🏏 🇮🇳 ਭਾਰਤ vs ਨਿਊਜ਼ੀਲੈਂਡ 🇳🇿

🏏 🇮🇳 ਭਾਰਤ vs ਨਿਊਜ਼ੀਲੈਂਡ 🇳🇿

World Cup 2019: ਮੀਂਹ ਨੇ ਧੋਤਾ ਭਾਰਤ ਤੇ ਨਿਊਜ਼ੀਲੈਂਡ ਦਾ ਮੁਕਾਬਲਾ 2019 ਦੇ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਨੇ ਹੁਣ ਤਕ ਤਿੰਨ ਮੈਚ ਖੇਡੇ ਹਨ ਅਤੇ ਭਾਰਤ ਨੇ ਦੋ ਮੈਚਾਂ ਦਾ ਸਾਹਮਣਾ ਕੀਤਾ ਹੈ। ਦੋਵਾਂ ਟੀਮਾਂ ਨੇ ਹਾਲੇ ਤਕ ਕੋਈ ਵੀ ਮੈਚ ਨਹੀਂ ਹਾਰਿਆ ਹੈ, ਇਸ ਲਈ ਨੌਟਿੰਘਮ ਮੈਚ ਦਿਲਚਸਪ ਹੋਣ ਵਾਲਾ ਸੀ। ਲੰਡਨ: ਵਿਸ਼ਵ ਕੱਪ 2019 ਵਿੱਚ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਹੋਣ ਵਾਲਾ ਨੌਟਿੰਘਮ ਮੈਚ ਅੱਜ ਮੀਂਹ ਕਰਕੇ ਰੱਦ ਕਰ ਦਿੱਤਾ ਗਿਆ। ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਦੇ ਦਿੱਤਾ ਗਿਆ ਹੈ। ਇਸ ਅੰਕ ਨਾਲ ਵਿਸ਼ਵ ਕੱਪ ਵਿੱਚ ਭਾਰਤ ਦੀ ਦਰਜਾਬੰਦੀ ਤੀਜੇ ਸਥਾਨ 'ਤੇ ਪਹੁੰਚ ਗਈ ਹੈ। BCCI ✔ @BCCI The match has been called off. 1 point each for both teams 🌧️🌧️ Thank you to all the fans who came out in numbers to support #TeamIndia We wish we had a game but we move on from here to meet Pakistan. See you there folks! #CWC19 pic.twitter.com/qviBewSK7F 4,882 5:03 PM - Jun 13, 2019 Twitter Ads info and privacy View image on TwitterView image on TwitterView image on TwitterView image on Twitter 955 people are talking about this 2019 ਦੇ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਨੇ ਹੁਣ ਤਕ ਤਿੰਨ ਮੈਚ ਖੇਡੇ ਹਨ ਅਤੇ ਭਾਰਤ ਨੇ ਦੋ ਮੈਚਾਂ ਦਾ ਸਾਹਮਣਾ ਕੀਤਾ ਹੈ। ਦੋਵਾਂ ਟੀਮਾਂ ਨੇ ਹਾਲੇ ਤਕ ਕੋਈ ਵੀ ਮੈਚ ਨਹੀਂ ਹਾਰਿਆ ਹੈ, ਇਸ ਲਈ ਨੌਟਿੰਘਮ ਮੈਚ ਦਿਲਚਸਪ ਹੋਣ ਵਾਲਾ ਸੀ। ਹੁਣ ਭਾਰਤ ਦਾ ਮੁਕਾਬਲਾ 16 ਜੂਨ ਨੂੰ ਪਾਕਿਸਤਾਨ ਨਾਲ ਹੋਵੇਗਾ। Cricket World Cup ✔ @cricketworldcup India and New Zealand take home a point apiece. The @BLACKCAPS continue to sit atop the #CWC19 standings table, and #ViratKohli and Co. move up one slot to No.3. pic.twitter.com/iTF4tHPqrQ 606 5:28 PM - Jun 13, 2019 Twitter Ads info and privacy View image on Twitter 225 people are talking about this
#

🏏 🇮🇳 ਭਾਰਤ vs ਨਿਊਜ਼ੀਲੈਂਡ 🇳🇿

🏏 🇮🇳 ਭਾਰਤ vs ਨਿਊਜ਼ੀਲੈਂਡ 🇳🇿 - Renatop - ShareChat
2.1k ਨੇ ਵੇਖਿਆ
5 ਮਹੀਨੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post