SATVIR SINGH MALHI
882 views
5 days ago
🙏🌹ਅੱਜ ਦਾ ਵਿਚਾਰ 🌹🙏 ੧੯ ਜਨਵਰੀ ਦਿਨ ਸੋਮਵਾਰ ੨੦੨੬ ਦੋਸਤੋ ਕਿਸੇ ਨੇ ਬੜਾ ਸੋਹਣਾ ਲਿਖਿਆ,ਕਿ ਔਗੁਣ ਨਿੰਮ ਦਾ ਨਹੀਂ ਕਿ ਉਸ ਵਿੱਚ ਕੁੜੱਤਣ ਹੈ, ਸਗੋਂ ਖੁਦਗਰਜ਼ੀ ਜੀਭ ਦੀ ਹੈ ਜੋ ਮਿੱਠਾ ਪਸੰਦ ਕਰਦੀ ਹੈ!! ..👍👏🙏 ਪਿਯਾਰ ਭਰੀ ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ..👏 ✍️ #🤘 My Status #✍ ਮੇਰੀ ਕਲਮ #📑ਸ਼ੇਅਰਚੈਟ ਜਾਣਕਾਰੀ 📑 #📜 ਜਨਰਲ ਨੌਲਜ #📗ਸ਼ਾਇਰੀ ਅਤੇ ਕੋਟਸ 🧾