👳🏻 ਸਿੱਖਾਂ ਦੇ ਫੈਨ ਹੋਏ ਗੋਰੇ 👱🏻‍♂️

👳🏻 ਸਿੱਖਾਂ ਦੇ ਫੈਨ ਹੋਏ ਗੋਰੇ 👱🏻‍♂️

👳🏻 ਸਿੱਖਾਂ ਦੇ ਫੈਨ ਹੋਏ ਗੋਰੇ 👱🏻‍♂️ - ShareChat
00:30 / 2221 Kb
#👳🏻 ਸਿੱਖਾਂ ਦੇ ਫੈਨ ਹੋਏ ਗੋਰੇ 👱🏻‍♂️ @ShareChat ਪੰਜਾਬੀ @Ghaint Punjabi
👳🏻 ਸਿੱਖਾਂ ਦੇ ਫੈਨ ਹੋਏ ਗੋਰੇ 👱🏻‍♂️ - ShareChat
00:04 / 266 Kb
#👳🏻 ਸਿੱਖਾਂ ਦੇ ਫੈਨ ਹੋਏ ਗੋਰੇ 👱🏻‍♂️
👳🏻 ਸਿੱਖਾਂ ਦੇ ਫੈਨ ਹੋਏ ਗੋਰੇ 👱🏻‍♂️ - ShareChat
00:27 / 2119 Kb
#👳🏻 ਸਿੱਖਾਂ ਦੇ ਫੈਨ ਹੋਏ ਗੋਰੇ 👱🏻‍♂️
👳🏻 ਸਿੱਖਾਂ ਦੇ ਫੈਨ ਹੋਏ ਗੋਰੇ 👱🏻‍♂️ - ShareChat
00:18 / 1072 Kb
#👳🏻 ਸਿੱਖਾਂ ਦੇ ਫੈਨ ਹੋਏ ਗੋਰੇ 👱🏻‍♂️
👳🏻 ਸਿੱਖਾਂ ਦੇ ਫੈਨ ਹੋਏ ਗੋਰੇ 👱🏻‍♂️ - ShareChat
00:24 / 1697 Kb
#👳🏻 ਸਿੱਖਾਂ ਦੇ ਫੈਨ ਹੋਏ ਗੋਰੇ 👱🏻‍♂️
👳🏻 ਸਿੱਖਾਂ ਦੇ ਫੈਨ ਹੋਏ ਗੋਰੇ 👱🏻‍♂️ - ShareChat
00:29 / 2384 Kb
#👳🏻 ਸਿੱਖਾਂ ਦੇ ਫੈਨ ਹੋਏ ਗੋਰੇ 👱🏻‍♂️
👳🏻 ਸਿੱਖਾਂ ਦੇ ਫੈਨ ਹੋਏ ਗੋਰੇ 👱🏻‍♂️ - ShareChat
00:27 / 2119 Kb
#👳🏻 ਸਿੱਖਾਂ ਦੇ ਫੈਨ ਹੋਏ ਗੋਰੇ 👱🏻‍♂️
👳🏻 ਸਿੱਖਾਂ ਦੇ ਫੈਨ ਹੋਏ ਗੋਰੇ 👱🏻‍♂️ - ShareChat
00:29 / 1247 Kb
#👳🏻 ਸਿੱਖਾਂ ਦੇ ਫੈਨ ਹੋਏ ਗੋਰੇ 👱🏻‍♂️ #🕉 ਧਾਰਮਿਕ ਵਿਡੀਓਜ਼
👳🏻 ਸਿੱਖਾਂ ਦੇ ਫੈਨ ਹੋਏ ਗੋਰੇ 👱🏻‍♂️ - ShareChat
00:30 / 1395 Kb
#👳🏻 ਸਿੱਖਾਂ ਦੇ ਫੈਨ ਹੋਏ ਗੋਰੇ 👱🏻‍♂️
👳🏻 ਸਿੱਖਾਂ ਦੇ ਫੈਨ ਹੋਏ ਗੋਰੇ 👱🏻‍♂️ - ShareChat
03:12 / 7316 Kb
ਗੁਰੂ ਦੇ ਸਿੱਖ ਹਮੇਸ਼ਾ ਮੁਸੀਬਤ ਦੇ ਮਾਰੇ ਲੋਕਾਂ ਦੀ ਮਦਦ ਲਈ ਤਿਆਰ ਰਹਿੰਦੇ ਹਨ #👳🏻 ਸਿੱਖਾਂ ਦੇ ਫੈਨ ਹੋਏ ਗੋਰੇ 👱🏻‍♂️
👳🏻 ਸਿੱਖਾਂ ਦੇ ਫੈਨ ਹੋਏ ਗੋਰੇ 👱🏻‍♂️ - ਆਸਟ੍ਰੇਲੀਆ ਚ ਲੰਗਰ ਪਕਾਉਂਦੇ ਸਿੱਖਾਂ ਦੇ ਫੈਨ ਹੋਏ ਗੋਰੇ Australia ਜਲ ਬਾਣੀ ਜਗੁ ਬਾਰੀ ਸਿਡਨੀ ( ਬਿਊਰੋ ) : ਆਸਟ੍ਰੇਲੀਆ ਦੀ ਅੱਗ ਵਰਾਉਂਦੀ ਗਰਮੀ ਤੇ ਅੱਗ ' ਚ ਘਿਰੇ ਜੰਗਲ ਦੇਖ ਦੁਨੀਆ ਸਹਿਮ ਗਈ ਹੈ । | ਹਜ਼ਾਰਾਂ ਲੋਕਾਂ ਨੂੰ ਇਸ ਅੱਗ ਕਾਰਨ ਆਪਣੇ ਘਰਬਾਰ ਛੱਡਣੇ ਪਏ ਤੇ ਉਨ੍ਹਾਂ ਬੇਸਹਾਰਾ ਲੋਕਾਂ ਦੀ ਬਾਂਹ ਸਿੱਖਾਂ ਨੇ ਫੜੀ । ਸਮੁੰਦਰਾਂ ਪਾਰ ਉਸ ਧਰਤੀ ' ਤੇ ਸਿੱਖਾਂ ਨੇ ਉਨ੍ਹਾਂ ਲੋਕਾਂ ਲਈ ਲੰਗਰ ਚਲਾ ਦਿੱਤੇ ਜੋ ਇਸ ਅੱਗ ਨਾਲ ਪ੍ਰਭਾਵਿਤ ਹੋਏ ਹਨ । ਮਦਦ ਦਾ ਜਜ਼ਬਾ ਅਜਿਹਾ ਕਿ ਆਸਟ੍ਰੇਲੀਆ ਦੀ ਅੱਤ ਦੀ ਗਰਮੀ ਵਿਚ ਸਿੱਖ ਲੰਗਰ ਬਣਾ ਕੇ ਲੋਕਾਂ ਤੱਕ ਪਹੁੰਚਾ ਰਹੇ ਹਨ । ਮਦਦ ਕਰਨ ਵਾਲਿਆਂ ਵਿਚ ਸਿੱਖ ਵਲੰਟੀਅਰ ਸਭ ਤੋਂ ਅੱਗੇ ਹਨ । ਆਸਟ੍ਰੇਲੀਆ ਦੀ ਸੰਸਥਾ ਗੁਰਦੁਆਰਾ ਸਾਹਿਬਾਨਾਂ ਤੋਂ ਲੰਗਰ ਤਿਆਰ ਕਰਵਾ ਕੇ ਲੋਕਾਂ ਤੱਕ ਪਹੁੰਚਾ ਰਹੀ ਹੈ । ਇਸ ਤੋਂ ਇਲਾਵਾ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ , ਖਾਲਸਾ ਏਡ , ਯੂਨਾਈਟਡ ਸਿੱਖਜ਼ , ਆਸਟ੍ਰੇਲੀਅਨ ਸਿੱਖ ਸੁਪੋਰਟ , ਸਿੱਖ ਸੰਸਥਾਵਾਂ ਅਤੇ ਆਸਟ੍ਰੇਲੀਆ ਦੇ ਵੱਖ ਵੱਖ ਗੁਰੂ ਘਰਾਂ ਵੱਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਅੱਗ ਪੀੜਤਾਂ ਲਈ ਆਪੋ ਆਪਣੇ ਪੱਧਰ ' ਤੇ ਲੰਗਰ ਅਤੇ ਹੋਰ ਜ਼ਰੂਰੀ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ । | ਸਿੱਖਾਂ ਦਾ ਇਹ ਜਜ਼ਬਾ ਦੇਖ ਗੋਰੇ ਵੀ ਉਨ੍ਹਾਂ ਦੇ ਫੈਨ ਹੋ ਗਏ ਹਨ । ਆਸਟ੍ਰੇਲੀਆ ਦੇ ਲੋਕ ਸਿੱਖਾਂ ਦੀ ਮਦਦ ਦੀ ਇਸ ਭਾਵਨਾ ਦੇ ਕਾਇਲ ਹੋ ਗਏ । ਸੰਸਥਾ ਦੇ ਮੈਂਬਰ ਦਿਨ - ਰਾਤ ਲੋਕਾਂ ਲਈ ਲੰਗਰ ਤਿਆਰ ਕਰ ਰਹੇ ਹਨ । ਭੋਜਨ ਦੀਆਂ 800 - 1000 ਤੱਕ ਥਾਲੀਆਂ ਰੋਜ਼ਾਨਾ ਤਿਆਰ ਕੀਤੀਆਂ ਜਾ ਰਹੀਆਂ ਹਨ । ਇੱਥੇ ਜ਼ਿਕਰ ਉਸ ਸਿੰਘਣੀ ਦਾ ਵੀ ਕਰਨਾ ਬਣਦਾ ਹੈ , ਜਿਸ ਦੀ ਮਿਹਨਤ ਦੇ ਚਰਚੇ ਪੂਰੇ ਆਸਟ੍ਰੇਲੀਆ ਵਿਚ ਹੋ ਰਹੇ ਹਨ । ਅਸੀਂ ਗੱਲ ਕਰ ਰਹੇ ਸੁਖਵਿੰਦਰ ਕੌਰ ਦੀ । ਸੁਖਵਿੰਦਰ ਕੌਰ ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਦੀ ਟੀਮ ਨਾਲ ਮਿਲ ਕੇ ਦਿਨ - ਰਾਤ ਲੰਗਰ ਤਿਆਰ ਕਰ ਰਹੀ ਹੈ । ਇਹ ਸਿੰਘਣੀ 12 - 12 ਘੰਟੇ ਲਗਾਤਾਰ ਲੰਗਰ ਪਕਾ ਰਹੀ ਹੈ ਤੇ ਫਿਰ ਇਸ ਦੇ ਚਿਹਰੇ ' ਤੇ ਸ਼ਾਂਤਮਈ ਭਾਵ ਦੇਖ ਕੇ ਲੋਕ ਇਸ ਗਰਮੀ ਵਿਚ ਸਕੂਨ ਦੇ ਠੰਡੇ ਅਹਿਸਾਸ ਨਾਲ ਸਰਾਬੋਰ ਹੋ ਰਹੇ ਹਨ । ਆਸਟ੍ਰੇਲੀਆ ' ਚ ਦੁੱਖ ਦੀ ਘੜੀ ਵਿਚ ਅੱਗੇ ਆਉਣ ਵਾਲੇ ਸਾਰੇ ਲੋਕਾਂ ਨੂੰ ਜਗ ਬਾਣੀ ਸਲਾਮ ਕਰਦਾ ਹੈ । ਖਾਸ ਤੌਰ ' ਤੇ ਸਿੱਖਾਂ ਨੂੰ , ਜੋ ਵਿਦੇਸ਼ੀ ਧਰਤੀ ' ਤੇ ਸਾਡੇ ਦੇਸ਼ ਦਾ ਮਾਣ ਵਧਾ ਰਹੇ ਹਨ । - ShareChat
. #👳🏻 ਸਿੱਖਾਂ ਦੇ ਫੈਨ ਹੋਏ ਗੋਰੇ 👱🏻‍♂️
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post