balraj@kaurSaggu
2K views • 1 months ago
😊 ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ 🙏 ਸਲਾਨਾ ਜਪ ਪ੍ਰਯੋਗ ੧ ਅਸੂ ੨੦੨੫ 🙏 ਨਾਮ ਸਿਮਰਨ ਅੱਠੇ ਪਹਿਰ ਉਸ ਸੱਚੇ ਅਕਾਲ ਪੁਰਖ ਦਾ 🙇♂️ 😊 ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥ 🙏 ਕਬੀਰ ਅਲਹ ਕੀ ਕਰਿ ਬੰਦਗੀ ਜਿਹ ਸਿਮਰਤ ਦੁਖੁ ਜਾਇ ॥ 🙇♂️ 🙇♂️ ॥ ਸਰਬ ਕਲਾ ਸਮਰੱਥ ਗੁਰੂ ਮੇਰਾ 🙇♂️ ਹੇ ਪਾਤਸ਼ਾਹ ਕਿਰਪਾ ਕਰ , ਆਪਣੇ ਚਰਨਾ ਨਾਲ ਜੋੜੀ ਰੱਖੀ 🙇♂️ 🙇♂️ ਸਰਬੱਤ ਦਾ ਭਲਾ ਮੰਗਿਆ ਕਰੋ , ਪਾਤਸ਼ਾਹ ਆਪ ਦਾ ਭਲਾ ਕਰੇਗਾ 🙇♂️ ਪਾਤਸ਼ਾਹ ਕਿਰਪਾ ਕਰੇ ਸਾਡਾ ਮੰਨ ਵੀ ਉਸ ਨਾਲ ਜੁੜੇ , ਬਿਨਾ ਹੂਮੇ , ਈਰਖਾ ਤੋਂ 🙇♂️ ਤੇਰੇ ਵਰਗਾ ਹੋਵੇ ਤਾ ! ਦੱਸਾਂ 🙇♂️ ਤੇਰੀ ਰਜਾ ਤੂਹੀ ਜਾਣੇ 🙇♂️ ਦੂਰ ਹੋਵਾਂ ਤਾਂ ਰਹਿ ਨਾ ਸਕਾ , 🙇♂️ 🙇♂️ 🙏 ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ 🙏 ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ 🙏 ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ 🙏ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ 🙏 ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ 🙇♂️ 🙇♂️ ਕਿਰਪਾ ਕਰ ਪਾਤਸ਼ਾਹ ਤੇਰਾ ਹੁਕਮ ਮੰਨ ਸਕੀਏ 🙇♂️ ਹੇ ਮੇਹਰਵਾਨ ਪਾਤਸ਼ਾਹ , ਸਭ ਤੇ ਕਿਰਪਾ ਕਰ 🙇♂️ ਤੇਰੀ ਰਜਾ ਚ ਰਹੀਏ , ਅਸੀਂ ਪਾਪੀ ਹਾਂ ਸਾਨੂੰ ਬਖ਼ਸ਼ ਲੈ 🙇♂️ ਪਾਤਸ਼ਾਹ ਤੇਰੇ ਚਰਨਾ ਚ ਸਾਡੀ ਸਭ ਦੀ ਅਰਦਾਸ ਆ 🙇♂️ Do Naam Sirman As Much As you Cgan 🙏 Dhan Sri Satguru Jagjit Singh Ji ♡ follow 》@kuka_movement #kuka_movement #Namdhari #ਕੂਕੇ #singh #reels #reelitfeelit #gurbani
41 likes
1 comment • 13 shares