ShareChat
click to see wallet page

ਪਰਮਾਤਮਾ ਨੇ ਮੇਰੀ ਉਂਗਲ ਫੜੀ ਹੋਈ ਹੈ… ਜਿੱਥੇ ਵੀ ਮੈਂ ਜਾਵਾਂ, ਮੈਨੂੰ ਪੂਰਾ ਯਕੀਨ ਹੈ — ਉਹ ਮੈਨੂੰ ਮੇਰੀ ਮੰਜ਼ਿਲ ਤੱਕ ਜ਼ਰੂਰ ਲੈ ਕੇ ਜਾਣਗੇ। ਇਸ ਲਈ ਮੈਂ ਹੁਣ ਫ਼ਿਕਰ ਕਰਨਾ ਛੱਡ ਦਿੱਤਾ ਹੈ… ਕਿਉਂਕਿ ਜਿੱਥੇ ਭਰੋਸਾ ਹੋਵੇ, ਉੱਥੇ ਡਰ ਨਹੀਂ ਰਹਿੰਦਾ। 🙏 ਜੇ ਇਹ ਗੱਲ ਤੁਹਾਡੇ ਦਿਲ ਨੂੰ ਲੱਗੀ, ਤਾਂ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਮੇਰਾ ਪੇਜ ਫੋਲੋ ਕਰ ਲਓ ਜੀ 💛 #WaheguruJi #FaithOverFear #TrustInGod #Parmatma #waheguru

743 ने देखा