keshi Rahim puriya
930 views
5 months ago
ਸਾਡੇ ਯਾਰ ਨੇ ਸਾਰੇ ਦੀਵਾਨੇ ਮੁਹੱਬਤਾਂ ਦੇ ਈਗੋ ਵਾਲਿਆ ਤੋਂ ਬਣਾਕੇ ਸਦਾ ਦੂਰੀ ਰੱਖਦੇ ਦਿੰਦੇ ਪਿਆਰ ਵਾਲਿਆ ਨੂੰ ਦੁੱਗਣਾ ਪਿਆਰ ਮੋੜਕੇ ਨਫ਼ਰਤ ਵਾਲਿਆ ਨੂੰ ਦੂਰੋਂ ਵੱਟੀ ਘੂਰੀ ਰੱਖਦੇ ਗੋਪੀ ਰਹੀਮ ਪੁਰੀ ਤੇ ਕੇਸ਼ੀ ਰਹੀਮ ਪੁਰੀਆ ਦੋਵੇ ਯਾਰੀਆਂ ਤੋ ਜਿੰਦ ਵਰਦੇ ਨੇ ਸਾਡੇ ਯਾਰ ਵੀ ਮੁੱਲ ਮੋੜਦੇ ਯਾਰੀਆਂ ਦੇ ਰੱਖਦੇ ਜਾਨ ਤੋ ਪਿਆਰੀਆਂ ਉਹ ਯਾਰੀਆਂ ਨੂੰ ਹਰ ਥਾ ਤੇ ਯਾਰਾ ਦਾ ਪੱਖ ਪੂਰੀ ਰੱਖਦੇ ਸਾਡੇ ਯਾਰ ਨੇ ਸਾਰੇ ਦੀਵਾਨੇ ਮੁਹੱਬਤਾਂ ਦੇ ਈਗੋ ਵਾਲਿਆ ਤੋਂ ਬਣਾਕੇ ਸਦਾ ਦੂਰੀ ਰੱਖਦੇ ਈਗੋ ਵਾਲਿਆ ਤੋਂ ਬਣਾਕੇ ਸਦਾ ਦੂਰੀ ਰੱਖਦੇ ✍️ Keshi Rahim Puriya #ਯਾਰੀਆਂ #ਯਾਰਾਂ ਦੀਆਂ ਯਾਰੀਆਂ #zindabaad ਯਾਰੀਆਂ #zindabad ਯਾਰੀਆਂ #ਯਾਰੀ