ੳੁਹੀ ਪਟਿਅਾਲੇ ਵਾਲਾ gippy 💖
#

ੳੁਹੀ ਪਟਿਅਾਲੇ ਵਾਲਾ gippy 💖

👇 Gippy ਵਲੋ 🙏ਬੇਨਤੀ 👇 ਲਓ ਜੀ ਬੈਠਿਆਂ ਤੇ ਖੜਿਆਂ ਨੂੰ, ਅਨਪੜ੍ਹਾਂ ਤੇ ਪੜਿਆ ਨੂੰ, ਵਿਆਹਿਆਂ ਤੇ ਛੜਿਆਂ ਨੂੰ, ਚਾਚੀਆਂ ਤੇ ਤਾਈਆਂ ਨੂੰ, ਭੈਣਾਂ ਤੇ ਭਾਈਆਂ ਨੂੰ, ਕੁਆਰੀਆ ਤੇ ਵਿਆਹੀਆਂ ਨੂੰ, ਬੰਟੀਆਂ ਤੇ ਸ਼ੰਟੀਆਂ ਨੂੰ, ਅੰਕਲਾਂ ਤੇ ਅੰਟੀਆਂ ਨੂੰ, ਇਮਾਨਦਾਰਾਂ ਤੇ ਰਿਸ਼ਵਤਖੋਰਾਂ ਨੂੰ, ਪੁਲਸੀਆਂ ਤੇ ਚੋਰਾਂ ਨੂੰ, ਰੇਹੜੀ ਵਾਲਿਆਂ ਤੇ ਦੁਕਾਨਦਾਰਾਂ ਨੂੰ, ਮੁੰਡਿਆ ਤੇ ਕੁੜੀਆਂ ਨੂੰ, ਬਜ਼ੁਰਗਾਂ ਤੇ ਬੁੜੀਆਂ ਨੂੰ, ਹਰੇਕ ਪਾਰਟੀ ਦੇ ਸਪੋਟਰਾਂ ਨੂੰ, ਉਮੀਦਵਾਰਾਂ ਤੇ ਵੋਟਰਾਂ ਨੂੰ, ਮਰੀਜ਼ਾਂ ਤੇ ਡਾਕਟਰਾਂ ਨੂੰ, ਸਾਰੇ ਸਕੂਲਾਂ ਦੇ ਮਾਸਟਰਾਂ ਨੂੰ, ਸੋਫੀਆਂ ਤੇ ਸ਼ਰਾਬੀਆਂ ਨੂੰ, ਮੁਕਦੀ ਗੱਲ ਕਿ ਸਾਰੇ ਪੰਜਾਬੀਆਂ ਨੂੰ Gippy ਵੱਲੋਂ ਅੈਡਵਾਂਸ 'ਚ "ਦੀਵਾਲੀ" ਦੀਅਾਂ ਲੱਖ ਲੱਖ ਮੁਬਾਰਕਾ 💫💥😊🙏
349 ਨੇ ਵੇਖਿਆ
1 ਸਾਲ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post