🌪️ ਚੱਕਰਵਾਤੀ ਤੂਫ਼ਾਨ : ਫਾਨੀ 🌪️

🌪️ ਚੱਕਰਵਾਤੀ ਤੂਫ਼ਾਨ : ਫਾਨੀ 🌪️

#

🌪️ ਚੱਕਰਵਾਤੀ ਤੂਫ਼ਾਨ : ਫਾਨੀ 🌪️

H!T|L€R💍 B@B@📿
#🌪️ ਚੱਕਰਵਾਤੀ ਤੂਫ਼ਾਨ : ਫਾਨੀ 🌪️ soa university
161 ਨੇ ਵੇਖਿਆ
7 ਮਹੀਨੇ ਪਹਿਲਾਂ
#

🌪️ ਚੱਕਰਵਾਤੀ ਤੂਫ਼ਾਨ : ਫਾਨੀ 🌪️

194 ਨੇ ਵੇਖਿਆ
7 ਮਹੀਨੇ ਪਹਿਲਾਂ
ਪੱਛਮੀ ਬੰਗਾਲ ਪਹੁੰਚਿਆ ਚੱਕਰਵਾਤੀ ਤੂਫਾਨ ‘ਫੇਨੀ’, ਰੇਡ ਅਲਰਟ ਜਾਰੀ ਨਵੀਂ ਦਿੱਲੀ: ਸ਼ੁੱਕਰਵਾਰ ਨੂੰ ਉੜੀਸਾ ਵਿਚ ਭੀਸ਼ਣ ਤਬਾਹੀ ਮਚਾਉਣ ਬਾਅਦ ਦੇਰ ਰਾਤ ਚੱਕਰਵਾਤੀ ਤੂਫਾਨ ਫੇਨੀ ਨੇ ਪੱਛਮੀ ਬੰਗਾਲ ਵਿਚ ਦਸਤਕ ਦਿੱਤੀ ਹੈ। ਇਸ ਦੌਰਾਨ 90 ਕਿਲੋਮੀਟਰ ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਵਗਣ ਦੇ ਆਸਾਰ ਹਨ। ਤੂਫਾਨ ਇਸ ਸਮੇਂ ਦੀਘਾ ਤੋਂ ਕਰੀਬ 100 ਕਿਲੋਮੀਟਰ ਤੇ ਕੋਲਕਾਤਾ ਤੋਂ 340 ਕਿਲੋਮੀਟਰ ਦੱਖਣ-ਪੱਛਮ ‘ਚ ਸਥਿਤ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਚੱਕਰਵਾਤੀ ਤੂਫਾਨ ਫੇਨੀ ਨੇ ਉੜੀਸਾ ਵਿਚ ਭੀਸ਼ਣ ਤਬਾਹੀ ਮਚਾਈ। ਸੂਬੇ ਦੇ ਕਈ ਇਲਾਕੇ ਡੁੱਬ ਗਏ। ਤੂਫਾਨ ਨਾਲ ਹੁਣ ਤੱਕ 8 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ, ਜਦੋਂ ਕਿ 150 ਤੋਂ ਜ਼ਿਆਦਾ ਗਿਣਤੀ ਵਿਚ ਲੋਕ ਜ਼ਖਮੀ ਹੋਏ ਹਨ। ਪੁਰਾਣੀਆਂ ਇਮਾਰਤਾਂ, ਕੱਚੇ ਘਰਾਂ, ਅਸਥਾਈ ਦੁਕਾਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਬਿਜਲੀ ਅਦੇ ਟੈਲੀਕਾਮ ਸੇਵਾ ਪੂਰੀ ਤਰ੍ਹਾਂ ਨਾਲ ਠੱਪ ਪਈ ਹੈ। ਭਾਰੀ ਮੀਂਹ ਕਾਰਨ ਪ੍ਰਭਾਵਿਤ ਇਲਾਕਿਆਂ ਵਿਚ ਸਥਿਤ ਘਰ ਡੁੱਬ ਗਏ ਹਨ। ਚੱਕਰਵਾਤੀ ਤੂਫਾਨ ਫੇਨੀ ਦੇ ਚਲਦੇ ਪੱਛਮੀ ਬੰਗਾਲ ਤੱਟੀ ਸੂਬੇ ਵਿਚ ਰੇਡ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਮੱਛਰਿਆਂ ਨੂੰ ਸਮੁੰਦਰ ਵਿਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਪੱਛਮੀ ਬੰਗਾਲ ਵਿਚ ਐਨਡੀਆਰਐਫ ਦੀਆਂ ਛੇ ਟੀਮਾਂ ਨੂੰ ਤੈਨਾਤ ਕੀਤਾ ਹੈ। ਰਾਹਤ ਸਮੱਗਰੀ ਸਾਰੇ ਜ਼ਿਲ੍ਹਿਆਂ ਵਿਚ ਭੇਜ ਦਿੱਤੀ ਗਈ ਹੈ। ਪੂਰਵੀ ਤੱਟ ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਹਾਵੜਾ–ਚੇਨਨੈ ਮਾਰਗ ਉਤੇ ਕਰੀਬ 200 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਹਾਲਾਂਕਿ ਇਸ ਤੂਫਾਨ ਦਾ ਅਸਰ ਓਡੀਸਾ, ਆਂਧਰਪ੍ਰਦੇਸ਼, ਪੱਛਮੀ ਬੰਗਾਲ ਤੋਂ ਇਲਾਵਾ ਉੱਤਰ ਪ੍ਰਦੇਸ਼, ਉੱਤਰਾਖੰਡ, ਬਿਹਾਰ, ਝਾਰਖੰਡ, ਤਮਿਲਨਾਡੁ ਅਤੇ ਪੁਡੁਚੇਰੀ ‘ਚ ਵੀ ਹੋ ਸਕਦਾ ਹੈ। ਮੌਸਮ ਵਿਭਾਡ ਨੇ ਇਸ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਉੱਤਰਪ੍ਰਦੇਸ਼ ‘ਚ 2 ਅਤੇ 3 ਮਈ ਨੁੰ ਤੇਜ਼ ਹਵਾਵਾਂ ਅਤੇ ਬਾਰਸ਼ ਹੋ ਸਦਕੀ ਹੈ। ਮੱਦੇਨਜ਼ਰ ਯੂਪੀ ਦੇ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਫਸਲਾਂ ਨੂੰ ਨੁਕਾਸਨ ਤੋਂ ਬਚਾਉਣ ਲਈ ਕੱਟੀ ਫਸਲ ਨੂੰ ਅਤੇ ਖੁਲ੍ਹੇ ‘ਚ ਅਨਾਜ ਨੂੰ ਸੁਰਖੀਅੱਤ ਥਾਂਵਾਂ ‘ਤੇ ਰੱਖਣ। ਮੌਸਮ ਵਿਭਾਗ ਮੁਤਾਬਕ ਯੁਪੀ ‘ਚ ਹਵਾਵਾਂ 50-60 ਕਿਮੀ ਪ੍ਰਤੀ ਘੰਟੇ ਅਤੇ ਬਿਹਾਰ 40-50 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲਚਲ ਸਕਦੀਆਂ ਹਨ।ਇਸ ਤੂਫਾਨ ਕਰਕੇ ਸੂਬਿਆਂ ‘ਚ 223 ਰੇਲਾਂ ਨੂੰ ਰੱਦ ਕੀਤਾ ਗਿਆ ਹੈ ਜਦਕਿ ਤਿੰਨ ਸਪੈਸ਼ਲ ਰੇਲਾਂ ਤੂਫਾਨ ਨਲਾ ਪ੍ਰਭਾਵਿੱਤ ਥਾਂਵਾਂ ‘ਤੇ ਫੱਸੇ ਲੋਕਾਂ ਨੂੰ ਕੱਢਣ ਲਈ ਚਲਾਇਆਂ ਗਈਆਂ ਹਨ।
#

🌪️ ਚੱਕਰਵਾਤੀ ਤੂਫ਼ਾਨ : ਫਾਨੀ 🌪️

🌪️ ਚੱਕਰਵਾਤੀ ਤੂਫ਼ਾਨ : ਫਾਨੀ 🌪️ - DAILYPOST ਪੰਜਾਬੀ ਪੱਛਮੀ ਬੰਗਾਲ | ਪਹੁੰਚਿਆ ਚੱਕਰਵਾਤੀ ਤੂਫਾਨ ' ਫੇਨੀ , ਰੇਡ ਅਲਰਟ ਜਾਰੀ f ouTube G @ www . punjabi . dailypost . in - ShareChat
875 ਨੇ ਵੇਖਿਆ
7 ਮਹੀਨੇ ਪਹਿਲਾਂ
#

🌪️ ਚੱਕਰਵਾਤੀ ਤੂਫ਼ਾਨ : ਫਾਨੀ 🌪️

630 ਨੇ ਵੇਖਿਆ
7 ਮਹੀਨੇ ਪਹਿਲਾਂ
#

🌪️ ਚੱਕਰਵਾਤੀ ਤੂਫ਼ਾਨ : ਫਾਨੀ 🌪️

430 ਨੇ ਵੇਖਿਆ
7 ਮਹੀਨੇ ਪਹਿਲਾਂ
#

🌪️ ਚੱਕਰਵਾਤੀ ਤੂਫ਼ਾਨ : ਫਾਨੀ 🌪️

1.4k ਨੇ ਵੇਖਿਆ
7 ਮਹੀਨੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post