ਜੈ ਮਾਂ ਚਿੰਤਾਪੁਰਨੀ ਨੌਜਵਾਨ ਸਭਾ ਸਮੂਹ ਸੰਗਤ ਅਤੇ ਐਂਨ.
ਆਰ. ਆਈ. ਵੀਰਾਂ ਦੇ ਸਹਿਯੋਗ ਨਾਲ 15 ਵਾਂ ਵਿਸ਼ਾਲ
ਜਾਗਰਣ
13-9-2025 ਦਿਨ ਸ਼ਨੀਵਾਰ ਪਿੰਡ ਰਹੀਮ ਪੁਰ ਵਿਖੇ
ਬੜੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ ਜੀ
ਆਪ ਸਭ ਇਸ ਜਾਗਰਨ ਵਿੱਚ ਹੁੰਮ-ਹੁੰਮਾ ਕੇ ਪਹੁੰਚੋ
ਅਤੇ ਮਾਤਾ ਜੀ ਦੇ ਚਰਨਾਂ ਵਿੱਚੋ
ਖੁਸ਼ੀਆਂ ਪ੍ਰਾਪਤ ਕਰੋ
🙏🌹 ਜੈ ਮਾਤਾ ਦੀ 🌹🙏
#jai mata di #jai mata di #jai mata di ji #jai mata #jai ma