ਸਾਡੇ ਯਾਰ ਨੇ ਸਾਰੇ ਦੀਵਾਨੇ ਮੁਹੱਬਤਾਂ ਦੇ
ਈਗੋ ਵਾਲਿਆ ਤੋਂ ਬਣਾਕੇ ਸਦਾ ਦੂਰੀ ਰੱਖਦੇ
ਦਿੰਦੇ ਪਿਆਰ ਵਾਲਿਆ ਨੂੰ ਦੁੱਗਣਾ ਪਿਆਰ ਮੋੜਕੇ
ਨਫ਼ਰਤ ਵਾਲਿਆ ਨੂੰ ਦੂਰੋਂ ਵੱਟੀ ਘੂਰੀ ਰੱਖਦੇ
ਗੋਪੀ ਰਹੀਮ ਪੁਰੀ ਤੇ ਕੇਸ਼ੀ ਰਹੀਮ ਪੁਰੀਆ
ਦੋਵੇ ਯਾਰੀਆਂ ਤੋ ਜਿੰਦ ਵਰਦੇ ਨੇ
ਸਾਡੇ ਯਾਰ ਵੀ ਮੁੱਲ ਮੋੜਦੇ ਯਾਰੀਆਂ ਦੇ
ਰੱਖਦੇ ਜਾਨ ਤੋ ਪਿਆਰੀਆਂ ਉਹ ਯਾਰੀਆਂ ਨੂੰ
ਹਰ ਥਾ ਤੇ ਯਾਰਾ ਦਾ ਪੱਖ ਪੂਰੀ ਰੱਖਦੇ
ਸਾਡੇ ਯਾਰ ਨੇ ਸਾਰੇ ਦੀਵਾਨੇ ਮੁਹੱਬਤਾਂ ਦੇ
ਈਗੋ ਵਾਲਿਆ ਤੋਂ ਬਣਾਕੇ ਸਦਾ ਦੂਰੀ ਰੱਖਦੇ
ਈਗੋ ਵਾਲਿਆ ਤੋਂ ਬਣਾਕੇ ਸਦਾ ਦੂਰੀ ਰੱਖਦੇ
✍️ Keshi Rahim Puriya
#ਯਾਰੀਆਂ #ਯਾਰਾਂ ਦੀਆਂ ਯਾਰੀਆਂ #zindabaad ਯਾਰੀਆਂ #zindabad ਯਾਰੀਆਂ #ਯਾਰੀ