ShareChat
click to see wallet page

ਕਣਕਾਂ ਪੱਕੀਆਂ ਨੇ, ਧੀਆਂ ਜਵਾਨ ਹੋਈਆਂ ਨੀ ਮਾਏ, ਤੂੰ ਸਾਂਭ ਸਾਂਭ ਕੇ ਰੱਖੀਂ ਇਹ ਜਵਾਨੀ ਬੁੱਕਲ ਵਿਚ ਨੀ ਮਾਏ, ਚਾਦਰਾਂ ‘ਤੇ ਕਸੀਦਾਕਾਰੀ ਕਰਦੀ, ਬਾਬਲ ਦੇ ਵਿਹੜੇ ਨੂੰ ਅੱਖਾਂ ਭਰ ਕੇ ਯਾਦ ਕਰਾਂ, ਪੀੜੇ ਬੈਠ ਨਿੰਮ ਦੀ ਛਾਂ ਹੇਠ, ਚਿੜੀਆਂ ਦੀ ਚੀਂ-ਚੀਂ ਸੁਣ ਕੇ ਸੁਖ ਲੱਭਾਂ, ਚਾਦਰ ਉੱਤੇ ਤੋਤਿਆਂ ਦੇ ਰੰਗ ਭਰਾਂ। ਬਾਬਲ ਦੀ ਪੱਗ ਮੈਂ ਕਦੇ ਮੈਲੀ ਨਾ ਹੋਣ ਦਿਆਂ, ਕਿਉਂਕਿ ਉਸ ਦੀ ਹਰ ਲੱਕ ‘ਚ ਧੀ ਦੀ ਫਿਕਰ, ਮਮਤਾ ਤੇ ਜਿੰਮੇਦਾਰੀ ਵੱਸਦੀ ਹੈ, ਧੀ ਦੀ ਇੱਜ਼ਤ ਹੀ ਬਾਬਲ ਦੀ ਸ਼ਾਨ ਹੈ, ਉਹ ਸ਼ਾਨ ਸਦਾ ਸਾਂਭ ਕੇ ਰੱਖਣੀ ਮੇਰੀ ਪਹਿਚਾਣ ਹੈ!! ✍️ਜਗਜੀਤ ਸਿੰਘ ✍️ #🤘 My Status

516 ने देखा