@ RoyalThind Sarabjit
806 views • 1 months ago
ਮਨ ਕੀ ਹੈ? 🙂#ਮਨ #ਮਨ ਨੀਵਾਂ ਮੱਤ ਉੱਚੀ 🙏🙏🙏🙏🙏🙏
#❣🌿❣ਸੁਣਿਐ ਪੜਿ ਪੜਿ ਪਾਵਹਿ ਮਾਨੁ।।❣🌿❣
ਅਰਥ___ਨਾਮ ਨੂੰ ਸੁਣਨ ਅਤੇ ਇਕ ਰਸ ਵਾਚਣ ਦੁਆਰਾ ਆਦਮੀ ਇੱਜ਼ਤ ਪਾਉਂਦਾ ਹੈ।
❣🌿❣ਸੁਣਿਐ ਲਾਗੈ ਸਹਜਿ ਧਿਆਨੁ ।।❣🌿❣
ਅਰਥ___ਨਾਮ ਨੂੰ ਸੁਣਨ ਨਾਲ ਮਨ ਪੂਰਨ ਅਡੋਲਤਾ ਵਿਚ ਟਿਕ ਜਾਂਦਾ ਹੈ।
❣🌿❣ਨਾਨਕ ਭਗਤਾ ਸਦਾ ਵਿਗਾਸੁ ।।❣🌿❣
ਅਰਥ ____ਨਾਮ ਨੂੰ ਸਰਵਣ ਕਰਨ ਨਾਲ ਮੌਤ ਅਸਰ ਨਹੀਂ ਕਰ ਸਕਦੀ।
❣🌿❣ਸੁਣਿਐ ਦੂਖ ਪਾਪ ਕਾ ਨਾਸੁ।।੧੦।।❣🌿❣
ਅਰਥ____ਨਾਮ ਨੂੰ ਸੁਣਨ ਨਾਲ ਦੁੱਖਾਂ , ਕਲੇਸ਼ਾਂ , ਪਾਪਾਂ ਦਾ ਖ਼ਾਤਮਾ ਹੋ ਜਾਂਦਾ ਹੈ। #ਮੇਰਾ ਮਨ ਹੈ ਬੇਈਮਾਨੀ #ਜੇ ਮਨ ਪੜੇ ਜਾਣ ਤਾਂ ਸਭ ਫੜੇ ਜਾਣ...
9 likes
15 shares