INSTALL
Your browser does not support the video tag.
Shamsher Singh Gullu
ਅੱਜ ਫਗਵਾੜਾ ਤੋਂ 'ਯੁੱਧ ਨਸ਼ਿਆਂ ਵਿਰੁੱਧ' ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਕੇ ਨੌਜਵਾਨਾਂ ਨੂੰ 'ਪਿੰਡਾਂ ਦੇ ਪਹਿਰੇਦਾਰ' ਵਜੋਂ ਨਵੀਂ ਸਮਾਜਿਕ ਜ਼ਿੰਮੇਵਾਰੀ ਸੌਂਪੀ...ਪੰਜਾਬ 'ਚੋਂ ਨਸ਼ੇ ਦੀ ਜੜ੍ਹ ਪੁੱਟਣ ਲਈ ਇਹ ਮੁਹਿੰਮ ਲੋਕ ਲਹਿਰ ਵਜੋਂ ਕੰਮ ਕਰੇਗੀ...ਜਲਦ ਪੰਜਾਬ ਦੇ ਮੱਥੇ ਤੋਂ ਨਸ਼ੇ ਦਾ ਕਲੰਕ ਸਾਫ਼ ਕਰਾਂਗੇ... #👉ਆਮ ਆਦਮੀ ਪਾਰਟੀ
619 ने देखा
12
14
1
Your browser does not support JavaScript!