕੇ 70 ਸਾਲਾ ਦਾਦੀ ਦਾ ਕਤਲ ਕਰ ਦਿੱਤਾ। ਮੁਲਜ਼ਮ ਲੰਮੇ ਸਮੇਂ ਤੋਂ ਸ਼ਰਾਬ ਪੀਣ ਦਾ ਆਦੀ ਹੈ ਅਤੇ ਅਕਸਰ ਨਸ਼ੇ ’ਚ ਦਾਦੀ ਨਾਲ ਝਗੜਾ ਕਰਦਾ ਰਹਿੰਦਾ ਸੀ। ਉਸ ਨੇ ਗੁੱਸੇ ’ਚ ਆ ਕੇ ਚਾਕੂ ਨਾਲ ਦਾਦੀ ਦਾ ਗ਼ਲਾ ਵੱਢ ਦਿੱਤਾ। ਇੰਨਾ ਹੀ ਨਹੀਂ, ਲਾਸ਼ ਨੂੰ ਲੁਕਾਉਣ ਲਈ ਢਿੱਡ ’ਤੇ ਗੈਸ ਸਿਲੰਡਰ ਰੱਖ ਦਿੱਤਾ ਅਤੇ ਉੱਪਰ ਚਾਦਰ ਪਾ ਦਿੱਤੀ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਆਸ਼ੀਸ਼ ਸੈਣੀ (27) ਵਾਸੀ ਗਲੀ ਨੰਬਰ-11 ਵਜੋਂ ਹੋਈ ਹੈ। ਥਾਣਾ ਮੁਖੀ ਸੁਮਿਤ ਮੋਰ ਅਨੁਸਾਰ ਵੀਨਾ ਸੈਣੀ ਨੇ ਦੱਸਿਆ ਕਿ ਉਹ ਸਕੂਲ ’ਚ ਅਧਿਆਪਿਕਾ ਹੈ।
44 likes
4 comments • 73 shares