🆕22 ਅਕਤੂਬਰ ਦੀਆਂ ਅਪਡੇਟਸ🗞
137 Posts • 701K views
🔴 ਟਰੰਪ ਨੇ ਵੀ ਮਨਾਈ ਦੀਵਾਲੀ, ਭਾਰਤੀਆਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ, ਵੇਖੋ VIDEO 🟠 ਵਾਸ਼ਿੰਗਟਨ ਡੀ.ਸੀ. : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀਆਂ ਨੂੰ ਦੀਵਾਲੀ ਮੌਕੇ ਸ਼ੁੱਭਕਾਮਨਾਵਾਂ ਭੇਂਟ ਕੀਤੀਆਂ । ਟਰੰਪ ਨੇ ਦੀਵਾਲੀ ਮਨਾਉਣ ਲਈ ਓਵਲ ਦਫ਼ਤਰ ਵਿੱਚ ਦੀਪਕ ਜਗਾਇਆ । ਇਸ ਮੌਕੇ ਰੱਖੇ ਵਿਸ਼ੇਸ਼ ਸਮਾਗਮ ਵਿੱਚ FBI ਦੇ ਕਾਸ਼ ਪਟੇਲ, ਤੁਲਸੀ ਗੈਬਾਰਡ, ਸ਼੍ਰੀਰਾਮ ਕ੍ਰਿਸ਼ਨਨ, ਅਤੇ ਹਰਮੀਤ ਢਿੱਲੋਂ ਸਮੇਤ ਹੋਰ ਲੋਕ ਸ਼ਾਮਲ ਹੋਏ। #🆕22 ਅਕਤੂਬਰ ਦੀਆਂ ਅਪਡੇਟਸ🗞 #🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰 #👉 ਤਾਜ਼ਾ ਅਪਡੇਟਸ ⭐ #🎤breakingnews #breakingnews
38 likes
1 comment 73 shares