ShareChat
click to see wallet page

*ਵਾਹਿਗੁਰੂ ਜੀ ਕਾ ਖ਼ਾਲਸਾ* *ਵਾਹਿਗੁਰੂ ਜੀ ਕੀ ਫਤਹਿ* *ਧੰਨ ਮਾਤਾ ਗੁਜਰ ਕੌਰ ਜੀ* *ਧੰਨ ਬਾਬਾ ਫਤਹਿ ਸਿੰਘ ਜੀ* *ਧੰਨ ਬਾਬਾ ਜੋਰਾਵਰ ਸਿੰਘ ਜੀ* *ਸੂਰਾ ਸੋ ਪਹਿਚਾਨੀਐ ਜੋ ਲਾਰੇ ਦਿਨ ਕੇ ਹੇਤ ।।* *ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛੱਡੇ ਖੇਤ ।।* *ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਜੀ ,ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ ਹੈਗਾ ਜੀ ਉਣਾ ਦੀ ਸ਼ਹੀਦੀ ਨੂੰ ਕੋਟੀ ਕੋਟਿ ਪ੍ਰਨਾਮ ।* *Aaj Guru Gobind Singh De Chote Shahabzade Baba Zorawar Singh Ji ,Baba Fateh Singh Ate Mata Gujar Kaur Ji Da Shaheedi Dihada Hai Ji. Una Di Shaheedi Nu Kot Kot Parnaam....* *ਧੰਨ ਮਾਤਾ ਗੁਜਰ ਕੌਰ ਜੀ* *ਧੰਨ ਬਾਬਾ ਫਤਹਿ ਸਿੰਘ ਜੀ* *ਧੰਨ ਬਾਬਾ ਜੋਰਾਵਰ ਸਿੰਘ ਜੀ* Dhan Mata Gujar Kaur Ji Dhan Baba Fateh Singh Ji Dhan Baba Zorawar Singh Ji ☬☬☬☬☬☬☬☬ 🙏🙏🙏🌹💐🌹 #chote Sahibzadey

3K ने देखा
29 दिन पहले