📖 ਕਹਾਣੀਆਂ
📖 ਕਹਾਣੀਆਂ - ਕੀ ਤੁਸੀਂ ਕਰਜ਼ੇ ਤੋਂ ਪ੍ਰੇਸ਼ਾਨ ਹੋ ? ਤੁਹਾਡਾ ਕਰਜ਼ਾ 100 % ਉਤਰ ਸਕਦਾ ਹੈ । Guru Bhargav ਕਰਜ਼ਾ ਮੁਕਤੀ ਦੇ ਵਿਸ਼ੇਸ਼ ਉਪਾਅ ਜਾਣੋ । ਪ੍ਰੇਸ਼ਾਨੀ ਜਿਵੇਂ : ਵਸ਼ੀਕਰਨ ਕਰਨਾ ਜਾਂ ਤੁੜਵਾਉਣਾ , ਮਨਚਾਹਾ ਪਿਆਰ , ਸੋਤਨ ਜਾਂ ਦੁਸ਼ਮਣ ਤੇ ਭੁਟਕਾਰਾ , ਕਰਜ਼ਾ ਮੁਕਤੀ , ਵਿਦੇਸ਼ ਯਾਤਰਾ , ਵਿਵੇ . ਆਰ . , ਨੌਕਰੀ , ਕਾਰੋਬਾਰ ' ਚ ਰੁਕਾਵਟ , ਨਸ਼ਾ ਛੁਡਾਉਣਾ , ਸਰੀਰਕ ਕਸ਼ਟ ਮੇਰਾ ਕੀਤੇ - ਕਰਾਏ ਕੰਮ ਨੂੰ ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ FINANC DEBT ਮੇਰੇ ਪਾਠ ਨੇ ਬਗੈਰ ਕਿਸੇ ਲਾਲਚ ਤੋਂ ਦੁਨੀਆਂ ਦੇ ਹਰ ਧਰਮ ਦੀ ਸੇਵਾ ਕੀਤੀ ਹੈ । + 91 - 7424882203 - ShareChat
#📖 ਕਹਾਣੀਆਂ
📖 ਕਹਾਣੀਆਂ - ShareChat
#ਇਹ #ਕਹਾਣੀ #ਜਰੂਰ #ਪੜੋ '#ਧੀਏ ' ਠੰਢ ਬੜੀ ਲੱਗ ਰਹੀ ਆ, ਖਾਂਸੀ ਵੀ ਆਉਂਦੀ ਆ ਇਕ ਕੱਪ ਚਾਹ ਬਣਾ ਦੇ ਅਦਰਕ ਪਾ ਕੇ', ???... ਸੱਸ ਮਾਁ ਨੇ ਕੰਬਦੀ ਅਵਾਜ਼ ਵਿਚ ਆਪਣੇ ਪੇਕੇ ਮੰਮੀ ਜੀ ਨਾਲ ਫੋਨ 'ਤੇ ਰੁੱਝੀ ਨੁੂੰਹ ਨੂੰ ਤਰਲੇ ਭਰੇ ਸ਼ਬਦਾਂ ਵਿਚ ਕਿਹਾ , 'ਨੂੰਹ : ਇਕ ਮਿੰਟ ਹੋਲਡ ਕਰਿਓ ਮੰਮੀ ਜੀ', ਕਹਿ ਕਿ ਸਵੇਰ ਦੀ ਬਣੀ ਥਰਮਸ ਵਿੱਚੋਂ ਬੇਸੁਆਦੀ ਹੋਈ ਚਾਹ ਨੂੰ ਸਟੀਲ ਦੇ ਗਲਾਸ ਵਿਚ ਪਾ ਕੇ ਸੱਸ ਦੇ ਸਿਰਹਾਣੇ ਰੱਖ ਕੇ ਫਿਰ ਫੋਨ 'ਤੇ ਰੁੱਝ ਗਈ , ਸੱਸ ਮਾਁ ਨੇ ਬੜੀ ਮੁਸ਼ਕਿਲ ਨਾਲ ਗਲਾਸ ਨੂੰ ਫੜਿਆ, ਕਾਲੀ ਤੇ ਠੰਢੀ ਚਾਹ ਨੂੰ ਦੇਖਦਿਆਂ ਉਸ ਕੋਲੋਂ ਰਹਿ ਨਾ ਹੋਇਆ ਉਸ ਨੇ ਕਿਹਾ, 'ਧੀਏ, ਚਾਹ ਠੰਢੀ ਅਤੇ ਕੁੜੱਤਣ ਮਾਰਦੀ ਆ, ਪੁੱਤ ਮੈਨੂੰ ਤਾਜ਼ੀ ਚਾਹ ਬਣਾ ਦੇ ਜਾਂ ਗਰਮ ਕਰਦੇ , ਅਸੀਂ ਸਾਰਿਆਂ ਸਵੇਰੇ ਇਹੋ ਚਾਹ ਪੀਤੀ ਹੋਰ ਤੇ ਕਿਸੇ ਨੇ ਨਹੀਂ ਕਿਹਾ, ਤੈਨੂੰ ਭੈੜੀ ਆਦਤ ਆ ਹਰ ਚੀਜ਼ ਵਿਚ ਨੁਕਸ ਕੱਢਣ ਦੀ, ਪਤਾ ਨਹੀਂ ਕਦੋਂ ਗਲੋਂ ਲੱਥੂ ਇਹ ਬੁੱਢੜੀ... 'ਸੱਸ ਨੇ ਕੰਬਦੇ ਹੱਥਾਂ ਨਾਲ ਚਾਹ ਦਾ ਪਹਿਲਾ ਘੁੱਟ ਭਰਿਆ ਹੀ ਸੀ ਕਿ ਉਸ ਨੂੰ ਕੁਝ ਸਾਲ ਪਹਿਲਾਂ ਆਪਣੇ ਮਿਹਨਤ ਮਜ਼ਦੂਰੀ ਕਰਦੇ ਮਰੇ ਹੋਏ ਪਤੀ ਦੇ ਕਹੇ ਬੋਲ ਉਸ ਦੇ ਦਿਮਾਗ ਵਿਚ ਘੁੰਮਣ ਲੱਗੇ ਕਿ 'ਮੈਂ ਭਾਵੇਂ ਦੁਨੀਆ 'ਤੇ ਰਹਾਂ ਨਾ ਰਹਾਂ ਪਰ ਤੇਰੇ ਪੁੱਤਰ ਬੜੇ ਹੋਣਹਾਰ ਹਨ, ਤੇਰੀਆਂ ਨੂੰਹਾਂ ਵੀ ਬੜੀਆਂ ਹੋਣਹਾਰ ਹਨ, ਤੂੂੰ ਬਹੁਤ ਸੁੱਖ ਲਵੇਂਗੀ , ' ਉਸ ਦੀਆਂ ਅੱਖਾਂ ਵਿਚੋਂ ਵਹਿੰਦੇ ਅੱਥਰੂ ਤਬਕ-ਤਬਕ ਚਾਹ ਵਾਲੇ ਗਿਲਾਸ ਵਿਚ ਪੈਣੇ ਸ਼ੁਰੂ ਹੋ ਗਏ, ਉਸ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਹੰਝੂਆਂ ਨਾਲ ਚਾਹ ਵਿਚਲੀ ਕੁੜੱਤਣ ਖ਼ਤਮ ਹੋ ਗਈ ਹੋਵੇ , ਉਸ ਨੇ ਮੈਲੀ ਜਿਹੀ ਚੁੁੰਨੀ ਨਾਲ ਅੱਖਾਂ ਨੂੰ ਪੂੁੰਝਿਆ, ਸਾਹਮਣੇ ਦੀਵਾਰ 'ਤੇ ਲੱਗੀ ਮਰੇ ਹੋਏ ਪਤੀ ਦੀ ਫੋਟੋ ਨੂੰ ਨਿਹਾਰ ਕੇ ਵੇਖਿਆ , ਉਸ ਦੇ ਅੰਦਰੋਂ ਹੂਕ ਨਿਕਲੀ , ਚੰਦ ਮਿੰਟਾਂ ਵਿਚ ਉਸ ਦੀਆਂ ਅੱਖਾਂ ਵਿਚੋਂ ਵਗਦੇ ਹੰਝੂ ਅਤੇ ਹਿਲਦੇ ਬੁੱਲ੍ਹ ਹੋਣਹਾਰ ਪੁੱਤਰਾਂ ਬਾਰੇ ਸੋਚਦੇ ਖਾਮੋਸ਼ ਹੋ ਗਏ , ਹੁਣ ਅਫ਼ਸੋਸ ਕਰਨ ਵਾਸਤੇ ਆਉਣ-ਜਾਣ ਵਾਲਿਆਂ ਲਈ ਨੂੰਹ-ਪੁੱਤ ਗਰਮਾ-ਗਰਮ ਚਾਹ/ਕੌਫੀ ਬਣਾ ਕੇ ਬੜੀ ਨਿਮਰਤਾ ਨਾਲ ਵਰਤਾਉਣ ਦੇ ਨਾਲ ਰੋਟੀ-ਪਾਣੀ ਵੀ ਪੁੱਛਣ ਲੱਗ ਪਏ , ਲੋਕ ਚਾਹ ਦੀਆਂ ਚੁਸਕੀਆਂ ਲੈਂਦੇ ਹੋਣਹਾਰ ਨੂੰਹ-ਪੁੱਤ ਵੱਲੋਂ ਬਜ਼ੁਰਗਾਂ ਪ੍ਰਤੀ ਕੀਤੀ ਸੇਵਾ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਣ ਲੱਗ ਪਏ | ਪਰ ਨਿਮਾਣੇ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮਿਤਕ ਦੇ ਭਾਵੁਕ ਹੋਏ ਚਿਹਰੇ ਦੀਆਂ ਅੱਧ-ਪਚੱਧੀਆਂ ਅੱਡੀਆਂ ਅੱਖਾਂ ਇਹ ਸਭ ਦੇਖ ਰਹੀਆਂ ਹੋਣ ਅਤੇ ਥੋੜ੍ਹਾ-ਬਹੁਤ ਖੁੱਲਿ੍ਹਆ ਮੂੰਹ ਇਸ ਤਰ੍ਹਾਂ ਕਹਿ ਰਿਹਾ ਹੋਵੇ, 'ਪੁੱਤ...! ਜੇਕਰ ਕਿਤੇ ਤੁਸੀਂ ਮੇਰੇ ਨਾਲ ਵੀ ਇਸ ਤਰ੍ਹਾਂ ਪਿਆਰ ਸਤਿਕਾਰ ਨਾਲ ਬੋਲਦੇ ਹੁੰਦੇ, ਮੈਨੂੰ ਵੀ ਇਸ ਤਰ੍ਹਾਂ ਪਿਆਰ ਸਤਿਕਾਰ ਨਾਲ ਰੋਟੀ-ਪਾਣੀ ਪੁੱਛਿਆ ਹੁੰਦਾ ਤਾਂ ਮੈਂ ਅਜੇ ਇਸ ਦੁਨੀਆ ਨੂੰ ਅਲਵਿਦਾ ਨਾ ਕਹਿੰਦੀ 😢. 🙏🏻🙏🏻✍🏻️ #ਅਗਿਆਤ ✍🏻️ #📖 ਕਹਾਣੀਆਂ
📖 ਕਹਾਣੀਆਂ - ਮਿੰਨੀ ਕਹਾਣੀ ਜਸਕਰਨ ਸਿੰਘ ( ਲੰਡੇ । ਗੁਰਦੇਵ ਸਿੰਘ ਦੀ ਕੁੜੀ ਜਵਾਨ ਸੀ । ਵਿਆਹ ਕਰਨ ਲਈ ਉਹ ਚੰਗੇ ਖਾਨਦਾਨੀਲੜਕੇ ਦੀ ਭਾਲ ਵਿਚ ਸੀ । ਇਕ ਦਿਨ ਗੁਰਦੇਵ ਸਿੰਘ ਦੇ ਦੋਸਤ ਪਾਲ ਸਿੰਘ ਦੀ ਭੈਣ ਨੇ ਆਪਣੇ ਪਿੰਡ ਇੱਕ ਲੜਕੇ ਦੀ ਦੱਸ ਪਾਈ । ਗੁਰਦੇਵ ਸਿੰਘ ਪਾਲ ਸਿੰਘ ਨੂੰ ਨਾਲ ਲੈ ਕੇ ਮੁੰਡਾ ਦੇਖਣ ਚਲਾ ਗਿਆ । ਦੋ ਕਨਾਲਾਂ ' ਚ ਮੁੰਡੇ ਦਾ ਕੋਠੀ ਟਾਈਪ ਘਰ , ਟੈਕਟਰ , ਟਰਾਲੀ , ਗੱਡੀ , ਗੱਲ ਕੀ ਸਾਰਾ ਸਾਮਾਨ ਤੇ ਪੰਦਰਾਂ ਏਕੜ ਜ਼ਮੀਨ ਸਾਰਾ ਕੁਝ ਦੇਖ ਕੇ ਗੁਰਦੇਵ ਸਿੰਘ ਨੂੰ ਸਭ ਠੀਕ ਲੱਗਾ । ਕੁਝ ਕਹਿਣ ਤੋਂ ਪਹਿਲਾਂ ਗੁਰਦੇਵ ਸਿੰਘ ਪਾਲ ਸਿੰਘ ਦੀਭੈਣ ਦੇ ਘਰ ਚਲਾ ਗਿਆ । ਉਨ੍ਹਾਂ ਦੇ ਘਰ ਜਾ ਕੇ ਭੈਣ ਨੂੰ ਕਹਿਣ ਲੱਗਾ , ' ਭੈਣ ਜੀ , ਘਰ - ਬਾਰ ਤਾਂ ਠੀਕ ਐ , ਮੁੰਡਾ ਵੀਠੀਕ ਐ । ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਉਨ੍ਹਾਂ ਦੇ ਘਰ ਦੋ ਰੁਪਏ ਕਿਲੋ ਵਾਲੀ ਕਣਕ ਦੇ ਚਾਰ - ਪੰਜ ਗੱਟੇ ਕਿਥੋਂ ਆਏ , ਜੋ ਬਰਾਂਡੇ ਵਿਚ ਪਏ ਸੀ । ” ? ਇਹ ਸੁਣ ਕੇ ਭੈਣ ਕਹਿਣ ਲੱਗੀ , ' ਵੀਰ ਜੀ , ਇਨ੍ਹਾਂ ਦੀ ਸਰਪੰਚ ਨਾਲ ਲੋਟ ਐ , ਆਟੇ ਦਾਲ ਵਾਲਾ ਨੀਲਾ ਕਾਰਡ ਵੀ ਬਣਾਈ ਬੈਠੇ ਐ , ਹੋਰ ਤਾਂ ਹੋਰ ਇਹ ਮਸਾਂ ਪੰਜਾਹ ਸਾਲ ਦੇ ਹੋਣਗੇ ਦੋਵੇਂ ਪੈਨਸ਼ਨ ਵੀਲਵਾਈ ਬੈਠੇ ਐ , ਨਾਲੇ ਘਰੇ ਫਰੀਵਾਲਾ ਮੀਟਰ ਲਵਾਈ ਬੈਠੇ ਐ । ਬੜੀ ਪਹੁੰਚ ਐ ਇਨ੍ਹਾਂ ਦੀ । ਇਹ ਸੁਣ ਗੁਰਦੇਵ ਸਿੰਘ ਚੁੱਪ - ਚਾਪ ਘਰ ਨੂੰ ਚੱਲ ਪਿਆ , ਪਿੱਛੋਂ ਭੈਣ ਆਵਾਜ਼ ਮਾਰ ਕੇ ਕਹਿਣ ਲੱਗੀ , ' ਵੀਰ , ਕੁੜੀਕਦੋਂਦਿਖਾਉਣੀਐ । । ਗੁਰਦੇਵ ਸਿੰਘ ਕਹਿਣ ਲੱਗਾ , ' ਭੈਣ ਮੇਰਾ ਜਵਾਬ ਐ , ਉਂਝ ਗਰੀਬੀ ਤਾਂ ਬੰਦਾ ਮਿਹਨਤ ਕਰਕੇ ਕੱਢ ਸਕਦਾ ਐ ਪਰ ਨੀਤ ਦੀ ਗਰੀਬੀ ਨਹੀਂ ਨਿਕਲਦੀ ਹੁੰਦੀ । - ShareChat
osm #📖 ਕਹਾਣੀਆਂ
📖 ਕਹਾਣੀਆਂ - पिता के बिना जिंदगी वीरान होती है तन्हा सफर में हर राह सुनसान होती है । जिंदगी में पिता का होना जरूरी है पिता के साथ हर राह आसान होती है VIDYAVAHINI M ODUCTION www . vidyavahinimedia . com - ShareChat
missssssss yoooouuuuuuuuuuuuuuuuu ladooooooooo lovvvveeejooottttttt ldooooooooooo #📖 ਕਹਾਣੀਆਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post