🙌 ਕਰਤਾਰਪੁਰ ਲਾਂਘੇ ਨੂੰ ਭਾਰਤ ਸਰਕਾਰ ਦੀ ਮਨਜੂਰੀ

🙌 ਕਰਤਾਰਪੁਰ ਲਾਂਘੇ ਨੂੰ ਭਾਰਤ ਸਰਕਾਰ ਦੀ ਮਨਜੂਰੀ

#

🙌 ਕਰਤਾਰਪੁਰ ਲਾਂਘੇ ਨੂੰ ਭਾਰਤ ਸਰਕਾਰ ਦੀ ਮਨਜੂਰੀ

{ਖ਼ੁਸ਼ਖ਼ਬਰੀ } ਕਰਤਾਰਪੁਰ ਸਾਹਿਬ ਜਾਣ ਲਈ ਨਹੀਂ ਹੋਵੇਗੀ ਵੀਜ਼ੇ ਦੀ ਲੋੜ ਪਰ ਉਸੇ ਦਿਨ ਕਰਨੀ ਪਵੇਗੀ ਵਾਪਸੀ!!! ਕਰਤਾਰਪੁਰ ਸਾਹਿਬ ਤੱਕ ਪਹੁੰਚਣ ਦੀ ਪ੍ਰਕਿਰਿਆ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ :- 1.ਪਾਕਿਸਤਾਨ ਦੇ ਇਮੀਗਰੇਸ਼ਨ ਅਧਿਕਾਰੀ ਤੁਹਾਡੇ ਨਾਮ ਨੋਟ ਕਰਨਗੇ| 2. ਉਸਤੋਂ ਬਾਅਦ ਸੰਗਤ ਪੈਦਲ ਬਾਰਡਰ ਪਾਰ ਕਰਕੇ ਉੱਥੇ ਬਣੀ ਪਾਰਕਿੰਗ ਤੱਕ ਪਹੁੰਚੇਗੀ| 3. ਫਿਰ ਉੱਥੇ ਖੜੀਆਂ ਬੱਸਾਂ ਵਿੱਚ ਸੰਗਤ ਸਵਾਰ ਹੋ ਜਾਵੇਗੀ ਤੇ ਬੱਸਾਂ ਗੁਰਦੁਆਰਾ ਸਾਹਿਬ ਦੀ ਬਣੀ ਪਾਰਕਿੰਗ ਤੱਕ ਸੰਗਤ ਨੂੰ ਪਹੁੰਚਾ ਦੇਣਗੀਆਂ। 4. ਉੱਥੋਂ ਸੰਗਤ ਪੈਦਲ ਗੁਰਦੁਆਰਾ ਸਾਹਿਬ ਪਹੁੰਚ ਕੇ ਦਰਸ਼ਨ ਕਰ ਸਕੇਗੀ। 5. ਸ਼ਾਮ ਨੂੰ ਇਸੇ ਰੂਟ ਹੀ ਵਾਪਸੀ ਹੋ ਜਾਵੇਗੀ। #ਜਸਬੀਰ ਸਿੰਘ ਜੌਹਲ ਤੋਂ ਪ੍ਰਾਪਤ ਜਾਣਕਾਰੀ
283 ਨੇ ਵੇਖਿਆ
1 ਸਾਲ ਪਹਿਲਾਂ
{ਖ਼ੁਸ਼ਖ਼ਬਰੀ } ਕਰਤਾਰਪੁਰ ਸਾਹਿਬ ਜਾਣ ਲਈ ਨਹੀਂ ਹੋਵੇਗੀ ਵੀਜ਼ੇ ਦੀ ਲੋੜ ਪਰ ਉਸੇ ਦਿਨ ਕਰਨੀ ਪਵੇਗੀ ਵਾਪਸੀ!!! ਕਰਤਾਰਪੁਰ ਸਾਹਿਬ ਤੱਕ ਪਹੁੰਚਣ ਦੀ ਪ੍ਰਕਿਰਿਆ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ :- 1.ਪਾਕਿਸਤਾਨ ਦੇ ਇਮੀਗਰੇਸ਼ਨ ਅਧਿਕਾਰੀ ਤੁਹਾਡੇ ਨਾਮ ਨੋਟ ਕਰਨਗੇ| 2. ਉਸਤੋਂ ਬਾਅਦ ਸੰਗਤ ਪੈਦਲ ਬਾਰਡਰ ਪਾਰ ਕਰਕੇ ਉੱਥੇ ਬਣੀ ਪਾਰਕਿੰਗ ਤੱਕ ਪਹੁੰਚੇਗੀ| 3. ਫਿਰ ਉੱਥੇ ਖੜੀਆਂ ਬੱਸਾਂ ਵਿੱਚ ਸੰਗਤ ਸਵਾਰ ਹੋ ਜਾਵੇਗੀ ਤੇ ਬੱਸਾਂ ਗੁਰਦੁਆਰਾ ਸਾਹਿਬ ਦੀ ਬਣੀ ਪਾਰਕਿੰਗ ਤੱਕ ਸੰਗਤ ਨੂੰ ਪਹੁੰਚਾ ਦੇਣਗੀਆਂ। 4. ਉੱਥੋਂ ਸੰਗਤ ਪੈਦਲ ਗੁਰਦੁਆਰਾ ਸਾਹਿਬ ਪਹੁੰਚ ਕੇ ਦਰਸ਼ਨ ਕਰ ਸਕੇਗੀ। 5. ਸ਼ਾਮ ਨੂੰ ਇਸੇ ਰੂਟ ਹੀ ਵਾਪਸੀ ਹੋ ਜਾਵੇਗੀ।
#

🙌 ਕਰਤਾਰਪੁਰ ਲਾਂਘੇ ਨੂੰ ਭਾਰਤ ਸਰਕਾਰ ਦੀ ਮਨਜੂਰੀ

🙌 ਕਰਤਾਰਪੁਰ ਲਾਂਘੇ ਨੂੰ ਭਾਰਤ ਸਰਕਾਰ ਦੀ ਮਨਜੂਰੀ - PK PEPY BIKE PRED TE - ShareChat
425 ਨੇ ਵੇਖਿਆ
1 ਸਾਲ ਪਹਿਲਾਂ
#

🙌 ਕਰਤਾਰਪੁਰ ਲਾਂਘੇ ਨੂੰ ਭਾਰਤ ਸਰਕਾਰ ਦੀ ਮਨਜੂਰੀ

ਮਿੱਤਰੋਂ,ਕੱਲ ਕਰਤਾਰਪੁਰ ਲਾਂਘੇ ਬਾਰੇ ਇੱਕ ਪੋਸਟ ਪਾਈ ਸੀ..ਉਸ ਬਾਰੇ ਮਾਫੀ ਮੰਗਦਾ ਹੋਇਆ ਉਹ ਪੋਸਟ ਵਾਪਸ ਲੈਂਦਾ ਹਾਂ.. ਦਰਅਸਲ ਡੂੰਗੀ ਘੋਖ ਤੋਂ ਬਾਅਦ ਪਤਾ ਲੱਗਾ ਕੇ ਇਸ ਲਾਂਘੇ ਨੂੰ ਅਮਲੀ ਜਾਮਾਂ ਪਹਿਨਾਉਣ ਵਾਲੇ ਸੁਖਬੀਰ ਬਾਦਲ ਹੀ ਨੇ ਨਾ ਕੇ ਨਵਜੋਤ ਸਿੱਧੂ..ਅਤੇ ਬਾਦਲ ਸਾਹਿਬ ਨੇ ਇਸ ਲਈ ਬਹੁਤ ਵੱਡੀ ਕੁਰਬਾਨੀ ਵੀ ਦਿੱਤੀ... ਗੱਲ ਓਦੋ ਸ਼ੁਰੂ ਹੋਈ ਜਦੋ ਸੁਖਬੀਰ ਬਾਦਲ ਆਪਣੇ ਕਾਫਲੇ ਨਾਲ ਪਾਕਿਸਤਾਨ ਗਏ ਸਨ..ਅਤੇ ਇਹ ਲਾਹੌਰ ਦੀ ਫ਼ੂਡ ਸਟ੍ਰੀਟ ਤੇ ਸਨ..ਤੁਹਾਨੂੰ ਓਥੇ ਗੋਲ ਗੱਪੇ ਖਾਂਦਿਆਂ ਦੀ ਤਸਵੀਰ ਯਾਦ ਹੋਵੇਗੀ.. ਅਸਲ ਚ ਗੋਲ ਗੱਪੇ ਖਾਂਦਿਆਂ ਹੀ ਬਾਦਲ ਸਾਹਿਬ ਨੇ ਗੋਲ ਗੱਪੀਆਂ ਵਾਲੇ ਨਾਲ ਲਾਂਘੇ ਦੀ ਗੱਲ ਕੀਤੀ..ਗੋਲ ਗੱਪਿਆਂ ਵਾਲਾ ਕਹਿੰਦਾ ਕੇ ਲਾਂਘਾ ਤਾਂ ਦੇ ਦੇਵਾਂਗੇ ਪਰ ਉਸ ਲਈ ਸ਼ਰਤ ਆ..ਬਾਦਲ ਸਾਹਿਬ ਪੁੱਛਿਆ ਕੇ ਕੀ??ਉਸ ਕਿਹਾ ਕੇ 150 ਗੋਲ ਗੱਪਾਂ ਖਾਣਾ ਪਵੇਗਾ..ਅਤੇ ਕਾਂਜੀ ਵੀ ਤੇਜ਼ ਹੋਵੇਗੀ.. ਬਾਦਲ ਸਾਹਿਬ ਕਹਿੰਦੇ ਇੱਕ ਮਿੰਟ ਦਿਓ..ਸਲਾਹ ਮਸ਼ਵਰਾ ਕੀਤਾ..ਫਿਰ ਕਿਹਾ ਕੌਮ ਲਈ ਪਿਤਾ ਸਮਾਂ ਵੀ ਕੁਰਬਾਨੀ ਦੇਂਦੇ ਰਹੇ ਨੇ..ਮੈਂ ਵੀ ਦੇ ਦੇਨਾ..ਫਿਰ ਕੀ ਸੀ ਹਾਂ ਕਰਤੀ.. 50 ਗੋਲ ਗੱਪੀਆਂ ਬਾਅਦ ਢਿੱਡ ਬਾਹਰ ਨੂੰ ਆਵੇ. ਪਰ ਸਵਾਲ ਕੌਮ ਦਾ ਸੀ..ਇਹਨਾਂ ਕਿਹਾ ਢਿੱਡ ਭਾਵੇ ਬਾਹਰ ਆਜੇ..ਪਰ ਗੋਲ ਗੱਪੇ ਨਹੀਂ ਛੱਡਣੇ..ਚੱਲ ਸੋ ਚੱਲ ਫਿਰ..140 ਵੇ ਗੋਲ ਗੱਪੇ ਤੇ ਗੱਲ ਆੜ ਗਈ..ਕਾਂਜੀ ਨੇ ਸੀ ਸੀ ਕਰਾ ਛੱਡੀ ਸੀ..ਢਿੱਡ ਕਹਿੰਦਾ ਬੱਸ ਹੋਰ ਨਹੀਂ...ਖਿਆਲ ਆਇਆ ਛੱਡ ਦੇਂਣੇ ਆ..ਅਚਾਨਕ ਹੀ ਸਾਥੀਆਂ ਨੇ ਜੈਕਾਰਾ ਛੱਡਿਆ..ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ..ਸੁਖਬੀਰsingh ਬਾਦਲ ਜ਼ਿੰਦਾਬਾਦ..ਬੱਸ ਫਿਰ ਕੀ ਸੀ..ਯੋਧੇ ਨੇ ਅੱਖਾਂ ਮੀਤ ਬਾਕੀ ਦਸ ਗੋਲ ਗੱਪੇ ਵੀ ਝਟਕਾ ਦਿੱਤੇ... ਗੋਲ ਗੱਪਿਆਂ ਵਾਲਾ ਹੈਰਾਨ ਸੀ ਪਰ Impress. ਵੀ..ਆਖਿਰ ਨੂੰ ਮਨ ਗਿਆ ਕੇ 2018 ਦੀ ਅਖੀਰ ਚ ਰਸਤਾ ਦੇ ਦਵਾਂਗੇ.. ਸੋ ਇਸ ਤਰਾਂ ਲਾਂਘੇ ਦੀ ਪ੍ਰਾਪਤੀ ਹੋਈ..ਸਿੱਧੂ ਤਾਂ ਜਾਹਲੀ ਕਰੈਡਿਟ ਲਈ ਜਾਂਦਾ ਹੈ..ਅਸਲ ਕਰੈਡਿਟ ਬਾਦਲ ਸਾਹਿਬ ਦੇ ਗੋਲ ਗੱਪਿਆਂ ਦਾ ਹੈ...ਓਹਨਾ ਪ੍ਰਵਾਹ ਨਾਹੀ ਕੀਤੀ ਭਾਵੇ ਗੋਲ ਗੱਪੇ ਜਿਆਦਾ ਖਾਣ ਕਰਕੇ ਓਹਨਾ ਦੀ ਜ਼ੁਬਾਨ ਗੱਪਾਂ ਵੀ ਜਿਆਦਾ. ਮਾਰਨ ਲੱਗ ਪਾਈ ਹੈ.. ਸੋ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ..ਬਾਦਲ ਸਾਹਿਬ ਜ਼ਿੰਦਾਬਾਦ.. ਪਰਨੇ ਵਾਲਾ..
3.9k ਨੇ ਵੇਖਿਆ
1 ਸਾਲ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post