SATVIR SINGH MALHI
559 views
4 days ago
🌹🌻 ਅੱਜ ਦਾ ਵਿੱਚਾਰ 🌻🌹 ੨੦ ਜਨਵਰੀ ਦਿਨ ਮੰਗਲਵਾਰ ੨੦੨੬ ਦੋਸਤੋ ਜਜ਼ਬਾਤਾਂ ਨੂੰ ਕਾਬੂ ਵਿੱਚ ਰੱਖੋ,ਹਰ ਕਿਸੇ ਨੂੰ ਦਿਲ ਵਿੱਚ ਜਗ੍ਹਾ ਦੇਣੀ ਛੱਡ ਦਿਉ, ਕਿਉਂਕਿ ਇੱਥੇ ਲੋਕ ਤੁਹਾਡੀ ਸਾਦਗੀ ਨੂੰ ਤੁਹਾਡੀ ਸਭ ਤੋਂ ਵੱਡੀ ਕਮਜ਼ੋਰੀ ਸਮਝਦੇ ਹਨ!! ...👍👏🙏 ਪਿਯਾਰ ਭਰੀ ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ...👏 #malhi ....✍️ #🧾 ਟੈਕਸਟ ਸ਼ਾਇਰੀ #✍ ਮੇਰੀ ਕਲਮ #📑ਸ਼ੇਅਰਚੈਟ ਜਾਣਕਾਰੀ 📑 #📄 ਜੀਵਨ ਬਾਣੀ #🤘 My Status