📰ਨਿਰਭਿਆ ਕਾਂਡ- ਟਲ ਸਕਦੀ ਹੈ ਫਾਂਸੀ

📰ਨਿਰਭਿਆ ਕਾਂਡ- ਟਲ ਸਕਦੀ ਹੈ ਫਾਂਸੀ

📰ਨਿਰਭਿਆ ਕਾਂਡ- ਟਲ ਸਕਦੀ ਹੈ ਫਾਂਸੀ - | 22 ਜਨਵਰੀ ਨੂੰ ਟਲ ਸਕਦੀ ਹੈ ਨਿਰਭਯਾ ਦੇ ਦੋਸ਼ੀਆਂ ਦੀ ਫਾਂਸੀ New Delhi ਨਵੀਂ ਦਿੱਲੀ - ਨਿਰਭਯਾ ਕੇਸ ਦੇ ਦੋਸ਼ੀਆਂ ਦੀ ਫਾਂਸੀ 22 ਜਨਵਰੀ ਤੋਂ ਕੁਝ ਦਿਨ ਹੋਰ ਅੱਗੇ ਵਧ ਸਕਦੀ ਹੈ । ਨਿਰਭਯਾ ਦੇ | ਇਕ ਦੋਸ਼ੀ ਮੁਕੇਸ਼ ਨੇ ਹੇਠਲੀ ਅਦਾਲਤ ਵਲੋਂ ਜਾਰੀ ਪ੍ਰੈੱਥ ਵਾਰੰਟ ਨੂੰ ਰੁਕਵਾਉਣ ਲਈ ਦਿੱਲੀ ਹਾਈ ਕੋਰਟ ' ਚ ਪਟੀਸ਼ਨ ਦਾਇਰ ਕੀਤੀ ਹੈ । ਇਸ ' ਤੇ ਬੁੱਧਵਾਰ ਨੂੰ ਹਾਈ ਕੋਰਟ ' ਚ ਸੁਣਵਾਈ ਹੋਈ । ਇਸ ਦੌਰਾਨ ਸਰਕਾਰੀ ਵਕੀਲਾਂ ਨੇ ਕਿਹਾ ਕਿ ਦਯਾ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਵੀ 14 ਦਿਨ ਦਾ ਸਮਾਂ ਮਿਲਦਾ ਹੈ । ਦੋਸ਼ੀ ਮੁਕੇਸ਼ ਨੇ ਕਿਊਰੇਟਿਵ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਰਾਸ਼ਟਰਪਤੀ ਕੋਲ ਦਯਾ ਪਟੀਸ਼ਨ ਦਾਖਲ ਕੀਤੀ ਹੈ । ਸਰਕਾਰੀ ਵਕੀਲਾਂ ਨੇ ਇਹ ਵੀ ਤਰਕ ਦਿੱਤਾ ਕਿ ਜੇਕਰ ਰਾਸ਼ਟਰਪਤੀ ਦਯਾ ਪਟੀਸ਼ਨ ਖਾਰਜ ਵੀ ਕਰ ਦਿੰਦੇ ਹਨ , ਉਸ ਤੋਂ ਬਾਅਦ ਵੀ 14 ਦਿਨ ਦਾ ਸਮਾਂ ਮਿਲੇਗਾ । ਦਯਾ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਮਿਲੇਗਾ 14 ਦਿਨ ਦਾ ਸਮਾਂ ਦੋਸ਼ੀ ਮੁਕੇਸ਼ ਨੇ ਕਿਊਰੇਟਿਵ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਰਾਸ਼ਟਰਪਤੀ ਕੋਲ ਦਯਾ ਪਟੀਸ਼ਨ ਦਾਖਲ ਕੀਤੀ ਹੈ । ਸਰਕਾਰੀ ਵਕੀਲਾਂ ਨੇ ਇਹ ਵੀ ਤਰਕ ਦਿੱਤਾ ਕਿ ਜੇਕਰ ਰਾਸ਼ਟਰਪਤੀ ਦਯਾ ਪਟੀਸ਼ਨ ਖਾਰਜ ਵੀ ਕਰ ਦਿੰਦੇ ਹਨ ਤਾਂ ਉਸ ਤੋਂ ਬਾਅਦ ਵੀ 14 ਦਿਨ ਦਾ ਸਮਾਂ ਮਿਲੇਗਾ । ਦੋਸ਼ੀ ਪੱਖ ਦੇ ਵਕੀਲ ਨੇ ਹਾਈ ਕੋਰਟ ' ਚ ਕਿਹਾ ਕਿ ਉਨ੍ਹਾਂ ਦੇ ਕਲਾਇੰਟ ਨੇ ਰਾਸ਼ਟਰਪਤੀ ਕੋਲ ਦਯਾ ਪਟੀਸ਼ਨ ਦਾਖਲ ਕੀਤੀ ਹੈ । ਦਯਾ ਪਟੀਸ਼ਨ ਜੇਕਰ ਖਾਰਜ ਵੀ ਹੁੰਦੀ ਹੈ ਤਾਂ ਵੀ ਫਾਂਸੀ ਤੋਂ ਪਹਿਲਾਂ ਦੋਸ਼ੀ ਸ਼ਖਸ ਨੂੰ 14 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ । ਵਕੀਲ ਨੂੰ ਪਟੀਸ਼ਨ ਨੂੰ ਦੱਸਿਆ ਪ੍ਰੀਮੈਚਿਊਰ ਇਸ ' ਤੇ ਦਿੱਲੀ ਸਰਕਾਰ ਵਲੋਂ ਹਾਈ ਕੋਰਟ ' ਚ ਪੇਸ਼ ਸੀਨੀਅਰ ਐਡਵੋਕੇਟ ਰਾਹੁਲ ਮੇਹਰਾ ਨੇ ਕਿਹਾ ਕਿ 21 ਜਨਵਰੀ ਨੂੰ ਇਲ ਕੋਰਟ ਕੋਲ ਜਾਵੇਗਾ । ਜੇਕਰ ਉਦੋਂ ਤੱਕ ਦਯਾ ਪਟੀਸ਼ਨ ਖਾਰਜ ਹੁੰਦੀ ਹੈ , ਉਦੋਂ ਵੀ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ 14 ਦਿਨ ਦੇ ਸਮੇਂ ਵਾਲਾ ਨਵਾਂ ਡੈਂਥ ਵਾਰੰਟ ਜਾਰੀ ਕਰਨਾ ਹੋਵੇਗਾ । ਅਜਿਹੇ ' ਚ ਕਿਸੇ ਵੀ ਸੂਰਤ ' ਚ 22 ਜਨਵਰੀ ਨੂੰ ਡੱਥ ਵਾਰੰਟ ' ਤੇ ਅਮਲ ਕਰਨਾ ਸੰਭਵ ਨਹੀਂ ਹੈ । ਲਿਹਾਜਾ ਇਹ ਪਟੀਸ਼ਨ ( ਡੈੱਥ ਵਾਰੰਟ ਰੁਕਾਉਣ ਲਈ ਅਰਜ਼ੀ ) ਪ੍ਰੀਮੈਚਿਊਰ ਹੈ । ਦਿੱਲੀ ਹਾਈ ਕੋਰਟ ਨੇ ਵੀ ਚੁੱਕਿਆ ਸਵਾਲ ਮੁਕੇਸ਼ ਦੀ ਪਟੀਸ਼ਨ ' ਤੇ ਦਿੱਲੀ ਹਾਈ ਕੋਰਟ ਨੇ ਵੀ ਸਵਾਲ ਚੁੱਕਿਆ । ਮਾਮਲੇ ਦੀ ਸੁਣਵਾਈ ਕਰ ਰਹੇ ਹਨ ਜਸਟਿਸ ਮਨਮੋਹਨ ਨੇ ਕਿਹਾ ਕਿ ਜੇਲ ਅਧਿਕਾਰੀਆਂ ਵਲੋਂ ਦੋਸ਼ੀਆਂ ਨੂੰ ਪਹਿਲਾ ਨੋਟਿਸ ਜਾਰੀ ਕਰਨ ' ਚ ਇੰਨੀ ਦੇਰੀ ਕਿਉਂ ਹੋਈ ? ਇਸ ਦੌਰਾਨ ਜੱਜ ਨੇ ਸਖਤ ਟਿੱਪਣੀ ਕਰਦੇ ਹੋਏ ਕਿਹਾ , ' ਇਹ ਸਾਫ਼ ਹੈ ਕਿ ਕਿਵੇਂ ਦੋਸ਼ੀਆਂ ਵਲੋਂ ਸਿਸਟਮ ਦੀ ਗਲਤ ਵਰਤੋਂ ਕੀਤੀ ਗਈ ( ਵੱਡੀ ਚਾਲਾਕੀ ਨਾਲ ) , ਅਜਿਹੇ ' ਚ ਤਾਂ ਲੋਕ ਸਿਸਟਮ ਤੋਂ ਭਰੋਸਾ ਗਵਾ ਦੇਣਗੇ । - ShareChat
. #📰ਨਿਰਭਿਆ ਕਾਂਡ- ਟਲ ਸਕਦੀ ਹੈ ਫਾਂਸੀ
ਨਿਰਭਿਆ ਕਾਂਡ - ਦੋਸ਼ੀਆਂ ਨੂੰ ਫਾਂਸੀ - ShareChat
00:12 / 452 Kb
#ਨਿਰਭਿਆ ਕਾਂਡ - ਦੋਸ਼ੀਆਂ ਨੂੰ ਫਾਂਸੀ
ਨਿਰਭਿਆ ਕਾਂਡ - ਦੋਸ਼ੀਆਂ ਨੂੰ ਫਾਂਸੀ - ShareChat
00:06 / 613 Kb
#ਨਿਰਭਿਆ ਕਾਂਡ - ਦੋਸ਼ੀਆਂ ਨੂੰ ਫਾਂਸੀ
ਨਿਰਭਿਆ ਕਾਂਡ - ਦੋਸ਼ੀਆਂ ਨੂੰ ਫਾਂਸੀ - ShareChat
00:10 / 367 Kb
#ਨਿਰਭਿਆ ਕਾਂਡ - ਦੋਸ਼ੀਆਂ ਨੂੰ ਫਾਂਸੀ
ਨਿਰਭਿਆ ਕਾਂਡ - ਦੋਸ਼ੀਆਂ ਨੂੰ ਫਾਂਸੀ - ShareChat
00:14 / 555 Kb
#ਨਿਰਭਿਆ ਕਾਂਡ - ਦੋਸ਼ੀਆਂ ਨੂੰ ਫਾਂਸੀ insaf hoga 22 ko
ਨਿਰਭਿਆ ਕਾਂਡ - ਦੋਸ਼ੀਆਂ ਨੂੰ ਫਾਂਸੀ - ਨਿਰਭਿਆ ਕਾਂਡ : ਚਾਰਾਂ ਦੋਸ਼ੀਆਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਫਾਂਸੀ ਦਿੱਤੀ ਜਾਵੇਗੀ - ShareChat
#ਨਿਰਭਿਆ ਕਾਂਡ - ਦੋਸ਼ੀਆਂ ਨੂੰ ਫਾਂਸੀ
ਨਿਰਭਿਆ ਕਾਂਡ - ਦੋਸ਼ੀਆਂ ਨੂੰ ਫਾਂਸੀ - ShareChat
00:08 / 303 Kb

00:07 / 310 Kb

. #ਨਿਰਭਿਆ ਕਾਂਡ - ਦੋਸ਼ੀਆਂ ਨੂੰ ਫਾਂਸੀ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post