ਫੋਲੋ ਕਰੋ
SATVIR SINGH MALHI
@323799468
2,478
ਪੋਸਟ
5,632
ਫੋਲੋਅਰਸ
SATVIR SINGH MALHI
564 ਨੇ ਵੇਖਿਆ
मतलब की दीवार, बनाना है तो बनाओ, पर इतनी ऊँची भी मत करो कि, जब खुद को जरूरत पड़े तो कूदा भी ना जाए... 👍👏🙏 MALHI...✍️ #🤘 My Status #💡 ਜਾਣਕਾਰੀ ਸਪੈਸ਼ਲ #📑ਸ਼ੇਅਰਚੈਟ ਜਾਣਕਾਰੀ 📑 #✍ਕਹਾਣੀਆਂ & ਸਿੱਖਿਆਵਾਂ📝 #🌾 ਪੰਜਾਬ ਦਾ ਸੱਭਿਆਚਾਰ
SATVIR SINGH MALHI
1.1K ਨੇ ਵੇਖਿਆ
ਪੰਜਾਬ 'ਚ ਚਾਈਨਾ ਡੋਰ ਦੀ 'ਖੂਨੀ ਖੇਡ' ਜਾਰੀ, ਡੋਰ ਕਾਰਨ ਗਲਾ ਵੱਢੇ ਜਾਣ ਕਾਰਨ ਸਰਬਜੀਤ ਕੌਰ ਦੀ ਹੋਈ ਮੌਤ ਕੁੱਛ ਸਰਕਾਰ ਤੇ ਕੁਛ ਅਸੀਂ ਖੁਦ ਜਿੰਮੇਦਾਰ ਹਾਂ ਇਸ ਦੇ ਲੋਕਾਂ ਨੁ ਲੈਣੀ ਨਹੀਂ ਚਾਹੀਦੀ ਡੋਰ ਜਦ ਪਤਾ ਹੈ ਬਹੁਤ ਹੀ ਮੰਦ ਭਾਗੀ ਖਬਰ ਫਿਰ 😪😪😪 #Raikot #Chinador #BoycottChinaDor #PunjabNews #🎥ਵਾਇਰਲ ਸਟੋਰੀ ਅਪਡੇਟਸ 📰 #🌆 ਸਿਟੀ ਸਪੈਸ਼ਲ🎤 #📑ਸ਼ੇਅਰਚੈਟ ਜਾਣਕਾਰੀ 📑 #💡 ਜਾਣਕਾਰੀ ਸਪੈਸ਼ਲ
SATVIR SINGH MALHI
511 ਨੇ ਵੇਖਿਆ
🌹🌻 ਅੱਜ ਦਾ ਵਿਚਾਰ 🌻🌹 ੨੬ ਜਨਵਰੀ ਦਿਨ ਸੋਮਵਾਰ ੨੦੨੬ ਦੋਸਤੋ ਇੰਨਸਾਨ ਪਹਿਲਾਂ ਆਪ ਹੀ ਆਪਣੀਆਂ ਆਦਤਾਂ ਦਾ ਨਿਰਮਾਣ ਕਰਦਾ ਹੈ, ਫ਼ਿਰ ਉਹੀ ਆਦਤਾਂ ਉਸਦੇ ਭਵਿੱਖ ਦਾ ਨਿਰਮਾਣ ਕਰਦੀਆਂ ਹਨ!! ..👍👏🙏 ਪਿਯਾਰ ਭਰੀ ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ..👏 ✍️ #🌾 ਪੰਜਾਬ ਦਾ ਸੱਭਿਆਚਾਰ #☬ ਪੰਜਾਬ, ਪੰਜਾਬੀ ਤੇ ਪੰਜਾਬੀਅਤ ☬ #✍ ਮੇਰੀ ਕਲਮ #✍ਕਹਾਣੀਆਂ & ਸਿੱਖਿਆਵਾਂ📝 #💞 Cute Couples 💞
SATVIR SINGH MALHI
555 ਨੇ ਵੇਖਿਆ
ਕਦੇ ਵੀ ਮੁੱਕਣ ਕਦੇ ਕਿੱਸੇ ਧੀ ਦੇ ਵਿਆਹ ਤੋਂ ਪਲੇਟਾਂ ਏਕ ਪੀਓਂ ਆਪਣੀ ਸਾਰੀ ਉਮਰ ਦੀ ਕਮਾਈ ਲਗਾ ਦੇਂਦਾ ਹੈ ਧੀ ਦੇ ਵਿਆਹ ਤੇ ਵੀਡਿਓ ਦੇਖ ਕੇ ਅੱਖਾਂ ਚ ਹੰਝੂ ਤਾ ਗਏ🙏🙏👏😪😪 #👌 ਘੈਂਟ ਵੀਡੀਓਜ #📹 ਮੇਰੀ ਬਣਾਈ ਹੋਈ ਵੀਡੀਓ #🎥 ਵੀਡੀਓ ਸਟੇਟਸ #🌾 ਪੰਜਾਬ ਦਾ ਸੱਭਿਆਚਾਰ #☬ ਪੰਜਾਬ, ਪੰਜਾਬੀ ਤੇ ਪੰਜਾਬੀਅਤ ☬
SATVIR SINGH MALHI
709 ਨੇ ਵੇਖਿਆ
🌹🌻 ਅੱਜ ਦਾ ਵਿੱਚਾਰ 🌻🌹 ੧੨ ਮਾਘ ਦਿਨ ਐਤਵਾਰ ੨੫ ਜਨਵਰੀ ੨੦੨੬ ਦੋਸਤੋ ਕਿਸ਼ਤੀ ਉਦੋਂ ਤੱਕ ਨਹੀਂ ਡੁੱਬਦੀ, ਜਦੋਂ ਤੱਕ ਉਸ ਵਿੱਚ ਕੋਈ ਸੁਰਾਖ ਨਾ ਹੋਵੇ,ਇਸੇ ਕਰਕੇ ਕਦੇ ਵੀ ਆਪਣੇ ਭੇਦ ਕਿਸੇ ਨੂੰ ਨਾ ਦੇਵੋ!! ...👍👏🙏 ਪਿਯਾਰ ਭਰੀ ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ..👏 #S_S_MALHI ...✍️ #✍ ਮੇਰੀ ਕਲਮ #🌾 ਪੰਜਾਬ ਦਾ ਸੱਭਿਆਚਾਰ #👬 ਯਾਰ ਅਣਮੁੱਲੇ #💞 Cute Couples 💞 #🎥ਵਾਇਰਲ ਸਟੋਰੀ ਅਪਡੇਟਸ 📰
SATVIR SINGH MALHI
590 ਨੇ ਵੇਖਿਆ
🙏🌹ਅੱਜ ਦਾ ਵਿਚਾਰ 🌹🙏 ਮਿੱਤਰੋ ਮਾਂ ਸਿਰਫ ਬੱਚਿਆਂ ਦੀ ਮਾਂ ਨਹੀਂ ਹੁੰਦੀ ਹੈ ਘਰ ਦੀ ਵੀ ਮਾਂ ਹੁੰਦੀ ਹੈ। ਤੇ ਮਾਂ ਤੋਂ ਬਿਨਾਂ ਘਰ ਸੁੰਨਾ ਹੁੰਦਾ ਹੈ 👍👏🙏 #📄 ਜੀਵਨ ਬਾਣੀ #✍ਕਹਾਣੀਆਂ & ਸਿੱਖਿਆਵਾਂ📝 #🤘 My Status #📑ਸ਼ੇਅਰਚੈਟ ਜਾਣਕਾਰੀ 📑 #👨‍👩‍👧‍👧ਜੱਗ ਜਿਉਂਦਿਆਂ ਦੇ ਮੇਲੇ
See other profiles for amazing content