ਫੋਲੋ ਕਰੋ
Royal Skull Records
@36068232
309
ਪੋਸਟ
771
ਫੋਲੋਅਰਸ
Royal Skull Records
640 ਨੇ ਵੇਖਿਆ
05 ਜਨਵਰੀ 2026 ਨੂੰ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੂਰਬ ਦਿਨ ਵਾਹਿਗੁਰੂ ਵਾਹਿਗੁਰੂ ਜੀਉ #🙏ਸ਼੍ਰੀ ਗੁਰੂ ਨਾਨਕ ਦੇਵ ਜੀ #🙏ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ #👳‍♂️ਰਾਜ ਕਰੇਗਾ ਖਾਲਸਾ 💪 #🙏ਚਾਰ ਸਾਹਿਬਜ਼ਾਦੇ 💪 #😇ਸਿੱਖ ਧਰਮ 🙏
Royal Skull Records
646 ਨੇ ਵੇਖਿਆ
14 ਪੋਹ 28 ਦਸੰਬਰ 2025 ਨੂੰ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਤਾ ਗੁਜਰੀ ਕੌਰ ਜੀ ਤੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫ਼ਤਹਿ ਸਿੰਘ ਜੀ ਦਾ ਸੰਸਕਾਰ ਦੀਵਾਨ ਟੋਡਰ ਮੱਲ ਜੀ ਨੇ ਕੀਤਾ ਸੀ ਵਾਹਿਗੁਰੂ ਜੀਉ #😇ਸਿੱਖ ਧਰਮ 🙏 #👳‍♂️ਰਾਜ ਕਰੇਗਾ ਖਾਲਸਾ 💪 #🙏ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ #🙏ਚਾਰ ਸਾਹਿਬਜ਼ਾਦੇ 💪 #🙏ਸ਼੍ਰੀ ਗੁਰੂ ਨਾਨਕ ਦੇਵ ਜੀ
Royal Skull Records
760 ਨੇ ਵੇਖਿਆ
13 ਪੋਹ 27 ਦਸੰਬਰ 2025 ਨੂੰ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਤਾ ਗੁਜਰੀ ਕੌਰ ਜੀ ਠੰਡੇ ਬੁਰਜ ਵਿੱਚ ਤੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫ਼ਤਹਿ ਸਿੰਘ ਜੀ ਨੀਂਹਾਂ ਵਿੱਚ ਸ਼ਹੀਦੀ ਪਾ ਗਏ ਵਾਹਿਗੁਰੂ ਜੀਉ #🙏ਸ਼੍ਰੀ ਗੁਰੂ ਨਾਨਕ ਦੇਵ ਜੀ #🙏ਚਾਰ ਸਾਹਿਬਜ਼ਾਦੇ 💪 #🙏ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ #👳‍♂️ਰਾਜ ਕਰੇਗਾ ਖਾਲਸਾ 💪 #😇ਸਿੱਖ ਧਰਮ 🙏
Royal Skull Records
485 ਨੇ ਵੇਖਿਆ
12 ਪੋਹ 26 ਦਸੰਬਰ 2025 ਨੂੰ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਤਾ ਗੁਜਰੀ ਕੌਰ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫ਼ਤਹਿ ਸਿੰਘ ਜੀ ਠੰਡੇ ਬੁਰਜ ਵਿੱਚ ਦੂਜਾ ਦਿਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਉ #😇ਸਿੱਖ ਧਰਮ 🙏 #🙏ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ #🙏ਚਾਰ ਸਾਹਿਬਜ਼ਾਦੇ 💪 #👳‍♂️ਰਾਜ ਕਰੇਗਾ ਖਾਲਸਾ 💪 #🙏ਸ਼੍ਰੀ ਗੁਰੂ ਨਾਨਕ ਦੇਵ ਜੀ
Royal Skull Records
537 ਨੇ ਵੇਖਿਆ
10 ਪੋਹ 24 ਦਸੰਬਰ 2025 ਨੂੰ ਸਰਬੰਸ ਦਾਨੀ ਗੁਰੂ ਗੋਬਿੰਦ ਸਾਹਿਬ ਜੀ ਦੀ ਸਿੰਘਣੀ ਬੀਬੀ ਹਰਸ਼ਰਨ ਕੌਰ ਜੀ ਨੇ ਸ਼ਹੀਦ ਸਿੰਘਾਂ ਦਾ ਸੰਸਕਾਰ ਕੀਤਾ ਵਾਹਿਗੁਰੂ ਵਾਹਿਗੁਰੂ ਜੀਉ #🙏ਚਾਰ ਸਾਹਿਬਜ਼ਾਦੇ 💪 #😇ਸਿੱਖ ਧਰਮ 🙏 #🙏ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ #👳‍♂️ਰਾਜ ਕਰੇਗਾ ਖਾਲਸਾ 💪 #🙏ਸ਼੍ਰੀ ਗੁਰੂ ਨਾਨਕ ਦੇਵ ਜੀ
Royal Skull Records
577 ਨੇ ਵੇਖਿਆ
9 ਪੋਹ 23 ਦਸੰਬਰ 2025 ਨੂੰ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸ਼ਹੀਦ ਸਿੰਘਾਂ ਨੂੰ ਪ੍ਰਣਾਮ ਵਾਹਿਗੁਰੂ ਵਾਹਿਗੁਰੂ #👳‍♂️ਰਾਜ ਕਰੇਗਾ ਖਾਲਸਾ 💪 #😇ਸਿੱਖ ਧਰਮ 🙏 #🙏ਚਾਰ ਸਾਹਿਬਜ਼ਾਦੇ 💪 #🙏ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ #🙏ਸ਼੍ਰੀ ਗੁਰੂ ਨਾਨਕ ਦੇਵ ਜੀ
Royal Skull Records
545 ਨੇ ਵੇਖਿਆ
7 ਪੋਹ 20 ਦਸੰਬਰ 2025 ਨੂੰ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਿਵਾਰ ਤੇ ਨਾਲ ਦੇ ਸਿੰਘ ਸਰਸਾ ਨਦੀ ਤੇ ਵਿਛੋੜਾ ਪੇ ਗਿਆ ਸੀ ਜੀ ਵਾਹਿਗੁਰੂ ਜੀਉ #🙏ਚਾਰ ਸਾਹਿਬਜ਼ਾਦੇ 💪 #🙏ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ #😇ਸਿੱਖ ਧਰਮ 🙏 #,🙏ਸਰਸਾ ਨਦੀ ਪਰਿਵਾਰ ਵਿਛੋੜਾ 🙏# #ਸਰਸਾ ਨਦੀ ਪਰਿਵਾਰ ਵਿਛੋੜਾ
See other profiles for amazing content