ਡਿਜਿਟਲ ਮੀਡੀਆ ਦਾ ਖਤਰਨਾਕ ਰੂਪ

ਡਿਜਿਟਲ ਮੀਡੀਆ ਦਾ ਖਤਰਨਾਕ ਰੂਪ

ਆ ਫੋਟੋ ਦਾ ਫੇਸ ਬੁੱਕ ਤੇ ਬੜਾ ਮੁੱਦਾ ਬਣਿਆ ਹਰਨੇਕ ਨਿਊਜ਼ੀਲੈਂਡ ਦਾ ਕੋਈ ਗੰਦ ਬੰਦਾ ਉਸਨੇ ਪੇਜ ਤੇ ਪਾਈ ਆ ਹੋਰ ਕਈ ਜਾਨੇ ਸੇਅਰ ਕਰ ਰਹੇ ਨੇ ਗੰਦੇ ਕੁਮੈਂਟ ਕਰ ਰਹੇ ਨੇ ਮੈ ਦਸਣਾ ਚਾਹੁੰਨਾ ਇਹ ਸਾਡੀ ਪਰਿਵਾਰਿਕ ਫੋਟੋ ਆ ਇਸ ਫੋਟੋ ਵਿਚ ਮੇਰਾ ਛੋਟਾ ਭਰਾ ਭਾਈ ਲਖਵੀਰ ਸਿੰਘ ਨਾਲ ਉਸਦੇ ਸਾਥੀ ਨੇ ਇਕ ਕੁੜੀ ਦਾ ਮਾਮਾ ਇਹ ਲੜਕੀ ਪਹਿਲੀ ਵਾਰ ਅਮਰੀਕਾ ਤੋ ਇੰਡੀਆ ਆਈ ਸੀ ਮੇਰੀ ਭਰਜਾਈ ਦੀ ਭਾਣਜੀ ਆ ਬਹੁਤ ਜਿਆਦਾ ਸੰਗ ਮੰਨਦੀ ਸੀ ਫੋਟੋ ਖਿਚਾਉਣ ਵਿਚ ਇੰਗਲਿਸ਼ ਬੋਲਦੀ ਆ ਪੰਜਾਬੀ ਬਿਲਕੁਲ ਵੀ ਨੀ ਆਉਂਦੀ ਪਰਿਵਾਰ ਦੀ ਫੋਟੋ ਨੂੰ ਗਲਤ ਢੰਗ ਨਾਲ ਪੇਸ ਕੀਤਾ ਜੇ ਕੋਈ ਸੋਡੀ ਧੀ ਭੈਣ ਨਾਲ ਏਦਾਂ ਕਰੇ ਫਿਰ ਜੇ ਕਿਸੇ ਖੁਸਰੇ ਨੂੰ ਸਾਡੇ ਪਰਿਵਾਰ ਨਾਲ ਪਰਸ ਨਲ ਰੰਜਸ ਆ ਉਹ ਆਵਦੇ ਜੁਆਈ ਨੂੰ ਫੋਨ ਕਰ ਸਕਦਾ 81467 82104
#

ਡਿਜਿਟਲ ਮੀਡੀਆ ਦਾ ਖਤਰਨਾਕ ਰੂਪ

ਡਿਜਿਟਲ ਮੀਡੀਆ ਦਾ ਖਤਰਨਾਕ ਰੂਪ - ShareChat
165 views
4 months ago
Share on other apps
Facebook
WhatsApp
Copy Link
Delete
Embed
I want to report this post because this post is...
Embed Post