🙂 ਵਿਸ਼ਵ ਯੂਥ ਹੁਨਰ ਦਿਵਸ
ਅੱਜ ਵਿਸ਼ਵ ਨੌਜਵਾਨ ਹੁਨਰ ਦਿਵਸ ਹੈ। ਸੰਸਾਰ ਭਰ ਦੀਆਂ ਹਕੂਮਤਾਂ ਨੌਜਵਾਨ ਪੀੜੀ ਨੂੰ ਸਮਰੱਥ ਬਣਾਉਣ ਲਈ ਅੱਜ ਆਪਣੀਆਂ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕਰਨ ਲਈ ਅਹਿਦ ਕਰ ਰਹੀਆਂ ਨੇ। ਓਥੇ ਹੀ ਭਾਰਤ ਚ ਬੇਰੁਜ਼ਗਾਰੀ ਨਸ਼ਿਆਂ ਕਾਰਨ ਨੌਜਵਾਨ ਜਵਾਨੀ ਬਰਬਾਦ ਹੋ ਰਹੀ ਹੈ ਓਥੇ ਹੀ ਨੌਜਵਾਨਾ ਨੂੰ ਰੁਜ਼ਗਾਰ ਮਹੂਈਆ ਕਰਨ ਅਸਫਲ ਸਰਕਾਰਾਂ ਚਾਹ ਪਕੌੜੇ ਵੇਚਣ ਨੂੰ ਵੀ ਵਧੀਆ ਰੁਜ਼ਗਾਰ ਦੱਸ ਰਹੀਆਂ ਨੇ ਜੋ ਨੌਜਵਾਨ ਭਾਰਤ ਚ ਇਕ ਮੋਟਰਸਾਈਕਲ ਖਰੀਦਣ ਜੋਗਾ ਨਹੀਂ ਹੁੰਦਾ ਉਂਹ ਵਿਦੇਸ਼ਾਂ ਚ ਮਹਿੰਗੀਆਂ ਕਾਰਾਂ ਕਿਵੇਂ ਖਰੀਦ ਲੈਂਦਾ ਹੈ ਵਜ੍ਹਾਹ ਸਿਰਫ ਸਰਕਾਰਾਂ ਦੀ ਨੀਤੀ ਹੈ ਇਸੇ ਕਰਕੇ ਬਹੁ ਗਿਣਤੀ ਚ ਨੌਜਵਾਨ ਵਿਦੇਸ਼ਾਂ ਚ ਜਾ ਰਹੇ ਹਨ
#

🙂 ਵਿਸ਼ਵ ਯੂਥ ਹੁਨਰ ਦਿਵਸ

🙂 ਵਿਸ਼ਵ ਯੂਥ ਹੁਨਰ ਦਿਵਸ - ॥ YOUTH SKILLS 4 . ਦਾ WORLD SKILLS TUUT DAY ਨੌਜਵਾਨ ਹੁਨਰ ਦਿਵਸ @ Creative Mind / IS a > - ShareChat
2.3k ਨੇ ਵੇਖਿਆ
4 ਮਹੀਨੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post