💖 ਦਿਲ ਦੇ ਜਜਬਾਤ
💖 ਦਿਲ ਦੇ ਜਜਬਾਤ - ਫੇਸਬੁਕ ਪੇਜ @ ਪੰਜਾਬੀ ਚੁਟਕਲੇ ਕਹਾਵਤਾਂ ਅਤੇ ਸ਼ਾਇਰੀ ਇਕੱਲੇ ਹੋਣਾ ਅਤੇ ਇਕੱਲੇ ਰੋਣਾ ਇਨਸਾਨ ਨੂੰ ਬਹੁਤ ਮਜਬੂਤ ਬਣਾ ਦਿੰਦਾ ਹੈ । ਪੰਜਾਬੀ ਚੁਟਕਲੇ , ਕਹਾਵਤਾਂ ਅਤੇ ਸ਼ਾਇਰੀ 0will @ # @ Jagdeep . Punjabi - ShareChat
#💖 ਦਿਲ ਦੇ ਜਜਬਾਤ #💔 ਦੁਖੀ ਹਿਰਦਾ
💖 ਦਿਲ ਦੇ ਜਜਬਾਤ - | ਪਤਾ ਨਹੀਂ ਸੁਧਰ ਗਿਆ ਜਾਂ ਵਿਗੜ ਗਿਆ ? ਇਹ ਮਨ ਹੁਣ ਕਿਸੇ ਨਾਲ ਬਹਿਸ ਨਹੀਂ ਕਰਦਾ - ShareChat
🙄🙄 #💖 ਦਿਲ ਦੇ ਜਜਬਾਤ
💖 ਦਿਲ ਦੇ ਜਜਬਾਤ - ਗ਼ਲਤੀਆਂ ਵੀ ਹੋਣਗੀਆਂ ਤੇ ਗ਼ਲਤ ਵੀ ਸਮਝੇ ਜਾਵਾਂਗੇ । ਇਹ ਜ਼ਿੰਦਗੀ ਆ ਮੇਰੇ ਦੋਸਤ ਇੱਥੇ ਤਾਰੀਫ਼ਾ ਵੀ ਹੋਣਗੀਆਂ । ਤੇ ਜ਼ਲੀਲ ਵੀ ਕੀਤੇ ਜਾਂਵਾਗੇ । / - ShareChat
#💖 ਦਿਲ ਦੇ ਜਜਬਾਤ #💭 ਮੇਰੇ ਵਿਚਾਰ #📱 ਵਟਸਐਪ ਸਟੇਟਸ
💖 ਦਿਲ ਦੇ ਜਜਬਾਤ - ਜਬਰਦਸਤੀ ਦੀਆਂ ਨਜ਼ਦੀਕੀਆਂ ਨਾਲੋਂ ਸਕੂਨਦੀਆਂ ਦੂਰੀਆਂ ਚੰਗੀਆਂ ਨੇ - ShareChat
#💖 ਦਿਲ ਦੇ ਜਜਬਾਤ
💖 ਦਿਲ ਦੇ ਜਜਬਾਤ - ਕਦੇਂ ਨਹੀਂ ਟੁੱਟਦਾ ਉਹ ਰਿਸ਼ਤਾ ਜਿੱਥੇ ਰਿਸ਼ਤਾ ਨਿਬਾਉਣ ਦੀ ਤਮੰਨਾ , ਦੋਵਾਂ ਪਾਸੋ ਹੋਵੇਂ . . - ShareChat
ryyttt 👍 jee kise ne koi vi resta niboona huda door rahh ke 😊 vi nibbeya ja sakda something special frindsss #💖 ਦਿਲ ਦੇ ਜਜਬਾਤ
💖 ਦਿਲ ਦੇ ਜਜਬਾਤ - ©ਸੱਚਾ ਪਿਆਰਾ | ਇੱਕ ਕੁੜੀ ਮੁੰਡਾ ਆਪਸ ਵਿੱਚ ਬਹੁਤ ਪਿਆਰ ਕਰਦੇ ਸੀ । ਉਹ ਦੋਵੇ । | ਇੱਕ ਦੂਜੇ ਦੀ ਕਮਜ਼ੋਰੀ ਸਨ । ਜੇ ਉਹ ਲੜਦੇ ਵੀ ਫਿਰ ਵੀ ਇੱਕ ਹੋ ਜਾਂਦੇ । ' ਸੀ । ਦੋਨੋਂ ਇੱਕ ਦੂਜੇ ਨੂੰ ਪਾਉਣ ਲਈ ਕੁੱਝ ਵੀ ਕਰ ਸਕਦੇ ਸੀ । ਇੱਕ ਦੂਜੇ ਦਾ ਖਿਆਲ ਰੱਖਦੇ ਇੰਝ ਹੀ ਬਹੁਤ ਸਮਾਂ ਬੀਤ ਗਿਆਂ ਤੇ ਦੋਵੇਂ ਅਜੇ ਵੀ ਨਾਲ ਸੀ । ਮੁੰਡਾ ਵੀ ਵਧੀਆਂ ਨੌਕਰੀ ਤੇ ਲੱਗ ਗਿਆਂ ਤੇ ਇੱਕ ਦਿਨ ਦੋਵਾਂ ਨੇ । ਫੈਸਲਾ ਕੀਤਾ ਕਿ ਹੁਣ ਦੋਵੇਂ ਆਪਣੇ - ਆਪਣੇ ਘਰ ਵਿਆਹ ਦੀ ਗੱਲ ਕਰਨਗੇ ਤੇ ਜਿਵੇਂ ਹੀ ਕੁੜੀ ਘਰ ਪਹੁੰਚੀ ਉਹਨੇ ਸਾਰੀ ਗੱਲ ਦੱਸ ਦਿੱਤੀ ਤੇ ਨਾਲ ਹੀ ਕਿਹਾ ਕਿ ਉਹ ਹੋਰ ਕਿਸੇ ਨਾਲ ਵਿਆਹ ਨਹੀਂ ਕਰਵਾਏਗੀ । ਜਦਕਿ ਮੁੰਡੇ ਵਾਲਿਆਂ ਵੱਲੋਂ ਵਿਆਹ ਲਈ ਹਾਂ ਸੀ | ਪਰ ਜਦੋਂ ਇਹ ਗੱਲ ਕੁੜੀ ਦੇ ਪਿਤਾ ਨੂੰ ਪਤਾ ਲੱਗੀ , ਉਹਨਾਂ ਨੇ ਵਿਆਹ ਤੋਂ ਇੰਨਕਾਰ ਕਰ ਦਿੱਤਾ । ਪਰ ਫਿਰ ਵੀ ਕੁੜੀ ਆਪਣੀ ਜਿਦ ਤੇ ਅੜੀ । ਰਹੀ , ਤੇ ਉਸਦੇ ਨਾ ਮੰਨਣ ਤੇ ਕੁੜੀ ਦੇ ਪਿਤਾ ਨੇ ਫੈਸਲਾ ਕੀਤਾ ਕਿ ਇੱਥੋਂ । ਦੂਰ ਇਸਦੀ ਭੂਆ ਕੋਲ ਛੱਡ ਆਵਾਂਗੇ ਤਾਂ ਜੋ ਮੁੰਡਾ ਵੀ ਨਾ ਲੱਭ ਸਕੇ । ਫਿਰ ਅਗਲੇ ਦਿਨ ਦੋਨੋਂ ਬਾਪ - ਧੀ ਘਰੋਂ ਨਿਕਲ ਚੱਲੇ ਸਨ , ਤੇ ਦੂਜੇ ਪਾਸੇ ਮੁੰਡੇ ਨੂੰ ਕੋਈ ਖ਼ਬਰ ਨਹੀਂ ਸੀ । ਫਿਰ ਕੁੜੀ ਨੂੰ ਬੱਸ ਵਿੱਚ ਬੈਠ ਕੇ ਪਤਾ : ਲੱਗਾ ਕਿ ਹੁਣ ਦੋਵਾਂ ਨੂੰ ਦੂਰ ਕੀਤਾ ਜਾ ਰਿਹਾ ਨਾ ਤਾਂ ਹੁਣ ਉਹ ਕਿਸੇ ਵੀ ਤਰਾਂ ਮੁੰਡੇ ਨੂੰ ਦੱਸ ਸਕਦੀ ਸੀ , ਕਿਉਕਿ ਉਸਦਾ ਮੋਬਾਇਲ ਵੀ ਉਸਦੇ ਪਿਤਾ ਨੇ ਰੱਖ ਲਿਆਂ ਕੁੜੀ ਨੂੰ ਸਮਝ ਨਹੀਂ ਸੀ ਆ ਰਿਹਾ ਉਹ ਕੀ ਕਰੇਂ , ਬੱਸ ਵੀ ਚੱਲ ਪਈ । ਸੀ । ਫਿਰ ਉਸਨੇ ਆਪਣੇ ਪਿਤਾ ਨੂੰ ਕਿਹਾ ਕਿ ਉਹ ਪਿੱਛੇ ਵਾਲੀ ਸੀਟ ਤੇ । ਬੈਠਣ ਉੱਥੇ ਗਰਮੀ ਨਹੀਂ ਲੱਗੇਗੀ , ਉਸਦੇ ਪਿਤਾ ਨੇ ਮੰਨ ਲਿਆਂ ਤੇ ਦੋਵੇਂ ਪਿੱਛੇ ਜਾ ਕੇ ਬੈਠ ਗਏ ਸਨ । ਜਦ ਬੱਸ ਸ਼ਹਿਰ ਵਿੱਚੋਂ ਨਿਕਲ ਹੀ ਵਾਲੀ | ਸੀ । ਉੱਥੇ ਕੁੜੀ ਨੇ ਬਿਨਾਂ ਕੁੱਝ ਸੋਚੇ - ਸਮਝੇ ਆਪਣੇ ਪਿਤਾ ਤੋਂ ਮਾਫੀ ਮੰਗਦੀ ਹੋਈ ਬੱਸ ਵਿੱਚੋਂ ਛਲਾਂਗ ਮਾਰ ਦਿੱਤੀ ਤੇ ਪਿੱਛੇ ਆ ਰਹੇ ਵਾਹਨਾਂ ਨੇ । ਉਸਦੀ ਜਾਨ ਲੈ ਲਈ , ਫਿਰ ਵੀ ਉਸ ਵਿੱਚ ਜੋ ਸਾਹ ਚੱਲਦੇ ਸੀ ਤਾਂ ਉਹ ਜਾਂਦੀ ਹੋਈ ਆਪਣੇ ਖੂਨ ਨਾਲ ਲਿਖ ਗਈ ਮੈਂ ਮਰ ਕੇ ਵੀ ਤੇਰੇ ਨਾਲ ਆਂ , ਜਦ ਤੱਕ ਮੁੰਡੇ ਨੂੰ ਪਤਾ ਲੱਗਾ । ਉਹ ਮਰ ਚੁੱਕੀ ਸੀ ਤੇ ਉਸਨੂੰ ਕੁੜੀ ਦੀ ਰੂਹ ਅਜੇ ਵੀ ਦਿੱਖ ਰਹੀ ਸੀ , ' ਉਹ ਮੁੰਡਾ ਇਹੀ ਸੋਚਕੇ ਜਿੰਦਾ ਆ ਕਿ ਕੁੜੀ ਦੀ ਰੂਹ ਉਸ ਨਾਲ ਹੈ । - ShareChat
#💖 ਦਿਲ ਦੇ ਜਜਬਾਤ #💝 ਰੋਮੈਂਟਿਕ ਤਸਵੀਰਾਂ ##mehra #✍ ਮੇਰੀ ਕਲਮ #💓ਮੈਂ 💖 ਤੂੰ ਧੜਕਣ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post