🚩ਕਰਤਾਰਪੁਰ ਲਾਂਘੇ ਦਾ ਉਦਘਾਟਨ 🙏

🚩ਕਰਤਾਰਪੁਰ ਲਾਂਘੇ ਦਾ ਉਦਘਾਟਨ 🙏

🚩ਕਰਤਾਰਪੁਰ ਲਾਂਘੇ ਦਾ ਉਦਘਾਟਨ 🙏 - | ਪੰਗਤ ' ਚ ਬੈਠ ਕੇ ਪ੍ਰਧਾਨ ਮੰਤਰੀ ਮੋਦੀ ਨੇ ਛੱਕਿਆ ਲੰਗਰ ( ਤਸਵੀਰਾਂ ) Edited By Shivani Attri , Updated : 09 Nov , 2019 03 : 32 PM Gurdaspur Guਤੇ ਕ ਤਲ Gurdaspur ਹੋ GG ਨੇ G A ਆ ॥ ਏ 55 KNOW MORE Open a Savings Account to get your limited edition 550th Birth anniversary Debit Card 1 ICICI Bank VISA Disclaimer available at www . icicibank . com / 550 ਡੇਰਾ ਬਾਬਾ ਨਾਨਕ - ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੇਰਾ ਬਾਬਾ ਨਾਨਕ ਵਿਖੇ ਅੱਜ ਕਰਾਤਰਪੁਰ ਕੋਰੀਡੋਰ ਦਾ ਉਦਘਾਟਨ ਕਰਕੇ ਸਿੱਖ ਸੰਗਤਾਂ ਦੀ ਮੰਗ ਨੂੰ ਪੂਰਾ ਕੀਤਾ ਹੈ । ਕੋਰੀਡੋਰ ਦਾ ਉਦਘਾਟਨ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਸਨ । - ShareChat
. #🚩ਕਰਤਾਰਪੁਰ ਲਾਂਘੇ ਦਾ ਉਦਘਾਟਨ 🙏
🚩ਕਰਤਾਰਪੁਰ ਲਾਂਘੇ ਦਾ ਉਦਘਾਟਨ 🙏 - ਸ਼ਰਧਾਲੂਆਂ ਦਾ ਪਹਿਲਾ ਜਥਾ ਪਹੁੰਚਿਆ ਪਾਕਿ , ਹੋਇਆ ਨਿੱਘਾ ਸਵਾਗਤ Edited By Vandana , Updated : 09 Nov , 2019 01 : 56 PM Pakistan KNOW MORE Open a Savings Account to get your limited edition 550th Birth anniversary Debit Card AICICI Bank NASA Disclaimer available at www . icicibank . com / 550 ਇਸਲਾਮਾਬਾਦ ਡੇਰਾ ਬਾਬਾ ਨਾਨਕ ( ਬਿਊਰੋ ) : ਸਿੱਖ ਸ਼ਰਧਾਲੂਆਂ ਦਾ ਪਹਿਲਾ ਜਥਾ ਸ਼ਨੀਵਾਰ ਨੂੰ ਪਾਕਿਸਤਾਨ ਪਹੁੰਚਿਆ । ਇਸ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਰੀਡੋਰ ਦਾ ਉਦਘਾਟਨ ਕੀਤਾ ਗਿਆ । ਉਦਘਾਟਨ ਦੇ ਬਾਅਦ ਸ਼ਰਧਾਲੂਆਂ ਦਾ ਪਹਿਲਾ ਜਥਾ ਰਵਾਨਾ ਕੀਤਾ ਗਿਆ । ਇੱਥੇ ਪਹੁੰਚੇ ਪਹਿਲੇ ਜਥੇ ਵਿਚ ਕੈਪਟਨ ਅਮਰਿੰਦਰ ਸਿੰਘ , ਡਾਕਟਰ ਮਨਮੋਹਨ ਸਿੰਘ , ਗਿਆਨੀ ਹਰਪ੍ਰੀਤ ਸਿੰਘ , ਨਵਜੋਤ ਸਿੰਘ ਸਿੱਧੂ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਹਨ । - ShareChat
. #🚩ਕਰਤਾਰਪੁਰ ਲਾਂਘੇ ਦਾ ਉਦਘਾਟਨ 🙏
🚩ਕਰਤਾਰਪੁਰ ਲਾਂਘੇ ਦਾ ਉਦਘਾਟਨ 🙏 - ਖਾਲਸਾਈ ਝੰਡਾ ਲਹਿਰਾ ਕੇ ਪੀ . ਐੱਮ . ਮੋਦੀ ਨੇ ਪਹਿਲਾ ਜਥਾ ਕੀਤਾ ਰਵਾਨਾ Edited By Vandana , Updated : 09 Nov , 2019 01 : 38 PM Pakistan FLAT make my trip 5 % off | FASHoitu Use Code FIRSTHOTEL BOOK NOW ਇਸਲਾਮਾਬਾਦ / ਡੇਰਾ ਬਾਬਾ ਨਾਨਕ ( ਬਿਊਰੋ ) : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਰੀਡੋਰ ਦੇ ਉਦਘਾਟਨ ਦੇ ਬਾਅਦ ਸ਼ਨੀਵਾਰ ਨੂੰ ਪਹਿਲਾ ਜਥਾ ਰਵਾਨਾ ਕੀਤਾ ਗਿਆ । ਪਹਿਲੇ ਜਥੇ ਵਿਚ ਕੈਪਟਨ ਅਮਰਿੰਦਰ ਸਿੰਘ , ਡਾਕਟਰ ਮਨਮੋਹਨ ਸਿੰਘ , ਗਿਆਨੀ ਹਰਪ੍ਰੀਤ ਸਿੰਘ , ਨਵਜੋਤ ਸਿੰਘ ਸਿੱਧੂ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਹਨ । - ShareChat
. #🚩ਕਰਤਾਰਪੁਰ ਲਾਂਘੇ ਦਾ ਉਦਘਾਟਨ 🙏
🚩ਕਰਤਾਰਪੁਰ ਲਾਂਘੇ ਦਾ ਉਦਘਾਟਨ 🙏 - ShareChat
01:04 / 5149 Kb
ਖੁੱਲ ਗਿਆ ਕਰਤਾਰਪੁਰ ਸਾਹਿਬ ਦਾ ਦੁਵਾਰ , ਪੀ. ਐਮ. ਮੋਦੀ ਕਿੱਤਾ ਉਦਘਾਟਨ। #🚩ਕਰਤਾਰਪੁਰ ਲਾਂਘੇ ਦਾ ਉਦਘਾਟਨ 🙏
🚩ਕਰਤਾਰਪੁਰ ਲਾਂਘੇ ਦਾ ਉਦਘਾਟਨ 🙏 - ਖੁੱਲ੍ਹ ਗਿਆ ਕਰਤਾਰਪੁਰ ਸਾਹਿਬ ਦਾ ਦੁਆਰ , ਪੀ . ਐੱਮ . ਮੋਦੀ ਨੇ ਕੀਤਾ ਉਦਘਾਟਨ Edited By Baljeet Kaur , Updated : 09 Nov , 2019 01 : 24 PM Gurdaspur make my trip NO HIDDEN CHARGES NO ADDITIONAL FEE BOOK NOW NO LIES ਡੇਰਾ ਬਾਬਾ ਨਾਨਕ ( ਵੈੱਬ ਡੈਸਕ ) : 72 ਸਾਲਾ ਤੋਂ ਸੰਗਤਾਂ ਵਲੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਅੱਜ ਪੂਰੀਆਂ ਹੋ ਗਈਆਂ ਹਨ , ਇਨ੍ਹਾਂ ਅਰਦਾਸਾਂ ਸਦਕਾ ਹੀ ਸ੍ਰੀ ਕਰਤਾਪੁਰ ਸਾਹਿਬ ਦਾ ਦੁਆਰ ਅੱਜ ਖੁੱਲ੍ਹ ਗਿਆ ਹੈ । ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਗਿਆ ਹੈ । ਇਸ ਮੌਕੇ ਡੇਰਾ ਬਾਬਾ ਨਾਨਕ ਵਿਖੇ ਸੁਰੱਖਿਆ ਦੇ ਵੀ ਪੁਖਤਾ | ਪ੍ਰਬੰਧ ਕੀਤੇ ਗਏ ਹਨ । ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨਾਲ ਰਾਜਪਾਲ ਵੀ . ਪੀ . ਬਦਨੌਰ , ਕੇਂਦਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ , ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ , ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ , ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ , ਸੰਸਦ ਮੈਂਬਰ ਸੰਨੀ ਦਿਓਲ , ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ , ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ , ਡਾ . ਦਲਜੀਤ ਸਿੰਘ ਚੀਮਾ , ਬਿਕਰਮ ਸਿੰਘ ਮਜੀਠੀਆ ਵੀ ਮੌਜੂਦ ਹਨ । - ShareChat
. #🚩ਕਰਤਾਰਪੁਰ ਲਾਂਘੇ ਦਾ ਉਦਘਾਟਨ 🙏
🚩ਕਰਤਾਰਪੁਰ ਲਾਂਘੇ ਦਾ ਉਦਘਾਟਨ ✂️ - ਕਰਤਾਰਪੁਰ ਲਾਂਘੇ ਦੇ ਉਦਘਾਟਨ ' ਚ ਸ਼ਾਮਲ ਹੋਣ ਬਾਰੇ ਬੋਲੇ ਸੰਨੀ ਦਿਓਲ , ' ਮੈਂ ਨਹੀਂ ਜਾਵਾਂਗਾ ਤਾਂ ਹੋਰ ਕੌਣ ਜਾਉ Edited By Sunny Mehra , Updated : 07 Nov 2019 10 : 05 PM Punjab ਆਪਣਾ ਹਰ ਸੂਟ ਸੰਗਰੂਰ ਆਰ ਟੀ ਓ ਦੇ ਰਨਮੈਨਾਂ ਦੀ ਰਿਸ਼ ਦੀ ਆਡੀਓ ਹੋਈ ਵਾਇਰਲ PM ਮੋਦੀ ਅੱਜ ਕਰਨਗੇ ਸੀ ਕਰਤਾਰਪੁਰ ਸਾਹਿ ਦਾ ਉਦਘਾਟਨ ਪਹਿਲਾਂ ਸੁਲਤਾਨਪੁਰ ਲੋਧੀ ਜਾਣੜੀ ਕੈਪਟਨ ਜਾਰੀ ਡੇਰਾ ਬਾਬਾ ਨਾਨਕ ਸ੍ਰੀ ਕਰਤਾਰਪੁਰ ਸਾਹਿਬ ਨਾਲ ਕੈਪਟਨ ਅਮ ਦਾ ਹੈ ਇਹ ਖਾਸ ਰਿਸ਼ਤਾ FLAT ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸ਼ ਕਰਨੀ ਪਦੇ ਦੇ ਬੱਸਾਂ ਦੀ + 2000 REWARD BONUS ਤੋਂ800 OFF Use Code | FIRSTFLIGHT BOOK NOW OM FIT FLIGHT TRANSACTION TECA - FLAT ਤੋਂ600 OF ਗੁਰਦਾਸਪੁਰ ( ਏਜੰਸੀ ) - ਸ੍ਰੀ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਗਮ ਵਿਚ ਮੈਂ ਨਹੀਂ ਜਾਵਾਂਗਾ ਤਾਂ ਹੋਰ ਕੌਣ ਜਾਵੇਗਾ ਇਹ ਮੇਰਾ ਖੇਤਰ ਤੇ ਮੇਰਾ ਘਰ ਹੈ । ਇਹ ਕਹਿਣਾ ਹੈ ਗੁਰਦਾਸਪੁਰ ਤੋਂ ਭਾਜਪਾ ਦੇ ਮੈਂਬਰ ਆਫ ਪਾਰਲੀਮੈਂਟ ਸੰਨੀ ਦਿਓਲ ਦਾ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਨੀ ਦਿਓਲ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਉਦਘਾਟਨ ਸਮਾਗਮ ਵਿਚ ਉਹ ਨਹੀਂ ਜਾਣਗੇ ਤਾਂ ਹੋਰ ਕੌਣ ਜਾਵੇਗਾ ਕਿਉਂਕਿ ਇਹ ਉਨ੍ਹਾਂ ਦਾ ਖੇਤਰ ਹੈ ਅਤੇ ਉਨ੍ਹਾਂ ਦਾ ਘਰ ਹੈ । ਇਸ ਲਈ ਉਹ ਜ਼ਰੂਰ ਜਾਣਗੇ । ON FIRST RIGHT TRANSACTION + 2000 REWARD BONUS Use Code FIRSTFLIGHT # ਕਰਤਾਰਪੁਰ ਲਾਂਘੇ ਦਾ ਉਦਘਾਟਨ GET IT ON Google Play - ShareChat
#🚩ਕਰਤਾਰਪੁਰ ਲਾਂਘੇ ਦਾ ਉਦਘਾਟਨ ✂️
🚩ਕਰਤਾਰਪੁਰ ਲਾਂਘੇ ਦਾ ਉਦਘਾਟਨ ✂️ - ShareChat
00:14 / 710 Kb
#🚩ਕਰਤਾਰਪੁਰ ਲਾਂਘੇ ਦਾ ਉਦਘਾਟਨ ✂️
🚩ਕਰਤਾਰਪੁਰ ਲਾਂਘੇ ਦਾ ਉਦਘਾਟਨ ✂️ - PM ਮੋਦੀ ਅੱਜ ਕਰਨਗੇ ਸੀ ਕਰਤਾਰਪੁਰ ਸਾਹਿਬ ਕਾਰੀਡੋਰ ਦਾ ਉਦਘਾਟਨ Edited By Deepak Marhas , Updated : 09 Nov , 2019 12 : 12 AM Jalandhar FLAT Use Code make my trip 35 % Off Rue HOTEL FIRSTHOTEL BOOK NOW ਜਲੰਧਰ , ( ਕਮਲੇਸ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਦਾ ਉਦਘਾਟਨ ਕਰਨ ਲਈ ਕਾਰੀਡੋਰ ਡੇਰਾ ਬਾਬਾ ਨਾਨਕ ਪਹੁੰਚਣਗੇ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਭਾਜਪਾ ਪੰਜਾਬ ਪ੍ਰਦੇਸ਼ ਦੇ ਮਹਾਮੰਤਰੀ ਰਾਕੇਸ਼ ਰਾਠੌਰ ਨੇ ਦੱਸਿਆ ਕਿ ਦੇਸ਼ ਦੇ ਸਿੱਖ ਭਾਈਚਾਰੇ ਦੀ ਮੰਗ | ਬਹੁਤ ਲੰਮੇ ਸਮੇਂ ਤੋਂ ਪੈਂਡਿੰਗ ਸੀ । ਇਹ ਦਿਨ ਪੂਰੇ ਪੰਜਾਬ ਵਾਸੀਆਂ ਲਈ ਇਤਿਹਾਸਕ ਦਿਨ ਹੋਵੇਗਾ । ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਾਰੀਡੋਰ ਦੇ ਉਦਘਾਟਨ ਦੇ ਨਾਲ ਹੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਲਈ ਸਾਰੇ ਪੰਜਾਬ ਵਾਸੀਆਂ ਨੂੰ ਸ਼ੁੱਭ ਮੌਕਾ ਪ੍ਰਦਾਨ ਹੋਵੇਗਾ । ਕੇਂਦਰ ਸਰਕਾਰ ਦੇ ਯਤਨਾਂ ਸਦਕਾ ਹੀ ਇਹ ਸੰਭਵ ਹੋ ਸਕਿਆ ਹੈ । ਕਾਰੀਡੋਰ ਦਾ ਉਦਘਾਟਨ ਕਰਨ ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਲਤਾਨਪੁਰ ਲੋਧੀ ' ਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਜਾਣਗੇ । ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਪੂਰੇ ਦੇਸ਼ ' ਚ ਪਹੁੰਚਾਉਣ ਲਈ ਇਸ ਦਾ 5 ਭਾਸ਼ਾਵਾਂ ' ਚ ਅਨੁਵਾਦ ਕਰਵਾਇਆ ਜਾ ਰਿਹਾ ਹੈ ਤਾਂ ਕਿ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਪੂਰੇ ਦੇਸ਼ ਵਾਸੀਆਂ ਤਕ ਪਹੁੰਚ ਸਕੇ । - ShareChat
. #🚩ਕਰਤਾਰਪੁਰ ਲਾਂਘੇ ਦਾ ਉਦਘਾਟਨ ✂️
05:11
#🚩ਕਰਤਾਰਪੁਰ ਲਾਂਘੇ ਦਾ ਉਦਘਾਟਨ ✂️ ਲਾਂਘਾ full song by babbu maan
🚩ਕਰਤਾਰਪੁਰ ਲਾਂਘੇ ਦਾ ਉਦਘਾਟਨ ✂️ - யோ - ShareChat
#🚩ਕਰਤਾਰਪੁਰ ਲਾਂਘੇ ਦਾ ਉਦਘਾਟਨ ✂️
🚩ਕਰਤਾਰਪੁਰ ਲਾਂਘੇ ਦਾ ਉਦਘਾਟਨ ✂️ - ਕਰਤਾਰਪੁਰ ਲਾਂਘੇ ਦੇ ਉਦਘਾਟਨ ' ਚ ਸ਼ਾਮਲ ਹੋਣ ਬਾਰੇ ਬੋਲੇ ਸੰਨੀ ਦਿਓਲ , ਮੈਂ ਨਹੀਂ ਜਾਵਾਂਗਾ ਤਾਂ ਹੋਰ ਕੌਣ ਜਾਊ । Edited By Sunny Mehra , Updated : 07 Nov , 2019 10 : 05 PM Punjab ਆਪਣਾ ਸ਼ਹਿਰ ਚੁਣ ਸੰਗਰੂਰ ਆਰ . ਟੀ . ਓ . ਦੇ ਗੰਨਮੈਨਾਂ ਦੀ ਰਿਸ਼ਤ ਦੀ ਆਡੀਓ ਹੋਈ ਵਾਇਰਲ PM ਮੋਦੀ ਅੱਜ ਕਰਨਗੇ ਸ੍ਰੀ ਕਰਤਾਰਪੁਰ ਸਾਕੇ ਦਾ ਉਦਘਾਟਨ ਪਹਿਲਾਂ ਸੁਲਤਾਨਪੁਰ ਲੋਧੀ ਜਾਣਗੇ ਕੈਪਟਨ ਜਾਣਗੇ ਡੇਰਾ ਬਾਬਾ ਨਾਨਕ ਸ੍ਰੀ ਕਰਤਾਰਪੁਰ ਸਾਹਿਬ ਨਾਲ ਕੈਪਟਨ ਅਮਰੋ ਦਾ ਹੈ ਇਹ ਖਾਸ ਰਿਸ਼ਤਾ FLAT — ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸ਼ਕ ਕਰਨੀ ਪਵੇਗੀ ਦੋ ਬੱਸਾਂ ਦੀ . . make my trip + 32000 REWARD BONUS 3600 OFF Use Code FIRSTFLIGHT BOOK NOW ON FIRST FLIGHT TRANSACTION * T & C Apply make my trip - FLAT ਗੁਰਦਾਸਪੁਰ ( ਏਜੰਸੀ ) - ਸ੍ਰੀ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਗਮ ਵਿਚ ਮੈਂ ਨਹੀਂ ਜਾਵਾਂਗਾ ਤਾਂ ਹੋਰ ਕੌਣ ਜਾਵੇਗਾ ਇਹ ਮੇਰਾ ਖੇਤਰ ਤੇ ਮੇਰਾ ਘਰ ਹੈ । ਇਹ ਕਹਿਣਾ ਹੈ ਗੁਰਦਾਸਪੁਰ ਤੋਂ ਭਾਜਪਾ ਦੇ ਮੈਂਬਰ ਆਫ ਪਾਰਲੀਮੈਂਟ ਸੰਨੀ ਦਿਓਲ ਦਾ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਨੀ ਦਿਓਲ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਉਦਘਾਟਨ ਸਮਾਗਮ ਵਿਚ ਉਹ ਨਹੀਂ ਜਾਣਗੇ ਤਾਂ ਹੋਰ ਕੌਣ ਜਾਵੇਗਾ ਕਿਉਂਕਿ ਇਹ ਉਨ੍ਹਾਂ ਦਾ ਖੇਤਰ ਹੈ ਅਤੇ ਉਨ੍ਹਾਂ ਦਾ ਘਰ ਹੈ । ਇਸ ਲਈ ਉਹ ਜ਼ਰੂਰ ਜਾਣਗੇ । ਵ600 OF ON FIRST FLIGHT TRANSACTION + 2000 REWARD BONUS Use Code FIRSTFLIGHT - ShareChat
. #🚩ਕਰਤਾਰਪੁਰ ਲਾਂਘੇ ਦਾ ਉਦਘਾਟਨ ✂️
🚩ਕਰਤਾਰਪੁਰ ਲਾਂਘੇ ਦਾ ਉਦਘਾਟਨ ✂️ - ਪਾਕਿਸਤਾਨ ਆਉਣ ਵਾਲੀ ਸੰਗਤ ਨੂੰ ਜੀ ਆਇਆਂ ਨੂੰ ਆਖਦੇ ਹਾਂ । WELCOME TO PAKISTAN - ShareChat
#🚩ਕਰਤਾਰਪੁਰ ਲਾਂਘੇ ਦਾ ਉਦਘਾਟਨ ✂️
🚩ਕਰਤਾਰਪੁਰ ਲਾਂਘੇ ਦਾ ਉਦਘਾਟਨ ✂️ - SWAG MUSIC PRESENTS LA ANG HA Ć ORRIDOR SINGER - MUSIC - LYRICS BABBU MAAN Sib - ShareChat
#🚩ਕਰਤਾਰਪੁਰ ਲਾਂਘੇ ਦਾ ਉਦਘਾਟਨ ✂️ #🎤 ਬੱਬੂ ਮਾਨ ਲਵਰਜ਼
🚩ਕਰਤਾਰਪੁਰ ਲਾਂਘੇ ਦਾ ਉਦਘਾਟਨ ✂️ - யா - ShareChat
#🚩ਕਰਤਾਰਪੁਰ ਲਾਂਘੇ ਦਾ ਉਦਘਾਟਨ ✂️ #🚩ਚੱਲੋ ਕਰਤਾਰਪੁਰ ਸਾਹਿਬ 🛐
🚩ਕਰਤਾਰਪੁਰ ਲਾਂਘੇ ਦਾ ਉਦਘਾਟਨ ✂️ - ShareChat
#🚩ਕਰਤਾਰਪੁਰ ਲਾਂਘੇ ਦਾ ਉਦਘਾਟਨ ✂️ #🙏ਰੱਬ ਲਈ ਦੋ ਮਿੱਠੇ ਬੋਲ #🙏 ਧਾਰਮਿਕ ਤਸਵੀਰਾਂ #🙏 ਗੁਰ ਪੂਰਬ 2019 ਸਪੈਸ਼ਲ #🙏ਗੁਰੂ ਪੂਰਬ ਦੀਆਂ ਲੱਖ-ਲੱਖ ਵਧਾਈਆਂ🙏
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post