INSTALL
Your browser does not support the video tag.
keshi Rahim puriya
ਜੈ ਮਾਂ ਚਿੰਤਾਪੁਰਨੀ ਨੌਜਵਾਨ ਸਭਾ ਸਮੂਹ ਸੰਗਤ ਅਤੇ ਐਂਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ 15 ਵਾਂ ਵਿਸ਼ਾਲ ਜਾਗਰਣ 13-9-2025 ਦਿਨ ਸ਼ਨੀਵਾਰ ਪਿੰਡ ਰਹੀਮ ਪੁਰ ਵਿਖੇ ਬੜੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ ਜੀ ਆਪ ਸਭ ਇਸ ਜਾਗਰਨ ਵਿੱਚ ਹੁੰਮ-ਹੁੰਮਾ ਕੇ ਪਹੁੰਚੋ ਅਤੇ ਮਾਤਾ ਜੀ ਦੇ ਚਰਨਾਂ ਵਿੱਚੋ ਖੁਸ਼ੀਆਂ ਪ੍ਰਾਪਤ ਕਰੋ 🙏🌹 ਜੈ ਮਾਤਾ ਦੀ 🌹🙏 #jai mata di ji #jai mata di #jai mata di #jai mata #jai ma
1.1K ने देखा
12
14
कमेंट
Your browser does not support JavaScript!