❄️ ਸਰਦੀ 'ਚ ਸਟ੍ਰੋਕ-ਸਟ੍ਰੈੱਸ 😵

❄️ ਸਰਦੀ 'ਚ ਸਟ੍ਰੋਕ-ਸਟ੍ਰੈੱਸ 😵

❄️ ਸਰਦੀ 'ਚ ਸਟ੍ਰੋਕ-ਸਟ੍ਰੈੱਸ 😵 - ShareChat
00:30 / 7414 Kb
#❄️ ਸਰਦੀ 'ਚ ਸਟ੍ਰੋਕ-ਸਟ੍ਰੈੱਸ 😵
❄️ ਸਰਦੀ 'ਚ ਸਟ੍ਰੋਕ-ਸਟ੍ਰੈੱਸ 😵 - ShareChat
00:30 / 1727 Kb
#❄️ ਸਰਦੀ 'ਚ ਸਟ੍ਰੋਕ-ਸਟ੍ਰੈੱਸ 😵
❄️ ਸਰਦੀ 'ਚ ਸਟ੍ਰੋਕ-ਸਟ੍ਰੈੱਸ 😵 - ShareChat
00:14 / 1052 Kb
#❄️ ਸਰਦੀ 'ਚ ਸਟ੍ਰੋਕ-ਸਟ੍ਰੈੱਸ 😵
❄️ ਸਰਦੀ 'ਚ ਸਟ੍ਰੋਕ-ਸਟ੍ਰੈੱਸ 😵 - ShareChat
00:30 / 7635 Kb
#❄️ ਸਰਦੀ 'ਚ ਸਟ੍ਰੋਕ-ਸਟ੍ਰੈੱਸ 😵
❄️ ਸਰਦੀ 'ਚ ਸਟ੍ਰੋਕ-ਸਟ੍ਰੈੱਸ 😵 - ShareChat
00:29 / 1812 Kb
#❄️ ਸਰਦੀ 'ਚ ਸਟ੍ਰੋਕ-ਸਟ੍ਰੈੱਸ 😵
❄️ ਸਰਦੀ 'ਚ ਸਟ੍ਰੋਕ-ਸਟ੍ਰੈੱਸ 😵 - ShareChat
00:29 / 7555 Kb
#❄️ ਸਰਦੀ 'ਚ ਸਟ੍ਰੋਕ-ਸਟ੍ਰੈੱਸ 😵
❄️ ਸਰਦੀ 'ਚ ਸਟ੍ਰੋਕ-ਸਟ੍ਰੈੱਸ 😵 - ShareChat
00:10 / 2646 Kb
#❄️ ਸਰਦੀ 'ਚ ਸਟ੍ਰੋਕ-ਸਟ੍ਰੈੱਸ 😵
❄️ ਸਰਦੀ 'ਚ ਸਟ੍ਰੋਕ-ਸਟ੍ਰੈੱਸ 😵 - ShareChat
00:23 / 5843 Kb
#❄️ ਸਰਦੀ 'ਚ ਸਟ੍ਰੋਕ-ਸਟ੍ਰੈੱਸ 😵
❄️ ਸਰਦੀ 'ਚ ਸਟ੍ਰੋਕ-ਸਟ੍ਰੈੱਸ 😵 - ShareChat
00:29 / 2189 Kb
#❄️ ਸਰਦੀ 'ਚ ਸਟ੍ਰੋਕ-ਸਟ੍ਰੈੱਸ 😵
❄️ ਸਰਦੀ 'ਚ ਸਟ੍ਰੋਕ-ਸਟ੍ਰੈੱਸ 😵 - ShareChat
00:14 / 543 Kb
rab Da rang dekho Rajasthan cha pyi barff #❄️ ਸਰਦੀ 'ਚ ਸਟ੍ਰੋਕ-ਸਟ੍ਰੈੱਸ 😵
❄️ ਸਰਦੀ 'ਚ ਸਟ੍ਰੋਕ-ਸਟ੍ਰੈੱਸ 😵 - | ਸਰਦੀ ' ਚ ਵਧ ਰਹੀ ਸਟੋ - ਸਟੈਂਸ ਦੀ ਸਮੱਸਿਆ Jalandhar ਨਵੀਂ ਦਿੱਲੀ ( ਇੰਟ . ) - ਠੰਡ ਦੇ ਮੌਸਮ ' ਚ ਸੀਤ ਲਹਿਰ ਨੇ ਪੂਰੇ ਉੱਤਰ ਭਾਰਤ ਨੂੰ ਆਪਣੇ ਕਲਾਵੇ ' ਚ ਲੈ ਲਿਆ ਹੈ । ਅਜਿਹੇ ' ਚ ਡਾਕਟਰ ਲੋਕਾਂ ਨੂੰ ਸਰਦੀ ਤੋਂ ਬਚਣ ਅਤੇ ਆਪਣੇ ਆਪ ਨੂੰ ਗਰਮ ਰੱਖਣ ਦੀ ਸਲਾਹ ਦੇ ਰਹੇ ਹਨ । ਏਮਸ ਦੇ ਇਕ ਸੀਨੀ . ਰੈਜ਼ੀਡੈਂਟ ਡਾਕਟਰ ਅਮਰਿੰਦਰ ਮੱਲ੍ਹੀ ਨੇ ਦੱਸਿਆ , “ ਜਿਆਦਾਰ ਮਰੀਜ ਅਪਰ ਰੈਸਪਿਰੇਟਰੀ ਟੈਕਟ ਇਨਫੈਕਸ਼ਨ ( ਯੂ . ਆਰ . ਟੀ . ਆਈ . ) , ਲੋਅਰ ਰੈਸਪਿਰੇਟਰੀ ਟੈਕਟ ਇਨਫੈਕਸ਼ਨ ( ਐੱਲ . ਆਰ . ਟੀ . ਆਈ . ) , ਉੱਚ ਤਣਾਅ , ਸਟ੍ਰੋਕ ਅਤੇ ਮਾਇਓਕਾਰਡੀਅਲ ਇਨਫੈਕਸ਼ਨ ਦੀ ਸ਼ਿਕਾਇਤ ਲੈ ਕੇ ਆ ਰਹੇ ਹਨ । ਡਾ . ਮੱਲ੍ਹਾਂ ਦੇ ਅਨੁਸਾਰ , ' ਸੀਤ ਲਹਿਰ ਨਾਲ ਪ੍ਰਭਾਵਿਤ ਇੱਥੇ ਆਉਣ ਵਾਲੇ ਲੋਕ ਜ਼ਿਆਦਾਤਰ ਉੱਤਰ ਪ੍ਰਦੇਸ਼ , ਬਿਹਾਰ , ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਹਨ , ਉਨ੍ਹਾਂ ' ਚ ਬੱਚਿਆਂ , ਦੁੱਧ ਚੁੰਘਦੇ ਬੱਚਿਆਂ ਅਤੇ ਬਜੁਰਗਾਂ ਦੀ ਗਿਣਤੀ ਜਿਆਦਾ ਹੈ । ' ' ਉਥੇ ਹੀ ਠੰਡ ਨਾਲ ਮਰੀਜਾਂ ਦੀ ਗਿਣਤੀ ਵਧਦੇ ਵੇਖਦਿਆਂ ਹਸਪਤਾਲ ਦੇ ਪ੍ਰਬੰਧਨ ਨੂੰ ਲੈ ਕੇ ਡਾਕਟਰ ਨੇ ਕਿਹਾ , “ ਅਸੀਂ ਹਸਪਤਾਲ ' ਚ ਵਾਧੂ ਕੰਬਲ , ਬਿਸਤਰੇ ਅਤੇ ਹੀਟਰ ਦਾ ਪ੍ਰਬੰਧ ਕੀਤਾ ਹੈ , ਤਾਂਕਿ ਮਰੀਜਾਂ ਨੂੰ ਮੁਸ਼ਕਿਲ ਨਾ ਹੋਵੇ । ਸੀਤ ਲਹਿਰ ਦਾ ਇਹ ਦੌਰ ਕੁੱਝ ਹੋਰ ਸਮਾਂ ਹੋਰ ਰਹਿ ਸਕਦਾ ਹੈ ਜਾਰੀ ਮੌਸਮ ਵਿਗਿਆਨ ਵਿਭਾਗ ਅਨੁਸਾਰ , ਸੀਤ ਲਹਿਰ ਦਾ ਇਹ ਦੌਰ ਕੁੱਝ ਹੋਰ ਸਮਾਂ ਲਈ ਜਾਰੀ ਰਹਿ ਸਕਦਾ ਹੈ । ਇਸ ' ਤੇ ਭਾਰਤ ਆਈ . ਐੱਮ . ਡੀ . ਦੇ ਸੀਨੀ , ਵਿਗਿਆਨੀ ਰਾਜੇਂਦਰ ਜੇਨਾਮਣਿ ਨੇ ਕਿਹਾ , ' ਇਹ ਲੰਮੀ ਮਿਆਦ ਵਾਲੀ ਵੱਖ ਤਰ੍ਹਾਂ ਦੀ ਠੰਡ ਹੈ , ਜਿਸ ਨਾਲ ਪੂਰਾ ਉੱਤਰ ਭਾਰਤ ਪ੍ਰਭਾਵਿਤ ਹੈ । ਆਮ ਤੌਰ ' ਤੇ ਕੋਈ ਬਹੁਤ ਜ਼ਿਆਦਾ ਠੰਡ ਦੀ ਮਿਆਦ 5 ਤੋਂ 6 ਦਿਨਾਂ ਦੀ ਹੁੰਦੀ ਹੈ ਪਰ ਇਸ ਸਾਲ 13 ਦਸੰਬਰ ਤੋਂ ਤਾਪਮਾਨ ਲਗਾਤਾਰ ਹੇਠਲੇ ਪੱਧਰ ' ਤੇ ਹੈ , ਜੋ ਅਸਾਧਾਰਣ ਹੈ । ਇਸ ਤਰ੍ਹਾਂ ਕਰੋ ਬਚਾਅ ਇਨ੍ਹਾਂ ਬੀਮਾਰੀਆਂ ਤੋਂ ਜੇਕਰ ਬਚਣਾ ਹੈ ਤਾਂ ਆਪਣੇ ਆਪ ਨੂੰ ਗਰਮ ਰੱਖਣਾ ਕਾਫ਼ੀ ਮਹੱਤਵਪੂਰਣ ਹੈ । ਰੋਜਾਨਾ 4 - 5 ਗਲਾਸ ਗਰਮ ਪਾਣੀ ਪੀਓ । ਰਵਾਇਤੀ ਹੀਟਰ ਦੀ ਬਜਾਏ ਤੇਲ ਵਾਲੇ ਹੀਟਰ ਦੀ ਵਰਤੋਂ ਕਰੋ , ਕਿਉਂਕਿ ਰਵਾਇਤੀ ਹੀਟਰ ਵਾਤਾਵਰਣ ਨੂੰ ਖੁਸ਼ ਕਰ ਦਿੰਦੇ ਹਨ । | ਮੁੱਖ ਤੌਰ ' ਤੇ ਆਪਣੇ ਸਰੀਰ ਨੂੰ ਊਨੀ ਕੱਪੜੇ , ਦਸਤਾਨੇ , ਟੋਪੀ , ਜ਼ੁਰਾਬਾਂ ਆਦਿ ਨਾਲ ਹੀ ਗਰਮ ਰੱਖੋ । - ShareChat
. #❄️ ਸਰਦੀ 'ਚ ਸਟ੍ਰੋਕ-ਸਟ੍ਰੈੱਸ 😵
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post