ShareChat ਪੰਜਾਬੀ
69K views • 5 years ago
ਗੁਰੂ ਕਾ ਬਾਗ ਮੋਰਚੇ ਦੇ ਭੁੱਖੇ ਸਿੱਖ ਕੈਦੀਆਂ ਨੂੰ ਲੰਗਰ ਛਕਾਉਣ ਲਈ ਆਪਣੀ ਸ਼ਹਾਦਤ ਦੇਣ ਵਾਲੇ ਸਾਕਾ ਪੰਜ ਸਾਹਿਬ ਦੇ ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀ ਅਤੇ ਉਹਨਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏 #🙏 ਸਾਕਾ ਪੰਜਾ ਸਾਹਿਬ
2244 likes
212 comments • 1696 shares