ਖਬਰਾਂ ਦੀ ਮੁਰੰਮਤ
#

ਖਬਰਾਂ ਦੀ ਮੁਰੰਮਤ

ਭਾਜਪਾ ਵੱਲੋਂ ਸਾਧਵੀ ਪ੍ਰੀਗਿਆ ਨੂੰ ਚੋਣ ਮੈਦਾਨ ਵਿਚ ਲਿਆਉਣ ਦਾ ਫੈਸਲਾ ਬਹੁਤ ਸਾਰੀਆਂ ਜਮਾਂ ਘਟਾਓ ਦੀ ਰਾਜਨੀਤੀ ਦਾ ਹਿਸਾ ਹੈ! ਭਾਜਪਾ ਨੂੰ ਲਾਲ ਕ੍ਰਿਸ਼ਨ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਦੇ ਕੱਟੜ ਰਾਜਨੀਤੀ ਦੀ ਘਾਟ ਮਹਿਸੂਸ ਹੋ ਰਹੀ ਸੀ ਜੋ ਉਸ ਨੇ ਸਾਧਵੀ ਰਾਹੀਂ ਪੂਰੀ ਕੀਤੀ ਹੈ! ਸਾਧਵੀ ਨੇ ਆਉਂਦਿਆਂ ਹੀ ਜਿਵੇਂ ਮੁੰਬਈ ਹਮਲੇ ਵਿਚ ਅੱਤਵਾਦੀਆਂ ਦੀ ਗੋਲੀ ਦੀ ਸ਼ਿਕਾਰ ਬਣੇ ਅਫਸਰ ਕਰਕਰੇ ਤੇ ਹਮਲਾ ਕੀਤਾ ਅਤੇ ਮੁੜਕੇ ਮੁਆਫੀ ਮੰਗੀ ਉਸ ਤੋਂ ਸਿੱਧ ਹੈ ਕਿ ਕੱਟੜਪੁਣੇ ਬਹੁਤ ਸਾਰੇ ਬਿਆਨ ਹੁਣ ਹੋਰ ਵੀ ਆਉਣਗੇ! ਗੁਜਰਾਤ ਮਾਡਲ ਨੋਟਬੰਦੀ 2 ਕਰੋੜ ਨੌਕਰੀਆਂ ਹਰ ਖਾਤੇ ਵਿਚ 15-15 ਲੱਖ 56 ਇੰਚ ਦਾ ਸੀਨਾ ਰਾਸ਼ਟਰਵਾਦ ਦਾ ਮੁੱਦਾ ਦੇਸ਼ ਧ੍ਰੋਹੀ ਦਾ ਮੁੱਦਾ ਇਨ੍ਹਾਂ ਚੋਂ ਕੋਈ ਵੀ ਚੱਲ ਰਿਹਾ ਹੁੰਦਾ ਤਾਂ ਸ਼ਾਇਦ ਸਾਧਵੀ ਨੂੰ ਮੂਹਰੇ ਨਾ ਲਿਆਂਦਾ ਜਾਂਦਾ!!!!!!
9.7k ਨੇ ਵੇਖਿਆ
11 ਮਹੀਨੇ ਪਹਿਲਾਂ
#

ਖਬਰਾਂ ਦੀ ਮੁਰੰਮਤ

ਇਤਿਹਾਸਕ ਨਗਰ ਸੁਲਤਾਨਪੁਰ ਲੋਧੀ ਦੇ ਸਿੱਖਾਂ ਮੁਹੱਲੇ ਵਿਚ ਬੇਬੇ ਨਾਨਕੀ ਜੀ ਦਾ ਪੁਰਾਤਨ ਘਰ ਅੱਜ ਤੋਂ ਕੁਝ ਸਾਲ ਪਹਿਲਾਂ ਤੱਕ ਮੌਜੂਦ ਸੀ! ਏਥੇ ਘਰ ਵਿਚ ਦੋ ਖੂਹੀਆਂ ਤੇ ਪੁਰਾਤਨ ਵੱਡਾ ਰੁੱਖ ਬੋਹੜ ਇਤਿਹਾਸ ਦੀ ਕਹਾਣੀ ਦੱਸਣ ਲਈ ਨਾਲ ਮੌਜੂਦ ਸਨ! ਮੁਹੱਲੇ ਵਿਚ ਸਦੀਆਂ ਤੋਂ ਰਹਿੰਦੇ ਪ੍ਰੀਵਾਰਾਂ ਲਈ ਇਹ ਪੁਰਾਤਨ ਘਰ ਪੁਰਖਿਆਂ ਦੇ ਘਰਾਂ ਦੀ ਨਿਸ਼ਾਨੀ ਵਰਗਾ ਸੀ ਜੋ ਕਿ ਮੈਂ ਖੁਦ ਬਹੁਤ ਵਾਰੀ ਵੇਖਿਆ ਸੀ! ਜਗਤਾਰ ਸਿੰਘ ਨੇ 'ਕਾਰ ਸੇਵਾ' ਦੇ ਨਾਮ ਹੇਠ ਇਸ ਘਰ ਤੇ ਜਦੋਂ ਆਪਣਾ 'ਹਥੌੜਾ' ਚਲਾਇਆ ਤਾਂ ਸ਼ਹਿਰ ਤੇ ਮੁਹੱਲੇ ਦੇ ਲੋਕ ਧਾਹੀਂ ਰੋਏ ਸਨ ਪਰ ਕਿਸੇ ਨਾ ਸੁਣੀ! ਅੱਜ ਏਥੇ ਯਾਦਗਾਰ ਪੱਖੋਂ ਉਦਾਸ ਬੋਹੜ ਦਾ ਰੁੱਖ ਖੜ੍ਹਾ ਹੈ ਜੋ ਇਕੱਲਾ ਰਹਿ ਗਿਆ ਹੈ ਤੇ ਪੁਰਾਤਨ ਗੁਰਦਵਾਰਾ ਕਈ ਸਾਲ ਪਹਿਲਾਂ ਜਗਤਾਰ ਸਿੰਘ ਦੀ 'ਕਾਰ ਸੇਵਾ' ਦੀ ਭੇਟ ਚੜ੍ਹ ਗਿਆ ਹੈ!!!!!!!
5k ਨੇ ਵੇਖਿਆ
12 ਮਹੀਨੇ ਪਹਿਲਾਂ
ਸਿਆਸਤ ਦੇ ਪੈਮਾਨੇ ਕਿੱਦਾਂ ਬਦਲਦੇ ਆ, ਇਹਦੇ ਨਮੂਨੇ ਵੇਖੋ ; -ਜਿਹੜੇ ਅਰਵਿੰਦ ਕੇਜਰੀਵਾਲ ਨੇ ਸਰਜੀਕਲ ਸਟਰਾਇਕ ਦੇ ਸਬੂਤ ਮੰਗੇ ਸਨ , ਅੱਜ ਉਨ੍ਹਾਂ ਦੇ ਹੀ ਆਗੂ ਫੌਜ ਦੇ ਮਨੋਬਲ ਦੀ ਗੱਲ ਕਰ ਰਹੇ ਹਨ ! -ਵੋਟਾਂ ਲਈ ਦਿੱਤੀਆਂ ਜਾਣ ਵਾਲ਼ੀਆਂ ਸਬਸਿਡੀਆਂ ਦੇ ਨਾਂਅ 'ਤੇ ਬਗ਼ਾਵਤ ਕਰਨ ਵਾਲ਼ੇ ਮਨਪ੍ਰੀਤ ਅੱਜ ਬਜਟ ਵਿਚ ਮੁਖ਼ਤ ਬਿਜਲੀ ਜਿਹੀਆਂ ਸਬਸਿਡੀਆਂ ਲਈ ਪੈਸੇ ਮਨਜ਼ੂਰ ਕਰ ਰਹੇ ਸਨ ਅਤੇ ਨਾਲ਼ ਅੱਜ ਆਖ ਰਹੇ ਸਨ ਖ਼ਜ਼ਾਨੇ ਦੀ ਸੁਰਤ ਟਿਕਾਣੇ ਆ ਗਈ , ਪਰ ਜੇ ਕੱਲ੍ਹ ਨੂੰ ਮੁਲਾਜਮਾਂ ਨੇ ਡੀਏ ਮੰਗ ਲਿਆ ਤਾਂ ਕਹਿਣਗੇ ਖ਼ਜ਼ਾਨਾ ਖਾਲ੍ਹੀ ਹੈ ! -ਅਕਾਲੀ ਰਾਸ਼ਟਰਭਗਤੀ ਵਿਚ ਏਨੇ ਭਿੱਜ ਗਏ ਕਿ ਉਨ੍ਹਾਂ ਸਦਨ 'ਚ ਬੈਠੇ ਕਿੰਗ ਅੰਕਲ ਨੂੰ ਵੇਖਿਆ ਈ ਨਹੀਂ ਜਿਹੜਾ 'ਦੁਸ਼ਮਣ' ਦੇਸ਼ ਦੀ ਇਕ ਤੀਵੀਂ ਨੂੰ ਸਰਕਾਰੀ ਖਜ਼ਾਨੇ ਵਿਚੋਂ ਸਹੂਲਤਾਂ ਦੇ ਰਿਹਾ ਹੈ ਜਦਕਿ ਖ਼ਬਰਾਂ ਮੁਤਾਬਕ ਅਰੂਸਾ ਦੇ ਵੀਜ਼ੇ ਵਾਧੇ ਦੀ ਸਿਫਾਰਸ਼ ਵੀ ਇਕ ਕੇਂਦਰੀ ਵਜ਼ੀਰ ਬੀਬੀ ਨੇ ਕੀਤੀ ਹੈ, ਉਹ ਬੀਬੀ ਕਿਹੜੀ ਆ ਦੇਸ਼ ਜਾਨਣਾ ਚਾਹੁੰਦੈ ! -ਪਿੱਛੇ ਜਿਹੇ ਜਦੋਂ ਤੇਲ ਨੂੰ ਅੱਗ ਲੱਗੀ ਸੀ ਤਾਂ ਅੰਕਲ ਕਹਿੰਦੇ ਸਨ ਕਿ ਤੇਲ ਸਸਤਾ ਨਹੀਂ ਕਰਨਾ , ਚੋਣਾਂ ਨੇੜੇ ਵੇਖ ਕੰਮ ਚੱਕ ਵੀ ਦਿੱਤਾ ! -ਸੁਖਪਾਲ ਸਿੰਘ ਖੈਹਰੇ ਨੂੰ ਅੱਜ ਕਸ਼ਮੀਰ ਵਿਚ ਫੌਜ ਦੇ ਗੈਰ-ਮਨੁੱਖੀ ਕੰਮ ਦਿੱਸੇ ਹਨ ਪਰ ਜੀਹਦੇ ਰਾਜ ਵਿਚ ਪੰਜਾਬ ਅੰਦਰ ਬੇਦੋਸ਼ਿਆਂ ਦਾ ਸ਼ਿਕਾਰ ਖੇਡਿਆ ਗਿਆ ਉਸੇ ਕਾਂਗਰਸ ਵਿਚ ਉਹਨਾਂ ਕਦੇ ਖੂਬ 'ਸੇਵਾ' ਕੀਤੀ ਸੀ !!!!!!!!! -
#

ਖਬਰਾਂ ਦੀ ਮੁਰੰਮਤ

ਖਬਰਾਂ ਦੀ ਮੁਰੰਮਤ - ਅਰੂਸਾ ਦੇ ਆਲਮ ਅੱਗੇ ਕੇਂਦਰੀ ਗ੍ਰਹਿ ਮੰਤਰਾਲਾ ਖਾਮੋਸ਼ ਵੀਜ਼ੇ ਦੀ ਮਿਆਦ ' ਚ ਵਾਧੇ ਵਾਲਾ ਰਾਜ਼ ਡੂੰਘਾ ਹੋਇਆ ਇੱਕ ਮਹਿਲਾ ਕੇਂਦਰੀ ਮੰਤਰੀ ’ ਤੇ ਉੱਠੀ ਸੀ ਉਂਗਲ ਚਰਨਜੀਤ ਭੁੱਲਰ ਕਾਫ਼ੀ ਸਮਾਂ ਮੰਤਰਾਲੇ ਨੇ ਇਸ ਮਾਮਲੇ ਗਿਆ ਸੀ ਤਾਂ ਉਨ੍ਹਾਂ ਨੇ ਆਰਟੀਆਈ ਬਠਿੰਡਾ , 17 ਨਵੰਬਰ ਤੋ ਚੁੱਪ ਵੱਟੀ ਰੱਖੀ ਅਤੇ ਹੁਣ 3 ਦੀ ਦਰਖਾਸਤ , ਡੀਐੱਸਪੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਮਹਿਮਾਨ ਨਵੰਬਰ ਨੂੰ ਸੂਚਨਾ ਦੇਣ ਤੋਂ ਇਨਕਾਰ ( ਸੀਆਈਡੀ ) , ਡੀਐੱਸਪੀ ਸਕਿਉਰਿਟੀ ਦੋਸਤ ਅਰੂਸਾ ਆਲਮ ਦਾ ਕੋਈ ਭੇਤ ਕਰ ਦਿੱਤਾ ਹੈ । ਕੇਂਦਰੀ ਗ੍ਰਹਿ ਵਿੰਗ ਤੇ ਡੀਐੱਸਪੀ ਹੈੱਡਕੁਆਟਰ ਕੱਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ । ਮੰਤਰਾਲੇ ਦੇ ਇੰਟੈਲੀਜੈਂਸ ਬਿਊਰੋ ਨੇ ਨੂੰ ਭੇਜ ਦਿੱਤੀ ਸੀ । ਡੀਐੱਸਪੀ ਪਾਕਿਸਤਾਨੀ ਪਰੀ ਅਰੂਸਾ ਆਲਮ ਦੀ ਨਵੰਬਰ ਨੂੰ ਭੇਜੇ ਪੱਤਰ ਵਿਚ ਆਖਿਆ ( ਸੀਆਈਡੀ ) ਯੂਟੀ ਚੰਡੀਗੜ੍ਹ ਨੇ ਵੀ ਠਹਿਰ ਦਾ ਪਹਿਲਾਂ ਹੀ ਗੁੱਝਾ ਭੋਰ ਕਿ ਬਿਉਰੋ ਆਫ਼ ਇਮੀਗਰੇਸ਼ਨ ਅਤੇ 21 ਫਰਵਰੀ ਨੂੰ ਪੱਤਰ ਨੰਬਰ 101 ਬਣਿਆ ਹੋਇਆ ਹੈ । ਉੱਪਰੋਂ ਕੇਂਦਰ ਇੰਟੈਲੀਜੈਂਸ ਬਿਊਰੋ ਨੂੰ ਆਰਟੀਆਈ ਤਹਿਤ ਪਾਕਿਸਤਾਨੀ ਮਹਿਲਾਵਾਂ ਦੀ ਸਰਕਾਰ ਵੀ ਇਸ ਮਾਮਲੇ ਦੀ ਭਾਫ਼ ਐਕਟ ਤੋਂ ਛੋਟ ਮਿਲੀ ਹੋਈ ਹੈ । ਸੂਚਨਾ ਦੇਣ ਤੋਂ ਨਾਂਹ ਕਰ ਦਿੱਤੀ ਸੀ । ਨਹੀਂ ਕੱਢਣਾ ਚਾਹੁੰਦੀ । ਰੌਲਾ - ਰੱਪਾ ਵਿਦੇਸ਼ ਮੰਤਰਾਲੇ ਨੂੰ 12 ਸਤੰਬਰ ਨੂੰ ਜੁਆਇੰਟ ਡਿਪਟੀ ਡਾਇਰੈਕਟਰ ਨੇ ਦੱਸਣਯੋਗ ਹੈ ਕਿ ਅਰੂਸਾ ਆਲਮ ਨੇ - ਪਿਆ ਸੀ ਕਿ ਇੱਕ ਮਹਿਲਾ ਕੇਂਦਰੀ ਆਨ ਲਾਈਨ ਆਰਟੀਆਈ ਪੱਤਰ ਭੇਜ ਕੇ ਅਸਿੱਧੇ ਤਰੀਕੇ ਨਾਲ 25 ਦਸੰਬਰ 2x7 ਨੂੰ ਚੰਡੀਗੜ੍ਹ ਵਿਚ ਮੰਤਰੀ ਨੇ ਅਰੂਸਾ ਆਲਮ ਦੇ ਵੀਜ਼ੇ ਦੀ ਦਰਖਾਸਤ ਅਪਲਾਈ ਕੀਤੀ ਗਈ ਸੀ , ਕੋਈ ਸੂਚਨਾ ਦੇਣ ਤੋਂ ਨਾਂਹ ਕਰ ਦਿੱਤੀ ਮੀਡੀਆ ਸਾਹਮਣੇ ਆਪਣਾ ਪੱਖ - ਮਿਆਦ ਵਧਾਏ ਜਾਣ ਦੀ ਸਿਫ਼ਾਰਸ਼ ਜਿਸ ਤਹਿਤ ਕੇਂਦਰੀ ਵਿਦੇਸ਼ ਮੰਤਰਾਲੇ ਹੈ । ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਰੱਖਿਆ ਸੀ । ਵਿਰੋਧੀ ਆਗੂ ਹਮੇਸ਼ਾ ਹੀ ਕੀਤੀ ਹੈ । ਜਦੋਂ ਸੁਖਪਾਲ ਸਿੰਘ ਖਹਿਰਾ ਤੇ ਉਨ੍ਹਾਂ ਸਿਫ਼ਾਰਸ਼ੀ ਪੱਤਰਾਂ ਦੀ ਫੋਟੋ ਸਰਕਾਰ ਨੂੰ ਆਰਟੀਆਈ ਤਹਿਤ ਅਰੂਸਾ ਆਲਮ ਦੇ ਬਹਾਨੇ ਹਾਕਮ ਧਿਰ ਵਿਰੋਧੀ ਧਿਰ ਦੇ ਨੇਤਾ ਸਨ ਤਾਂ ਉਨ੍ਹਾਂ ਕਾਪੀ ਮੰਗੀ ਗਈ ਸੀ ਜੋ ਪਾਕਿਸਤਾਨੀ ਪਾਕਿਸਤਾਨੀ ਮਹਿਮਾਨਾਂ ਦੀ ਪਹਿਲੀ ਨੂੰ ਨਿਸ਼ਾਨੇ ਤੇ ਰੱਖਦੇ ਹਨ । ਪੰਜਾਬ ਦੇ ਇੱਕ ਕੇਂਦਰੀ ਮੰਤਰੀ ਨੂੰ ਇਸ ਮਾਮਲੇ ' ਤੇ ਮਹਿਲਾ ਨਾਗਰਿਕਾਂ ਦੇ ਵੀਜ਼ੇ ਦੀ ਜਨਵਰੀ 2016 ਤੋਂ ਹੁਣ ਤੱਕ ਦੀ ਠਹਿਰ ਆਮ ਲੋਕਾਂ ਦੀ ਸਿਰਫ਼ ਏਨੀ ਕੁ ਰੁਚੀ ਹੈ ਸਫ਼ਾਈ ਦੇਣ ਲਈ ਵੀ ਜਨਤਕ ਤੌਰ ਮਿਆਦ ਵਿਚ ਵਾਧੇ ਲਈ ਕੇਂਦਰੀ ਬਾਰੇ ਪੁੱਛਿਆ ਗਿਆ ਸੀ । ਹਿਮਾਚਲ ਕਿ ਉਹ ਜਾਣਨਾ ਚਾਹੁੰਦੇ ਹਨ ਕਿ ਤੋ ਆਖਿਆ ਸੀ । ਵਿਰੋਧੀ ਆਖਦੇ ਹਨ ਵਜ਼ੀਰਾਂ ਵੱਲੋਂ ਲਿਖੇ ਗਏ ਸਨ । ਕੇਂਦਰੀ ਪ੍ਰਦੇਸ਼ ਸਰਕਾਰ ਨੇ ਵੀ ਸੂਚਨਾ ਦੇਣ ਤੋਂ ਅਰੂਸਾ ਆਲਮ ਆਖ਼ਰ ਕਿਥੇ ਠਹਿਰਦੀ ਕਿ ਅਰੂਸਾ ਆਲਮ ਚੰਡੀਗੜ੍ਹ ਵਿਦੇਸ਼ ਮੰਤਰਾਲੇ ਨੇ 20 ਸਤੰਬਰ ਨੂੰ ਇਹ ਪਾਸਾ ਵੱਟ ਲਿਆ ਸੀ । ਇਵੇਂ ਹੀ ਯੂਟੀ ਹੈ । ਵਿਰੋਧੀਆਂ ਵੱਲੋਂ ਲਗਾਏ ਜਾਂਦੇ ਠਹਿਰਦੀ ਹੈ ਪਰ ਠਹਿਰ ਦਾ ਕਿਸੇ ਨੂੰ ਐਪਲੀਕੇਸ਼ਨ ਕੇਂਦਰੀ ਗ੍ਰਹਿ ਮੰਤਰਾਲੋਂ ਚੰਡੀਗੜ੍ਹ ਦੇ ਐੱਸਐੱਸਪੀ ਨੂੰ ਇਲਜ਼ਾਮਾਂ ਵਿਚ ਕਿੰਨਾ ਕੁ ਸੱਚ ਹੈ । ਕੋਈ ਇਲਮ ਨਹੀਂ । ਪੰਜਾਬੀ ਟ੍ਰਿਬਿਉਨ ਦੀ ਵਿਦੇਸ਼ ਬਰਾਂਚ ( ਪਾਕਿ ਸੈੱਲ ) ਨੂੰ ਪਾਕਿਸਤਾਨੀ ਮਹਿਲਾਵਾਂ ਦੀ ਲੰਘੇ ਦੋ ਇਸ ਗੱਲੋਂ ਹੈਰਾਨ ਵੀ ਹਨ ਕਿ ਇਸ ਦਾ ਦੇ ਇਸ ਪੱਤਰਕਾਰ ਤਰਫ਼ੇ ਕੇਂਦਰੀ ਤਬਦੀਲ ਕਰ ਦਿੱਤੀ ਸੀ । ਉਸ ਮਗਰੋ ਵਰਿਆਂ ਦੀ ਠਹਿਰ ਬਾਰੇ ਪੁੱਛਿਆ ਭੋਤ ਕਿਉਂ ਰੱਖਿਆ ਜਾ ਰਿਹਾ ਹੈ । - ShareChat
9.7k ਨੇ ਵੇਖਿਆ
1 ਸਾਲ ਪਹਿਲਾਂ
ਪੰਜਾਬੀ ਦੀ ਇਕ ਸਾਬਕਾ ਗਾਇਕਾ ਸੁੱਖੀ ਬਰਾੜ ਜੋ ਕਿ ਕੋਈ ਸਰਕਾਰੀ ਅਹੁੱਦਾ ਲੈਣ ਲਈ ਤਰਲੋਮੱਛੀ ਹੋ ਰਹੀ ਸੀ, ਨੂੰ ਪਿੱਛਲੇ ਦਿਨੀਂ ਪੰਜਾਬ ਆਰਟਸ ਕਾਊਂਸਲ ਦੀ ਪ੍ਰੋਗਰਾਮ ਡਾਇਰੈਕਟਰ ਲਾ ਦਿੱਤਾ ਗਿਆ। ਤੇ ਉਸ ਨੂੰ 'ਕੁਰਸੀ' ਤੇ ਬਿਠਾਓਣ ਦੀ 'ਰਸਮ' ਦੀਆਂ ਫੋਟੋਆਂ ਵੀ ਲੁਆ ਦਿੱਤੀਆਂ ਗਈਆਂ। ਸੁੱਖੀ ਬਰਾੜ ਨੇ ਪੰਜਾਬੀ ਦੇ ਮਹਾਨ ਸਪੂਤ ਐਮ.ਐਸ. ਰੰਧਾਵਾ ਵੱਲੋਂ ਬਣਾਏ ਅਜਾਇਬ ਘਰ 'ਸੰਗੀਤਸ਼ਾਲਾ' ਤੇ ਹੀ ਕਬਜ਼ਾ ਕਰ ਲਿਆ ਹੈ ਤੇ ਸ੍ਰ ਰੰਧਾਵਾ ਹੁਰਾਂ ਵੱਲੋਂ ਪੰਜਾਬੀ ਗਾਇਕਾਂ ਦੀਆਂ ਨਿਸ਼ਾਨੀ ਵਜੋਂ ਸੰਭਾਲੀਆਂ ਚੀਜ਼ਾਂ ਨੂੰ ਇਸ ਹਾਲ ਤੋਂ ਲਾਂਭੇ ਕਰਕੇ ਇਸ ਨੂੰ ਆਪਣਾ ਦਫਤਰ ਬਣਾ ਕੇ ਏਥੇ 70 ਹਜ਼ਾਰ ਰੁਪਏ ਦਾ ਫਰਨੀਚਰ ਰਖਵਾ ਲਿਆ ਹੈ। ਗਾਇਕਾ ਦਾ ਕਹਿਣਾ ਹੈ ਕਿ ਇਹ 'ਸੰਗੀਤਸ਼ਾਲਾ' ਉਨ੍ਹਾਂ ਨੇ ਵਿਭਾਗ ਦੀ ਪ੍ਰਵਾਨਗੀ ਨਾਲ ਹੀ ਲਾਂਭੇ ਕੀਤੀ ਹੈ ਜਦੋਂ ਕਿ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਹੁਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 'ਸੰਗੀਤਸ਼ਾਲਾ' ਲਾਂਭੇ ਕਰਕੇ ਦਫਤਰ ਬਨਾਓਣ ਦੀ ਕੋਈ ਜਾਣਕਾਰੀ ਨਹੀਂ। ਪੰਜਾਬ ਆਰਟਸ ਕਾਉਂਸਲ ਵਿਚ ਆਪੋ ਆਪਣੇ ਦਫਤਰ ਖੋਲ੍ਹੀ ਬੈਠੇ ਇਹ ਲੋਕ ਪੰਜਾਬੀ ਬੋਲੀ ਲਈ ਕਿਹੜੇ ਮਾਅਰਕੇ ਮਾਰ ਰਹੇ ਹਨ ਚਰਚਾ ਦਾ ਵਿਸ਼ਾ ਇਹ ਵੀ ਹੈ ਪਰ ਪੰਜਾਬੀ ਬੋਲੀ ਦੇ ਬੁੱਧੀਜੀਵੀ ਅਜਿਹੇ ਗੰਭੀਰ ਵਿੱਸ਼ਿਆਂ ਨਾ ਕਦੇ ਬੋਲੇ ਹਨ ਤੇ ਨਾ ਬੋਲਣਗੇ!!!!!!!!!
#

ਖਬਰਾਂ ਦੀ ਮੁਰੰਮਤ

ਖਬਰਾਂ ਦੀ ਮੁਰੰਮਤ - ShareChat
352 ਨੇ ਵੇਖਿਆ
1 ਸਾਲ ਪਹਿਲਾਂ
#

ਖਬਰਾਂ ਦੀ ਮੁਰੰਮਤ

ਮੈਂ ਇਸ ਗੱਲੋਂ ਹੈਰਾਨ ਨਹੀਂ ਕਿ ਇਕ ਅੱਸੀ ਸਾਲ ਦੇ ਬਿਰਧ ਮੈਂਬਰ ਪਾਰਲੀਮੈਂਟ ਨੇ ਬੇਸ਼ਰਮ ਹੋ ਕੇ ਸਭ ਦੇ ਸਾਹਮਣੇ ਗਾਲ੍ਹ ਕੱਢੀ ਐ। ਮੈਂ ਤਾਂ ਹੈਰਾਨ ਇਸ ਗੱਲੋਂ ਆਂ ਕਿ ਇਹੋ ਜਿਹੀ ਜ਼ਾਹਿਲ ਕਿਸਮ ਦੇ ਆਗੂਆਂ ਨੂੰ ਲੋਕ ਹੁਣ ਤੱਕ ਬਰਦਾਸ਼ਤ ਕਿਵੇਂ ਕਰਦੇ ਰਹੇ। ਬ੍ਰਹਮਪੁਰਾ ਵੱਲੋਂ ਸੁਖਬੀਰ ਨੂੰ ਗਾਲ੍ਹ ਕੱਢੀ ਤੋਂ ਕੁਝ ਲੋਕ ਖੁਸ਼ ਹੋ ਰਹੇ ਹਨ ਪਰ ਸ਼ਾਇਦ ਵੋਟਾਂ ਲੈਣ ਤੋਂ ਬਾਅਦ ਇਹ ਜਿਹੇ ਲੋਕ ਸਾਨੂੰ ਵੀ ਇਹੋ ਕੁਝ ਕਹਿੰਦੇ ਹੋਣਗੇ। ਗਰੀਬ-ਹਮਾਤੜਾਂ ਨੂੰ ਵੀ ਇਹ ਲੋਕ ਇਸੇ ਤਰ੍ਹਾਂ ਈ ਬੋਲਦੇ ਹੋਣਗੇ ਕਿ ਉਦੋਂ ਵੋਟ ਨਹੀਂ ਸੀ ਪਾਈ-ਜਾਹ ਹੁਣ ਮੈਂ ਨ੍ਹੀਂ ਕਰਦਾ ਕੁਝ , ਜਾਹ ਜਿਹੜਾ ਮੇਰਾ ਕਿੱਲਾ ਪੁੱਟਣਾ ਈ ਪੁੱਟ'ਲਾ। ਬਹੁਤੇ ਲੀਡਰ, ਲੀਡਰ ਨ੍ਹੀਂ, ਗੰਦ ਦੇ ਟੋਕਰੇ ਆ-ਬੱਸ ਉੱਤੇ ਲਿਸ਼ਕਵੇਂ ਕਾਗਜ਼ ਪਾਏ ਹੋਏ ਆ ਢੱਕਣ ਲਈ, ਕੁਝ ਦੇ ਉੱਡ ਜਾਂਦੇ ਆ ਤੇ ਕੁਝ ਢੱਕੇ ਰਹਿ ਜਾਂਦੇ ਆ !!!!
1.3k ਨੇ ਵੇਖਿਆ
1 ਸਾਲ ਪਹਿਲਾਂ
ਲੁਚੀ ਮਾਸਟਰਨੀ ਦੀ ਕਰਤੂਤ ਦੇਖੋ ਕਿਦਾਂ ਫੜ ਹੋਈ – ਪੰਜਾਬ ਚ ਵਾਪਰੀ ਤਾਜਾ ਘਟਨਾ ਮਾਪੇ ਸਾਵਧਾਨ ਰਿਹਾ ਕਰੋ ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਲੁਚੀ ਮਾਸਟਰਨੀ ਦੀ ਕਰਤੂਤ ਦੇਖੋ ਕਿਦਾਂ ਫੜ ਹੋਈ – ਪੰਜਾਬ ਚ ਵਾਪਰੀ ਤਾਜਾ ਘਟਨਾ 10ਵੀਂ ਜਮਾਤ ਦੇ ਵਿਦਿਆਰਥੀ ਦਾ ਸਰੀਰਕ ਸ਼ੋਸ਼ਣ ਕਰਨ ਵਾਲੀ ਅਧਿਆਪਕਾ ਗ੍ਰਿਫਤਾਰ:ਚੰਡੀਗੜ੍ਹ ‘ਚ 10ਵੀਂ ਜਮਾਤ ‘ਚ ਪੜ੍ਹਨ ਵਾਲੇ ਵਿਦਿਆਰਥੀ ਨਾਲ ਉਸ ਦੀ ਹੀ ਟਿਊਸ਼ਨ ਅਧਿਆਪਕਾ ਵਲੋਂ ਉਸ ਦਾ ਸਰੀਰਕ ਸ਼ੋਸ਼ਣ ਕਰਨ ਦੇ ਮਾਮਲੇ ‘ਚ ਪੁਲਿਸ ਨੇ ਅਧਿਆਪਕਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਪੀੜਤ ਵਿਦਿਆਰਥੀ ਦੇ ਪਰਿਵਾਰ ਦੀ ਸੂਚਨਾ ‘ਤੇ ਜਾਂਚ ਤੋਂ ਬਾਅਦ ਅਧਿਆਪਕਾ ਖਿਲਾਫ ਕੇਸ ਦਰਜ ਕੀਤਾ ਹੈ।ਦੱਸਿਆ ਜਾਂਦਾ ਹੈ ਕਿ ਟਿਊਸ਼ਨ ਪੜ੍ਹਨ ਆਉਣ ਵਾਲੇ 14 ਸਾਲ ਦੇ ਵਿਦਿਆਰਥੀ ਨਾਲ 35 ਸਾਲਾ ਅਧਿਆਪਕਾ ਸਰੀਰਕ ਸਬੰਧ ਬਣਾਉਂਦੀ ਸੀ।ਲਗਭਗ ਤਿੰਨ ਮਹੀਨੇ ਤੱਕ ਅਜਿਹਾ ਹੁੰਦਾ ਰਿਹਾ।ਮਾਮਲੇ ਦਾ ਖੁਲਾਸਾ ਤਦ ਹੋਇਆ ਜਦ ਵਿਦਿਆਰਥੀ ਦੇ ਪੇਪਰਾਂ ਵਿਚ ਨੰਬਰ ਘੱਟ ਆਏ।ਘਰ ਵਾਲਿਆਂ ਨੇ ਟਿਊਸ਼ਨ ਦੂਜੀ ਜਗ੍ਹਾ ਲਗਵਾਉਣ ਦੀ ਗੱਲ ਕਹੀ ਸੀ ਤਾਂ ਟੀਚਰ ਉਨ੍ਹਾਂ ਦੇ ਘਰ ‘ਤੇ ਹੀ ਪਹੁੰਚ ਗਈ। ਉਸ ਨੇ ਪਹਿਲਾਂ ਪੂਰਾ ਜ਼ੋਰ ਲਗਾਇਆ ਤਾਂਕਿ ਵਿਦਿਆਰਥੀ ਕਿਤੇ ਹੋਰ ਨਾ ਜਾ ਸਕੇ।ਘਰ ਵਾਲੇ ਨਹੀਂ ਮੰਨੇ ਤਾਂ ਉਸ ਨੇ ਉਥੇ ਹੀ ਜ਼ਹਿਰੀਲੀ ਚੀਜ਼ ਨਿਗਲ ਲਈ।ਮਾਮਲਾ ਪੁਲਿਸ ਅਤੇ ਚਾਈਲਡ ਹੈਲਪਲਾਈਨ ਤੱਕ ਪਹੁੰਚਿਆ,ਜਿਸ ਤੋਂ ਬਾਅਦ ਸੱਚਾਈ ਸਾਹਮਣੇ ਆਈ। ਵਿਦਿਆਰਥੀ ਦੇ ਘਰ ਵਾਲਿਆਂ ਨੇ ਹੈਲਪਲਾਈਨ 1098 ਦੀ ਮਦਦ ਨਾਲ ਟੀਚਰ ਦੇ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ ਹੈ।ਪੁਲਿਸ ਨੇ ਬੱਚੇ ਦੇ 164 ਦੇ ਬਿਆਨ ਦਰਜ ਕਰਕੇ ਲੇਡੀ ਟੀਚਰ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।ਉਹ ਗੌਰਮਿੰਟ ਸਕੂਲ ਵਿਚ ਸਾਇੰਸ ਦੀ ਟੀਚਰ ਹੈ ਅਤੇ ਪਰਿਵਾਰ ਸਮੇਤ ਰਹਿੰਦੀ ਹੈ।ਪਤੀ ਲੈਕਚਰਾਰ ਹੈ ਅਤੇ ਉਨ੍ਹਾਂ ਦੇ ਦੋ ਬੱਚੇ ਹਨ। ਲੇਡੀ ਟੀਚਰ ਦੇ ਘਰ ਦੇ ਕੋਲ ਹੀ ਰਹਿਣ ਵਾਲੇ ਦੋ ਭਰਾ-ਭੈਣ ਉਸ ਦੇ ਕੋਲ ਸਤੰਬਰ ਮਹੀਨੇ ਤੋਂ ਟਿਊਸ਼ਨ ਪੜ੍ਹਨ ਆਉਂਦੇ ਸਨ।ਉਸ ਸਮੇਂ ਲੜਕਾ 9ਵੀਂ ਕਲਾਸ ਵਿਚ ਸੀ।ਚੰਡੀਗੜ੍ਹ ‘ਚ 10ਵੀਂ ਜਮਾਤ ‘ਚ ਪੜ੍ਹਨ ਵਾਲੇ ਵਿਦਿਆਰਥੀ ਨਾਲ ਉਸ ਦੀ ਹੀ ਟਿਊਸ਼ਨ ਅਧਿਆਪਕਾ ਵਲੋਂ ਉਸ ਦਾ ਸਰੀਰਕ ਸ਼ੋਸ਼ਣ ਕਰਨ ਦੇ ਮਾਮਲੇ ‘ਚ ਪੁਲਿਸ ਨੇ ਅਧਿਆਪਕਾ ਨੂੰ ਗ੍ਰਿਫਤਾਰ ਕਰ ਲਿਆ ਹੈ।ਪੁਲਿਸ ਨੇ ਪੀੜਤ ਵਿਦਿਆਰਥੀ ਦੇ ਪਰਿਵਾਰ ਦੀ ਸੂਚਨਾ ‘ਤੇ ਜਾਂਚ ਤੋਂ ਬਾਅਦ ਅਧਿਆਪਕਾ ਖਿਲਾਫ ਕੇਸ ਦਰਜ ਕੀਤਾ ਹੈ।
#

ਖਬਰਾਂ ਦੀ ਮੁਰੰਮਤ

ਖਬਰਾਂ ਦੀ ਮੁਰੰਮਤ - ShareChat
513 ਨੇ ਵੇਖਿਆ
1 ਸਾਲ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post