#🙏ਸਤਿਨਾਮ ਵਾਹਿਗੁਰੂ 🙏 #🙏 ਸ਼ੁਕਰ ਦਾਤਿਆ *✍️ਅੱਜ ਦਾ ਵਿਚਾਰ✍️*
++++++++++
*ਇਨਸਾਨ ਨੇ ਗੁਰੂ ਦੇ ਅੱਗੇ ਕੇਵਲ ਇਹ ਦੋ ਕੰਮ ਕਰਨੇ ਹਨ,ਇਕ ਬਖਸ਼ਾਉਣਾ ਅਤੇ ਦੂਸਰਾ ਸ਼ੁਕਰਾਨਾ,ਜੇਕਰ ਇਹ ਦੋ ਕੰਮ ਅੰਦਰਹੁ ਹੋ ਗਏ ਤੇ ਪੂਰੇ ਜੀਵਨ ਵਿੱਚ ਕੋਈ ਹੋਰ ਦਾਤਿ ਮੰਗਣ ਦੀ ਲੋੜ ਹੀ ਨਹੀਂ ਪਵੇਗੀ। HS*
*✍️आज का विचार*✍️
+++++++++++
*इंसान ने गुरु के आगे केवल ये दो ही काम करने हैं—एक बख़्शिश माँगना और दूसरा शुकराना करना। यदि ये दोनों काम दिल से हो जाएँ, तो पूरे जीवन में किसी और दात (चीज़) माँगने की आवश्यकता ही नहीं पड़ेगी।*