dil de jajbaat😊
#

dil de jajbaat😊

ਜਦੋਂ ਮੈਂ ਪਹਿਲੀ ਬਾਰ 'ਦਾਰੂ' ਪੀਤੀ ਤਾਂ , 😊😊 ਮੈਂ ਖੁਦ ਆਪਣੀਆਂ ਨਜ਼ਰਾਂ ਚ ਡਿੱਗ ਗਿਆ ....... 😍😍 ਫਿਰ ਮੈਂ ਦਾਰੂ ਛੱਡਣ ਦਾ ਫੈਸਲਾ ਕਰ ਲਿਆ ? 😍😍 ਪਰ ਫਿਰ ਮੈਂ, ਉਹਨਾਂ ਲੱਖਾਂ ਲੋਕਾਂ ਬਾਰੇ ਸੋਚਿਆ ..... . 😛😛 1.ਕਿਸਾਨ ਜੋ ਖੇਤਾਂ ਚ ਅੰਗੂਰ ਉਗਾਉਂਦਾ। 😊😍 2.ਓ 'ਦਾਰੂ' ਦੀ ਫੈਕਟਰੀ ਦੇ ਮਜਦੂਰ , 😛😍 3.ਕੱਚ ਦੀ ਬੋਤਲ ਦੀ ਫੈਕਟਰੀ ਚ ਕੰਮ ਕਰਨ ਵਾਲੇ ਮਜਦੂਰ , 😍😍 4.ਓ 'ਬਾਰ' ਚ ਕੰਮ ਕਰਨ ਵਾਲੀ ਗਰੀਬ ਡਾਂਸਰ , 😂😂 5.ਓ 'ਬਾਰ' ਚ ਕੰਮ ਕਰਨ ਵਾਲੇ ਵੇਟਰ , 😇😇 6.ਓ ''ਕਬਾੜੀਏ'' ਜੋ ਬੋਤਲਾਂ ਇਕੱਠੀਆਂ ਕਰਕੇ ਰੋਜੀ ਰੋਟੀ ਕਮਾਉਂਦੇ , 😍😍 7.ਇਹਨਾਂ ਨੂੰ ਲੱਦ ਕੇ ਰੋਜੀ ਰੋਟੀ ਕਮਾਉਣ ਵਾਲੇ ਟਰੱਕ ਡਰਾਈਵਰ , 😊😊 8.ਤੇ ਉਹਨਾਂ ਦੀ ਪਰਿਵਾਰ ਬਾਰੇ ਸੋਚ ਕੇ ਮੇਰੀਆਂ ਅੱਖਾਂ ਚੋਂ ਹੰਝੂ ਆ ਗਏ ,😢 😢😤😢😤😢😤 ਤੇ ਬਸ........ਮੈਂ ਫੈਸਲਾ ਲਿਆ ਕਿ ਅੱਜ ਤੋਂ ਰੋਜ ਪੀਣੀ ਕਰਨੀ 😍😍 ਕਿਉਂਕਿ ......... 😊😊😗 "ਆਪਣੇ ਲਈ ਤਾਂ ਹਰ ਕੋਈ ਜਿਉਂਦਾ ਪਰ ਗਰੀਬਾਂ ਲਈ ਕੋਈ ਨਹੀਂ " 👍😊😊 ਕਿਰਪਾ ਕਰਕੇ ਅੱਗੇ ਭੇਜੋ ਕੀ ਪਤਾ ਕਿਸੀ ਗਰੀਬ ਦਾ ਭਲਾ ਹੋਜੇ😜😜 😛😍 Let them also join us.... 🍺🍺🍺🍺🍺🍺🍺🍺🍺🍺🍺🍺🍺🍷🍷🍷🍷🍷🍷🍷🍷 ਜੀਓ ਤੇ ਜਿਉਣ ਦਓ, ਪਿਓ ਤੇ ਪੀਣ ਦਓ............ 😗😗😗😗 Cheeeeeeeearrrrrzzzzzz.😊👍 Amana ludhianewala 8054442066
165 ਨੇ ਵੇਖਿਆ
1 ਸਾਲ ਪਹਿਲਾਂ
ਕੋਈ ਹੋਰ ਪੋਸਟ ਨਹੀਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post