🖐ਖੱਬੇ ਹੱਥ ਦਾ ਕਮਾਲ
ਦੋ ਵਿਚਾਰ ❤ ਤੇ ਦੋਵੇਂ ਹੀ ਬਹੁਤ ਸੋਹਣੇ 💕 ਇੱਕ ਦਿਨ ਦੋ ਦੋਸਤ ਕਾਫੀ ਸਾਲਾਂ ਬਾਅਦ ਇੱਕ ਦੂਜੇ ਨੂੰ ਮਿਲੇ। ਇੱਕ ਦੋਸਤ ਨੇ ਦੂਜੇ ਨੂੰ ਸਹਿਜੇ ਹੀ ਪੁੱਛ ਲਿਆ,"ਮਾਂ ਕਿਵੇਂ ਹੈਂ?" ਕੁਝ ਪਲ ਚੁੱਪ ਰਹਿਣ ਤੋਂ ਬਾਅਦ ਦੂਜਾ ਦੋਸਤ ਬੋਲਿਆ,"ਠੀਕ ਆ ਬੱਸ, ਐਵੇਂ ਹੀ ਕਲੇਸ਼ ਜਿਹਾਂ ਰਹਿੰਦਾ ਸੀ, ਦੋ ਸਾਲ ਤੋਂ ਫ਼ਿਰ Old age home ਛੱਡ ਦਿੱਤਾ। ਅੱਜ ਉਹਦਾ ਜਨਮ ਦਿਨ ਆ ਮਿਲ ਕੇ ਆਇਆਂ।"ਫਿਰ ਉਸਨੇ ਪਹਿਲੇ ਦੋਸਤ ਨੂੰ ਪੁੱਛਿਆ,"ਤੇਰੀ ਮਾਂ ਤੇਰੇ ਕੋਲ ਹੀ ਰਹਿੰਦੀ?" ਤਾਂ ਉਸਨੇ ਦਿਲ ਨੂੰ ਛੂਹ ਲੈਣ ਵਾਲਾ ਉੱਤਰ ਦਿੱਤਾ। ਉਸਨੇ ਕਿਹਾ ਕਿ "ਮੈਂ ਹਜੇ ਐਨਾ ਸਿਆਣਾ ਤੇ ਵੱਡਾ ਨੀ ਹੋਇਆ ਕਿ ਆਪਣੀ ਮਾਂ ਨੂੰ ਨਾਲ ਰੱਖ ਸਕਾਂ, ਮੈਂ ਹੀ ਮਾਂ ਕੋਲ ਰਹਿ ਰਿਹਾ... ਜਨਮ ਤੋਂ #🖐ਖੱਬੇ ਹੱਥ ਦਾ ਕਮਾਲ #🏆 ਮੇਰਾ ਟੈਲੇੰਟ #✍ ਮੇਰੀ ਕਲਮ #😎 ਐਟੀਟਿਉਡ ਸਟੇਟਸ #📱 ਵਟਸਐਪ ਸਟੇਟਸ
#

🖐ਖੱਬੇ ਹੱਥ ਦਾ ਕਮਾਲ

🖐ਖੱਬੇ ਹੱਥ ਦਾ ਕਮਾਲ - ਬਿਗਾਨੀ ਧੀ ਦੀ ਇੱਜ਼ਤ ਉਹੀ ਕਰ ਸਕਦਾ ਜਿਸ ਦਾ ਜਨਮ ਇੱਜ਼ਤਦਾਰ ਮਾਂ ਦੀ ਕੁੱਖੋਂ ਪਾਲਣਪੋਸ਼ਣ ਇੱਜ਼ਤਦਾਰ ਪਰਿਵਾਰ ਵਿੱਚ ਹੋਇਆ ਹੋਵੇ - ShareChat
142 ਨੇ ਵੇਖਿਆ
3 ਮਹੀਨੇ ਪਹਿਲਾਂ
#

🖐ਖੱਬੇ ਹੱਥ ਦਾ ਕਮਾਲ

307 ਨੇ ਵੇਖਿਆ
3 ਮਹੀਨੇ ਪਹਿਲਾਂ
#

🖐ਖੱਬੇ ਹੱਥ ਦਾ ਕਮਾਲ

225 ਨੇ ਵੇਖਿਆ
3 ਮਹੀਨੇ ਪਹਿਲਾਂ
#

🖐ਖੱਬੇ ਹੱਥ ਦਾ ਕਮਾਲ

507 ਨੇ ਵੇਖਿਆ
3 ਮਹੀਨੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post