😭ਪੰਥ ਪ੍ਰਸਿੱਧ ਢਾਡੀ ਦੇ ਮਾਤਾ ਜੀ ਦਾ ਦਿਹਾਂਤ🙏
45 Posts • 117K views
ਰਿਆਸਤ🎤
7K views 1 days ago
#😭ਪੰਥ ਪ੍ਰਸਿੱਧ ਢਾਡੀ ਦੇ ਮਾਤਾ ਜੀ ਦਾ ਦਿਹਾਂਤ🙏 #ਰਿਆਸਤ ਨਿਊਜ਼ 🎤 #🎥ਵਾਇਰਲ ਸਟੋਰੀ ਅਪਡੇਟਸ 📰 #👉 ਤਾਜ਼ਾ ਅਪਡੇਟਸ ⭐ ਪੰਥ ਪ੍ਰਸਿੱਧ ਨਾਮਵਰ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਨੂੰ ਡੂੰਘ ਸਦਮਾ ਲੱਗਿਆ। ਉਨ੍ਹਾਂ ਦੇ ਮਾਤਾ ਨਛੱਤਰ ਕੌਰ ਦਾ ਦਿਹਾਂਤ ਹੋ ਗਿਆ। ਮਾਤਾ ਨਛੱਤਰ ਕੌਰ ਪਿਛਲੇ ਕਈ ਦਿਨਾਂ ਤੋਂ ਬੀਮਾਰ ਸਨ। ਉਹ ਇੰਗਲੈਂਡ ਦੇ ਵਸਨੀਕ ਸਨ ਤੇ ਉਨ੍ਹਾਂ ਦਾ ਇਲਾਜ ਇੰਗਲੈਂਡ ਦੇ ਹਸਪਤਾਲ ਵਿਖੇ ਚੱਲ ਰਿਹਾ ਸੀ ਜਿੱਥੇ ਮਾਤਾ ਨਛੱਤਰ ਕੌਰ ਅਕਾਲ ਚਲਾਣਾ ਕਰ ਗਏ।
53 likes
3 comments 36 shares