🆕19 ਜੁਲਾਈ ਦੀਆਂ ਅਪਡੇਟਸ🗞
173 Posts • 3M views
ਜਗਜੀਤ ਸੰਧੂ
739 views 6 months ago
#🆕19 ਜੁਲਾਈ ਦੀਆਂ ਅਪਡੇਟਸ🗞 ਦਰਅਸਲ ਗਗਨ ਮਾਨ ਪਹਿਲਾਂ ਮੰਤਰੀ ਸਨ। ਪਰ ਕਿਸੇ ਕਾਰਨ ਕਰ ਕੇ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਮੰਤਰੀ ਦੇ ਅਹੁੱਦੇ ਤੋ ਹਟਾ ਦਿੱਤਾ ਸੀ। ਇਵੇ ਲੱਗਦਾ ਹੈਕਿ ਕਿਤੇ ਨਾ ਕਿਤੇ ਗਗਨ ਮਾਨ ਦੇ ਮਨ ਵਿਚ ਰੰਝ ਹੋਵੇਗਾ ਜਿਸ ਦੇ ਰੋਸ ਵਜੋ ਉਨ੍ਹਾਂ ਅੱਜ ਅਸਤੀਫ਼ਾ ਦੇ ਦਿੱਤਾ ਹੈ।
9 likes
5 shares